ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਨੂੰ ਜਾਨਵਰਾਂ ਨੂੰ ਜੰਗਲ ਵਿੱਚ ਚਰਾਣਾ ਬਹੁਤ ਚੰਗਾ ਲੱਗਦਾ ਸੀ ਇਸ ਤਰਹਾਂ ਉਹ ਰੱਬ ਦੀ ਬਣਾਈ ਹੋਈ ਪ੍ਰਕਿਰਤੀ ਦੇ ਵਿੱਚ ਰਹਿੰਦੇ ਸਨ ਜੋ ਉਹਨਾਂ ਨੂੰ ਬਹੁਤ ਉੱਚਾ ਲੱਗਦਾ ਸੀ ਉਹ ਰੋਜ਼ ਦੂਰ ਜੰਗਲ ਵਿੱਚ ਚਲੇ ਜਾਂਦੇ ਤੇ ਧਿਆਨ ਲਗਾ ਕੇ ਬੈਠ ਜਾਂਦੇ ਅਤੇ ਕਿਸੇ ਦਰਖਤ ਦੇ ਹੇਠਾਂ ਬੈਠ ਕੇ ਆਰਾਮ ਕਰਦੇ ਇਕ ਦਿਨ ਗੁਰੂ ਜੀ ਦੁਪਹਿਰ ਨੂੰ ਗਰਮੀ ਦੇ ਦਿਨਾਂ ਵਿੱਚ ਆਰਾਮ ਕਰ ਰਹੇ ਸਨ।
ਜਾਨਵਰ ਆਸ ਪਾਸ ਹੀ ਚੱਲ ਰਹੇ ਸਨ ਗੁਰੂ ਜੀ ਨੇ ਜ਼ਮੀਨ ਤੇ ਆਪਣਾ ਤੋਲਿਆ ਵਿਸ਼ਾ ਲਿਆ ਤੇ ਉਸ ਉਪਰ ਸੋ ਗਏ ਥੋੜਾ ਜਿਹਾ ਸਮਾਂ ਗੁਜਰਨ ਤੋਂ ਬਾਅਦ ਦਰਖਤ ਦੀ ਛਾਂ ਬਦਲ ਗਈ ਅਤੇ ਸ਼ਾਂਤ ਹੀ ਜਗਾ ਧੁੱਪ ਗੁਰੂ ਜੀ ਚਿਹਰੇ ਉੱਪਰ ਆ ਗਏ ਉਸੇ ਵੇਲੇ ਇੱਕ ਕਾਲਾ ਕੋਬਰਾ ਸੱਪ ਗੁਰੂ ਜੀ ਕੋਲ ਆ ਖਲੋਤਾ ਗੁਰੂ ਜੀ ਦੇ ਚਿਹਰੇ ਉੱਪਰ ਸੂਰਜ ਦੀਆਂ ਗਰਮ ਕਿਰਨਾਂ ਪੈ ਰਹੀਆਂ ਸਨ ਗਰਮ ਕਿਰਨਾਂ ਤੋਂ ਬਚਾਣ ਲਈ ਸੱਪ ਨੇ ਆਪਣਾ ਫਨ ਫੈਲਾ ਦਿੱਤਾ
ਤੇ ਗੁਰੂ ਜੀ ਚਿਹਰੇ ਉੱਪਰ ਛਾਂ ਕਰ ਦਿੱਤੀ ਗੁਰੂ ਜੀ ਇਸ ਸਭ ਤੋਂ ਅਨਜਾਨ ਆਰਾਮ ਨਾਲ ਸੁੱਤੇ ਰਹੇ ਉਸੀ ਵੇਲੇ ਰਾਏ ਭੁੱਲਰ ਉਥੋਂ ਆਪਣੇ ਨੌਕਰਾਂ ਦੇ ਨਾਲ ਲੱਗਿਆ ਜਦ ਉਹ ਦਰਖਤ ਦੇ ਨਜ਼ਦੀਕ ਪਹੁੰਚਿਆ ਤਾਂ ਉਸਨੇ ਗੁਰੂ ਜੀ ਨੂੰ ਉਥੇ ਬੇਖਬਰ ਸੁੱਤੇ ਵੇਖਿਆ ਨਾਲ ਹੀ ਸੱਪ ਨੂੰ ਨਜਦੀਕ ਵੇਖ ਕੇ ਇੱਕ ਵਾਰੀ ਸੋਚਿਆ ਕਿਧਰੇ ਸਪਨੇ ਗੁਰੂ ਜੀ ਨੂੰ ਡੰਗ ਤੇ ਨਹੀਂ ਮਾਰ ਦਿੱਤਾ ਸੱਪ ਕਿਸੇ ਨੂੰ ਨਜ਼ਦੀਕ ਆਂਦਾ ਵੇਖ ਕੇ ਉਥੋਂ ਚਲਾ ਗਿਆ ਰਾਏ ਭੁੱਲਰ ਜਦ ਗੁਰੂ ਜੀ ਦੇ ਕੋਲ ਗਿਆ ਤੇ ਉਹਨਾਂ ਨੂੰ ਬੇਖਬਰ ਸੁੱਤੇ ਵੇਖਿਆ ਅਤੇ ਵੇਖਿਆ ਕਿ ਸੱਪ ਦੇ ਜਾਣ ਮਗਰੋਂ ਸੂਰਜਾ ਦੀ ਕਿਰਨਾ ਗੁਰੂ ਜੀ ਦੇ ਚਿਹਰੇ ਉੱਪਰ ਆ ਗਈਆਂ ਹਨ
ਇਹ ਵੇਖ ਕੇ ਉਹ ਬੋਤ ਹੈਰਾਨ ਹੋਇਆ ਕਿ ਇੱਕ ਸੱਪ ਨੇ ਗੁਰੂ ਜੀ ਨੂੰ ਸੂਰਜ ਦੀਆਂ ਕਿਰਨਾਂ ਤੋਂ ਬਚਾਉਣ ਲਈ ਆਪਣੇ ਫਨ ਦੀ ਛਾਂ ਕੀਤੀ ਹੋਈ ਸੀ। ਰਾਏ ਭੁੱਲਰ ਆਪਣੇ ਨੌਕਰਾਂ ਨੂੰ ਕਹਿਣ ਲੱਗਿਆ ਕੀ ਇਹ ਕੋਈ ਮਾਮਲੇ ਆਪਣੀ ਸੀ ਰੱਬ ਨੇ ਇਸਨੂੰ ਸੂਰਜ ਦੀ ਕਿਰਨਾ ਤੋਂ ਨਾਨਕ ਨੂੰ ਬਚਾਉਣ ਲਈ ਭੇਜਿਆ ਸੀ ਰਾਏ ਭੁੱਲਰ ਨੇ ਫਿਰ ਗੁਰੂ ਜੀ ਨੂੰ ਉਠਾ ਕੇ ਉਹਨਾਂ ਦੇ ਪੈਰਾਂ ਨੂੰ ਹੱਥ ਲਾਇਆ ਗੁਰੂ ਜੀ ਉੱਠ ਕੇ ਤੇ ਬੋਲੇ ਕੀ ਰੱਬ ਬਹੁਤ ਵੱਡਾ ਤੇ ਬਹੁਤ ਵੱਡੀ ਹੈ ਉਸ ਦੀ ਵਡਿਆਈ ਰਾਏ ਭੁੱਲਰ ਨੇ ਆਪਣੇ ਨੌਕਰਾਂ ਨੂੰ ਦੱਸਿਆ ਕਿ ਗੁਰੂ ਨਾਨਕ ਇੱਕ ਆਮ ਬੱਚੇ ਨਹੀਂ ਹਨ ਉਹਨਾਂ ਉੱਪਰ ਰੱਬ ਦੀ ਬਹੁਤ ਮਿਹਰ ਹੈ ਰਾਏ ਭੁੱਲਰ ਇਹ ਚਮਤਕਾਰ ਵੇਖ ਕੇ ਇਹਨਾਂ ਪ੍ਰਭਾਵਿਤ ਹੋਇਆ ਕਿ ਉਹ ਘੋੜੇ ਉਪਰ ਦੁਬਾਰਾ ਨਾ ਬੈਠ ਪਾਇਆ ਅਤੇ ਆਪਣੇ ਨੌਕਰਾਂ ਨਾਲ ਘਰ ਨੂੰ ਵਾਪਸ ਚਲਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ