ਸ਼ਰਾਬ ਇੱਕ ਇਹੋ ਜਿਹੀ ਚੀਜ਼ ਹੈ ਜਿਸਨੇ ਹੁਣ ਤੱਕ ਕਈ ਲੋਕਾਂ ਦੇ ਘਰ ਬਰਬਾਦ ਕੀਤੇ ਹਨ ਇਨਸਾਨ ਆਪਦਾ ਹੋਸ਼ ਖੋਹ ਬੈਠਦਾ ਹੈ। ਅਤੇ ਕਈ ਵੇਰੀ ਤਾਂ ਨਸ਼ੇ ਦੀ ਹਾਲਤ ਦੇ ਵਿੱਚ ਚੋਰੀ ਹੱਤਿਆ ਅਤੇ ਬਲਾਤਕਾਰ ਵਰਗੇ ਅਪਰਾਧ ਵੀ ਕਰ ਦਿੰਦਾ ਹੈ। ਪਹਿਲਾਂ ਤਾਂ ਇਸ ਦੀ ਤੁਹਾਡੇ ਪਰਿਵਾਰ ਨੂੰ ਬਰਬਾਦ ਕਰਦੀ ਹੈ ਅਤੇ ਉਸ ਤੋਂ ਬਾਅਦ ਤੁਹਾਡੇ ਸਰੀਰ ਨੂੰ ਵੀ ਇਹ ਹੌਲੀ ਹੌਲੀ ਖਾ ਜਾਂਦੀ ਹੈ ਤਾਂ ਇਹੋ ਜਿਹੇ ਦੇਸ਼ ਕਈ ਲੋਕ ਇਹੀ ਸੋਚਦੇ ਹਨ ਕਿ ਕਾਸ਼ ਮੇਰਾ ਪਤੀ ਕਾਸ਼ ਮੇਰਾ ਭਰਾ ਜਾਂ ਫਿਰ ਕਾਸ਼ ਮੇਰਾ ਪਿਤਾ ਸ਼ਰਾਬ ਨਾ ਪੀਂਦਾ ਤਾਂ ਆਪਾਂ ਕਿੰਨੇ ਸੁਖੀ ਰਹਿੰਦੇ ਅਤੇ ਕਈ ਵਾਰੀ ਤਾਂ ਸ਼ਰਾਬੀ ਖੁਦ ਚਾਹੁੰਦਾ ਹੈ
ਕਿ ਉਹ ਸ਼ਰਾਬ ਨੂੰ ਛੱਡ ਦੇਵੇ ਲੇਕਿਨ ਉਸ ਨੂੰ ਲੱਤ ਇੰਨੀ ਜਿਆਦਾ ਲੱਗ ਚੁੱਕੀ ਹੁੰਦੀ ਹੈ ਕੀ ਉਸ ਨੂੰ ਛੱਡਣਾ ਔਖਾ ਹੋ ਜਾਂਦਾ ਹੈ ਤੋ ਦੋਸਤੋ ਜੇ ਤੁਸੀਂ ਵੀ ਇਸ ਤਰ੍ਹਾਂ ਦੀ ਸਮੱਸਿਆ ਨਾਲੋਂ ਪਰੇਸ਼ਾਨ ਹੋ ਤਾਂ ਦੋਸਤੋ ਟੈਂਸ਼ਨ ਨਾ ਲਓ ਅੱਜ ਮੈਂ ਤੁਹਾਨੂੰ ਸ਼ਰਾਬ ਦੀ ਲੱਤ ਨੂੰ ਛਡਾਉਣ ਦਾ ਇੱਕ ਇਹੋ ਜਿਹਾ ਨੁਸਖਾ ਦੱਸੂਗਾ ਜਿਸ ਦੇ ਨਾਲ ਵੱਡੇ ਤੋਂ ਵੱਡਾ ਸ਼ਰਾਬੀ ਵੀ ਇਸ ਨੂੰ ਛੱਡ ਦੇਵੇਗਾ ਤੋ ਸਭ ਕਾਫੀ ਹੱਦ ਤੱਕ ਇਹ ਸਹੀ ਵੀ ਹੈ ਕਿ ਸ਼ਰਾਬ ਨੂੰ ਛਰਾਉਣ ਦੇ ਵਿੱਚ ਸ਼ਰਾਬੀ ਦੀ ਇੱਛਾ ਵੀ ਹੋਣੀ ਚਾਹੀਦੀ ਹੈ ਜੇ ਸ਼ਰਾਬੀ ਦੇ ਅੰਦਰ 10% ਇੱਛਾ ਵੀ ਹੈ ਕੀ ਉਹ ਸ਼ਰਾਬ ਨੂੰ ਛੱਡਣਾ ਚਾਹੁੰਦਾ ਹੈ ਤਾਂ ਦੋਸਤੋ ਇਸ ਨੁਸਖੇ ਦਾ ਫਾਇਦਾ ਤੁਹਾਨੂੰ ਕੇਵਲ ਇੱਕ ਹਫਤੇ ਦੇ ਵਿੱਚ ਹੀ ਦਿਸਣ ਲੱਗ ਜਾਵੇਗਾ। ਲੇਕਿਨ ਜੇ ਸ਼ਰਾਬੀ ਸ਼ਰਾਬ ਨੂੰ ਛੱਡਣਾ ਨਹੀਂ ਚਾਹੁੰਦਾ ਤਾਂ
ਇਸ ਨੁਸਖੇ ਨੂੰ ਕੰਮ ਕਰਨ ਦੇ ਲਈ ਇੱਕ ਤੋਂ ਦੋ ਮਹੀਨੇ ਵੀ ਲੱਗ ਸਕਦੇ ਹ ਦੋਸਤੋ ਆਓ ਜਾਣਦੇ ਹਾਂ ਇਸ ਨੂੰ ਤਿੰਨ ਬਣਾਉਣ ਦਾ ਤਰੀਕਾ ਇਸ ਨੁਸਖੇ ਨੂੰ ਬਣਾਉਣ ਦੇ ਲਈ ਤੁਹਾਨੂੰ ਤਿੰਨ ਚੀਜ਼ਾਂ ਦੀ ਜਰੂਰਤ ਹੋਵੇਗੀ। ਦੋਸਤੋ ਪਹਿਲਾ ਹੈ ਸੋਟ ਯਾਨੀ ਕਿ ਸੁੱਕੇ ਹੋਏ ਅਦਰਕ ਦਾ ਪਾਊਡਰ ਦੂਜਾ ਅਜਵਾਇਨ ਅਤੇ ਤੀਜਾ ਹੈ ਪਾਣੀ ਦੋਸਤੋ ਇੱਕ ਪੈਨ ਦੇ ਵਿੱਚ ਤੁਸੀਂ ਇੱਕ ਗਲਾਸ ਪਾਣੀ ਲੈ ਲਓ ਅਤੇ ਇਸ ਦੇ ਬਾਅਦ ਤੁਸੀਂ ਇਸਦੇ ਵਿੱਚ ਇੱਕ ਮਸੋਟ ਅਤੇ ਇੱਕ ਚਮਚ ਅਜਵਾਇਨ ਨੂੰ ਪਾਓ ਹੁਣ ਇਸ ਪਾਣੀ ਨੂੰ ਤੁਸੀਂ 10 ਤੋਂ 12 ਮਿੰਟ ਤੱਕ ਉਬਲਣ ਦਵੋ ਜਦੋਂ ਇੱਕ ਗਲਾਸ ਪਾਣੀ ਉਬਲ ਕੇ ਅੱਧਾ ਗਿਲਾਸ ਰਹਿ ਜਾਵੇ ਉਦੋਂ ਤੁਸੀਂ ਇਸਨੂੰ ਛਾੜ ਕੇ ਕੱਚ ਦੀ ਬੋਤਲ ਦੇ ਵਿੱਚ ਭਰ ਲਵੋ ਅਤੇ ਜੇ ਤੁਸੀਂ ਇਸ ਨੁਸਖੇ ਨੂੰ ਜਿਆਦਾ ਮਾਤਰਾ ਦੇ ਵਿੱਚ ਬਣਾਉਣਾ ਚਾਹੁੰਦੇ ਹੋ ਤਾਂ ਹਰੇਕ ਗਲਾਸ ਪਾਣੀ ਦੇ ਨਾਲ ਇੱਕ ਚਮਚ ਸੋਟ ਤੇ ਇੱਕ ਚਮਚ ਅਜਵਾਇਨ ਨੂੰ ਵਧਾ ਦਓ ਯਾਨੀ
ਕਿ ਜਿਵੇਂ ਤੁਸੀਂ ਪੰਜ ਗਿਲਾਸ ਪਾਣੀ ਲੈਦੇ ਹੋ ਤਾਂ ਉਸਦੇ ਵਿੱਚ ਪੰਜ ਚਮਚ ਟ ਅਤੇ ਪੰਜ ਚਮਚ ਅਜਵਾਇਨ ਨੂੰ ਪਾਓ ਤੇ ਦੋਸਤੋ ਇਸ ਤਆਰ ਮਿਸ਼ਰਣ ਦਾ ਸੇਵਨ ਤੁਸੀਂ ਡਾਇਰੈਕਟ ਨਹੀਂ ਕਰਨਾ ਹੈ ਬਲਕਿ ਇਸ ਨੂੰ ਕੱਚ ਦੀ ਬੋਤਲ ਦੇ ਵਿੱਚ ਭਰ ਕੇ 45 ਘੰਟਿਆਂ ਲਈ ਰੱਖ ਦੇਣਾ ਹੈ ਕਿਸੇ ਵੀ ਠੰਡੀ ਜਗ੍ਹਾ ਦੇ ਉੱਤੇ ਰੱਖ ਦੇਣਾ ਹੈ ਤੁਸੀਂ ਚਾਹੋ ਤਾਂ ਇਸ ਨੂੰ ਫਰਿਜ ਦੇ ਵਿੱਚ ਵੀ ਰੱਖ ਸਕਦੇ ਹੋ। ਦੋਸਤੋ 48 ਘੰਟਿਆਂ ਬਾਅਦ ਇਹ ਮਿਸ਼ਰਣ ਸੇਵਣ ਦੇ ਲਈ ਤਿਆਰ ਹੋ ਜਾਂਦਾ ਹੈ
ਦੋਸਤੋ ਹੁਣ ਜਾਣਦੇ ਹਾਂ ਇਸ ਨੁਸਖੇ ਨੂੰ ਇਸਤੇਮਾਲ ਕਰਨ ਦਾ ਤਰੀਕਾ 48 ਘੰਟਿਆਂ ਵਾ ਤਿਆਰ ਕੀਤੇ ਹੋਏ ਇਸ ਮਿਸ਼ਰਮ ਦਾ ਸੇਵਨ ਤੁਸੀਂ ਅੱਧਾ ਗਿਲਾਸ ਸਵੇਰੇ ਕਰਨਾ ਹੈ ਅਤੇ ਅੱਧਾ ਗਲਾਸ ਰਾਤ ਨੂੰ ਸੌਣ ਤੋਂ ਪਹਿਲਾਂ ਕਰਨਾ ਹੈ ਜਿਸ ਸ਼ਰਾਬੀ ਇਹ ਨੁਸਕਾ ਲੈਣ ਤੋਂ ਮਨਾ ਕਰੇ ਤਾਂ ਤੁਸੀਂ ਇਸਨੂੰ ਦਾਲ ਦਾ ਪਾਣੀ ਦੱਸ ਕੇ ਉਸਦੇ ਖਾਣੇ ਤੋਂ ਬਾਅਦ ਇਸਨੂੰ ਪੜਾ ਦਓ ਇਸ ਨੁਸਖੇ ਨੂੰ ਸਵੇਰੇ ਅਤੇ ਸ਼ਾਮ ਨੂੰ ਨੀਮਿਤ ਰੂਪ ਨਾਲ ਲੈਣ ਦੇ ਨਾਲ ਸ਼ਰਾਬ ਪੀਣ ਦੀ ਇੱਛਾ ਮਰ ਜਾਂਦੀ ਹੈ ਤੁਹਾਨੂੰ ਦੱਸ ਦਈਏ ਕਿ ਸ਼ਰਾਬ ਪੀਣ ਦੇ ਨਾਲ ਸਰੀਰ ਦੇ ਵਿੱਚ ਸਲਫਰ ਦੀ ਮਾਤਰਾ ਘੱਟ ਹੋ ਜਾਂਦੀ ਹੈ ਤਾਂ ਇਹੋ ਜਿਹੇ ਦੇ ਵਿੱਚ ਇਹ ਨੁਸਕਾ ਤੁਹਾਡੇ ਸਰੀਰ ਦੇ ਵਿੱਚ ਸਲਫਰ ਦਾ ਸਤਰ ਸਮਾਨੇ ਕਰ ਦਿੰਦਾ ਹੈ।
ਕਿਉਂਕਿ ਸ਼ਰਾਬ ਪੀਣ ਦੀ ਇੱਛਾ ਨੂੰ ਦਬਾ ਦਿੰਦਾ ਹੈ ਤਾਂ ਦੋਸਤੋ ਜੇ ਤੁਹਾਡਾ ਕੋਈ ਜਾਣਕਾਰ ਰਿਸ਼ਤੇਦਾਰ ਰਿਲੇਟਿਵ ਥਰਾਬ ਪਿੰਡ ਦੀ ਲੱਤ ਤੋਂ ਪਰੇਸ਼ਾਨ ਹੈ ਤਾਂ ਇਸ ਨੁਸਖੇ ਦਾ ਪ੍ਰਯੋਗ ਜਰੂਰ ਕਰੋ ਅਤੇ ਉਸਦੇ ਨਾਲ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਦੋਸਤੋ ਤੁਸੀਂ ਹੈਲਦੀ ਰਹੋ ਇਹੀ ਮੈਂ ਚਾਹੁੰਦਾ ਤਾਂ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਇਨਾ ਹੀ ਜੇਕਰ ਤੁਹਾਨੂੰ ਇਹ ਟਿਪਸ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਅਤੇ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਵੋ ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ