ਜਦੋਂ ਅਰਦਾਸ ਹੁੰਦੀ ਹੈ ਅਤੇ ਉਸ ਸਮੇਂ ਇਸ ਗੁਰਦੁਆਰਾ ਸਾਹਿਬ ਦੀਆਂ ਕੰਧਾਂ ਝੂਲਦੀਆਂ ਹਨ ਅਤੇ ਕਈ ਲੋਕ ਇਸ ਜਗ੍ਹਾ ਤੇ ਆ ਕੇ ਮੱਥਾ ਟੇਕਦੇ ਹਨ ਅਤੇ ਇਸ ਜਗ੍ਹਾ ਤੇ ਇੱਕ ਝੂਟਾ ਵੀ ਲੈਂਦੇ ਹਨ.ਦੁਨੀਆਂ ਦਾ ਅਜਿਹਾ ਗੁਰਦੁਆਰਾ ਸਾਹਿਬ ਜਿਸ ਦੀਆਂ ਕੰਧਾਂ ਵੀ ਹਵਾ ਨਾਲ ਝੂਲਦੀਆਂ ਹਨ। ਜਿਸ ਗੁਰਦੁਆਰਾ ਸਾਹਿਬ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਉਸ ਪਿੰਡ ਦਾ ਨਾਮ ਹੈ ਠੱਠੀ ਖਲਾ ਇਸ ਨਗਰ ਦਾ ਗੁਰਦੁਆਰਾ ਸਾਹਿਬ ਦੁਖ ਨਿਵਾਰਨ ਝੂਲਣੇ ਮਹਿਲ ਸਥਾਪਿਤ ਹੈ।
ਅਤੇ ਇਹ ਗੁਰਦੁਆਰਾ ਤਰਨ ਤਾਰਨ ਜ਼ਿਲ੍ਹੇ ਵਿੱਚ ਪੈਂਦਾ ਹੈ।ਇਸ ਗੁਰਦੁਆਰਾ ਸਾਹਿਬ ਦਾ ਪੂਰਾ ਇਤਿਹਾਸ ਤੁਹਾਡੇ ਨਾਲ ਸਾਂਝਾ ਕੀਤਾ ਜਾਵੇਗਾ। ਜੇ ਇਸ ਗੁਰਦੁਆਰਾ ਸਾਹਿਬ ਦੀਆਂ ਦੀਵਾਰਾਂ ਕਿਉਂ ਲਗਦੀਆਂ ਹਨ। ਇਸ ਜਗ੍ਹਾ ਦਾ ਕੀ ਇਤਿਹਾਸ ਰਿਹਾ ਹੈ ਅਤੇ ਹੁਣ ਤੱਕ ਇਸ ਜਗਾ ਤੇ ਕਿਸ ਤਰ੍ਹਾਂ ਮਿਹਰ ਵਰਤ ਰਹੀ ਹੈ। ਇਸ ਗੁਰਦੁਆਰਾ ਸਾਹਿਬ ਦਾ ਇਹ ਇਤਿਹਾਸ ਹੈ ਕਿ ਜਦੋਂ ਗੁਰੂ ਅਰਜਨ ਦੇਵ ਜੀ ਤਰਨ ਤਾਰਨ ਸਾਹਿਬ ਦੀ ਸੇਵਾ ਕਰਵਾਉਂਦੇ ਸਨ। ਇਸ ਜਗ੍ਹਾ ਤੋਂ ਹਰ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ
ਅਤੇ ਲੋਕਾਂ ਦੇ ਵੀਜ਼ੇ ਲੱਗਦੇ ਹਨ ਅਤੇ ਹਰ ਘਰੇਲੂ ਸਮੱਸਿਆਵਾਂ ਦੂਰ ਹੁੰਦੀਆਂ ਹਨ ਅਤੇ ਉਸ ਸਮੇਂ ਗੁਰੂ ਸਾਹਿਬ ਇਸ ਜਗ੍ਹਾ ਤੇ ਆ ਕੇ ਰਾਤ ਨੂੰ ਇਸ ਜਗ੍ਹਾ ਤੇ ਆ ਕੇ ਵਿਸਰਾਮ ਕਰਦੇ ਸਨ,ਅਤੇ ਫਿਰ ਸਵੇਰੇ ਸੰਗਤ ਇਕੱਠੀ ਕਰਕੇ ਸੇਵਾ ਤੇ ਜਾਂਦੀ ਸੀ। ਉਸ ਜਗ੍ਹਾ ਤੇ ਗਰੂ ਅਰਜਨ ਦੇਵ ਜੀ ਸੰਗਤਾਂ ਨੂੰ ਕਥਾ ਸੁਣਾ ਰਹੇ ਸਨ ਤਾਂ ਉਨਾਂ ਦੇ ਬੇਟੇ ਬਾਬਾ ਬੁੱਢਾ ਜੀ ਨਾਲ ਇਸ ਜਗਾ ਤੇ ਆਏ। ਗੁਰੂ ਹਰਗੋਬਿੰਦ ਸਾਹਿਬ ਜੀ ਬਾਬਾ ਬੁੱਢਾ ਜੀ ਨਾਲ ਇਸ ਜਗਾ ਤੇ ਆਏ। ਅਤੇ ਜਦੋਂ ਗੁਰੂ ਅਰਜਨ ਦੇਵ
ਜੀ ਨੇ ਗੁਰੂ ਹਰਗੋਬਿੰਦ ਜੀ ਨੂੰ ਦੇਖਿਆ ਆਪਣੇ ਲੜਕੇ ਨੂੰ ਦੇਖਿਆ ਅਤੇ ਉਹਨਾਂ ਨਾਲ ਭਰ ਕੇ ਪਿਆਰ ਕੀਤਾ ਅਤੇ ਉਨ੍ਹਾਂ ਨੂੰ ਮਿਲੇ। ਗੁਰੂ ਜੀ ਨੇ ਇਹ ਵਰ ਦਿੱਤਾ ਜਿਸ ਤਰ੍ਹਾਂ ਅਸੀਂ ਪੰਜ ਸਾਲਾਂ ਬਾਅਦ ਮਿਲੇ ਹਾਂ ਸਾਡੇ ਕਾਲਜੇ ਠੰਢ ਪਈ ਹੈ ਜੋ ਵੀ ਇਸ ਜਗ੍ਹਾ ਤੇ ਆਵੇਗਾ ਉਸ ਦੀ ਚੜ੍ਹਦੀ ਕਲਾ ਹੋਵੇਗੀ। ਅਤੇ ਉਸ ਸਮੇਂ ਦੇ ਕੋਹੜੇ ਉਸ ਜਗ੍ਹਾ ਤੇ ਬੈਠੇ ਸਨ ਅਤੇ ਉਨ੍ਹਾਂ ਨੇ ਕਿਹਾ ਕਿ ਸਾਡੇ ਤੇ ਵੀ ਮੇਹਰ ਕਰੋ ਅਤੇ ਉਹਨਾਂ ਨੂੰ ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ ਕਿ ਇਸ ਜਗ੍ਹਾ ਤੇ ਤੁਸੀਂ ਪੰਜ ਵਾਰ ਇਸ਼ਨਾਨ ਕਰਨਾ ਹੈ ਤੁਹਾਡਾ ਦੁੱਖ ਰੋਗ ਕੱਟਿਆ ਜਾਵੇਗਾ।
ਅਤੇ ਜੋਤਾਂ ਦੇ ਵਿੱਚ ਘਿਉ ਪਾਉਣਾ ਹੈ। ਇਸ ਤਰ੍ਹਾਂ ਉਹ ਵੀ ਠੀਕ ਹੋ ਗਏ। ਉਸ ਤੋਂ ਬਾਅਦ ਇੱਕ ਬੀਬੀ ਸੀ ਉਸ ਨੇ ਗੁਰੂ ਜੀ ਨੂੰ ਕਿਹਾ ਕਿ ਮੇਰੇ ਵਿਆਹਾਂ ਨੂੰ ਵੀ ਸਾਲ ਹੋਵੇ ਕੋਈ ਧੀ ਪੁੱਤਰ ਨਹੀ ਹੈ ਮੇਰੇ ਤੇ ਵੀ ਮੇਹਰ ਕਰੋ। ਅਤੇ ਉਸ ਬੀਬੀ ਨੂੰ ਵੀ ਗੁਰੂ ਮਹਾਰਾਜ ਨੇ ਹੁਕਮ ਪੰਜ ਵਾਰ ਵੱਖ ਵੱਖ ਦਿਨ ਇਸ ਜਗ੍ਹਾ ਤੇ ਆ ਕੇ ਇਸ਼ਨਾਨ ਕਰਨਾ ਹੈ ਅਤੇ ਜੋਤਾਂ ਦੇ ਵਿੱਚ ਕੀ ਹੋਣਾ ਹੈ ਇਸ ਤਰ੍ਹਾਂ ਇਹ ਉਸ ਬੀਬੀ ਨੇ ਕਰਿਆ ਅਤੇ ਉਸ ਬੀਬੀ ਨੂੰ ਇੱਕ ਸਾਲ ਬਾਅਦ ਪੁੱਤਰ ਦੀ ਦਾਤ ਪ੍ਰਾਪਤ ਹੋ ਗਈ। ਅਤੇ ਇਸ ਗੁਰਦੁਆਰਾ ਸਾਹਿਬ ਦੇ
ਵਿੱਚ ਅਤੇ ਜਿਸ ਜਗ੍ਹਾ ਤੇ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਉਸ ਜਗ੍ਹਾ ਦੇ ਉੱਤੇ ਹੀ ਦੋ ਥੰਮ ਬਣਾਏ ਗਏ ਹਨ ਜਿਸ ਤਰ੍ਹਾਂ ਗੁਰੂ ਸਾਹਿਬ ਗੁਰੂ ਹਰਗੋਬਿੰਦ ਜੀ ਅਤੇ ਗੁਰੂ ਅਰਜਨ ਦੇਵ ਜੀ ਦਾ ਮਿਲਾਪ ਹੋਇਆ ਸੀ ਉਸੇ ਤਰ੍ਹਾਂ ਇਹ ਦੋਵੇਂ ਥਾਂ ਇਕੱਠੇ ਬਣੇ ਹੋਏ ਹਨ ਜਿਸ ਤਰ੍ਹਾਂ ਗ-ਲ-ਵ-ਕ-ੜੀ ਪਾ ਕੇ ਮਿਲ ਰਹੇ ਹੋਣ। ਅਤੇ ਹੈਕ ਕੰਦ ਹੈ ਜੋ ਕਿ ਜਦੋਂ ਉਸ ਦੇ ਉਪਰ ਬਰਾਂਡੇ ਦੇ ਉਪਰ ਖ-ੜ੍ਹਿ-ਆ ਜਾਂਦਾ ਹੈ ਜਾਂ ਉਸ ਕੰਧ ਨੂੰ ਇਹ ਚ ਝੂ-ਲ-ਦੇ ਹੋਏ ਹਿਲਦੇ ਹੋਏ ਮਹਿਸੂਸ ਕੀਤਾ ਜਾ ਸਕਦਾ ਹੈ,
ਜਦੋਂ ਪਹਿਲੀ ਪੌ-ੜੀ ਦਾ ਪਾਠ ਕੀਤਾ ਜਾਂਦਾ ਹੈ ਅਤੇ ਅਰਦਾਸ ਕੀਤਾ ਜਾਂਦਾ ਹੈ ਤਾਂ ਉਦੋਂ ਇਹ ਕਂਧ ਹਿੱਲਦੀ ਜੁਲਦੀ ਹੈ, ਸਾਡੇ ਗੁਰੂ ਸਾਹਿਬ ਨੇ ਆਪਣੇ ਹੱਥਾਂ ਦੇ ਨਾਲ ਕੰ-ਦ ਨੂੰ ਤਿਆਰ ਕੀਤਾ ਸੀ। ਅਤੇ ਇਸ ਕੰਧ ਦੇ ਝੂ-ਟੇ ਹ-ਜ਼ਾ-ਰਾਂ ਸ਼ਰਧਾਲੂ ਲੈ ਕੇ ਜਾਂਦੇ ਹਨ। ਅਤੇ ਇਸ ਜਗ੍ਹਾ ਤੇ ਅੱਠ ਕੋਨਾ ਵਾਲਾ ਇੱਕ ਸ-ਰੋ-ਵ-ਰ ਬਣਿਆ ਹੋਇਆ ਹੈ ਜਿਸ ਦੀ ਵਿੱਚ ਸਿਰਫ ਬੀਬੀਆਂ ਇਸ਼ਨਾਨ ਕਰਦੀਆਂ ਹਨ ਅਤੇ ਉਹਨਾਂ ਦੇ ਕਾਰਨ ਬੱਚਿਆਂ ਦੀ ਦਾਤ ਹੁੰਦੀ ਹੈ।
ਅਤੇ ਜੇਕਰ ਤੁਹਾਡੀ ਵੀ ਕੋਈ ਮੁ-ਰਾ-ਦ ਪੂਰੀ ਨਹੀਂ ਹੋ ਰਹੀ ਤਾਂ ਤੁਸੀਂ ਵੀ ਇਸ ਜਗਾ ਤੇ ਇਕ ਵਾਰ ਸੱਚੇ ਦਿਲ ਨਾਲ ਮੱ-ਥਾ ਟੇ-ਕ-ਣਾ ਹੈ ਅਤੇ 5 ਐਤਵਾਰ ਇਸ ਜਗਾ ਤੇ ਇਸ਼ਨਾਨ ਕਰਨਾ ਹੈ ਅਤੇ ਜੋਤਾਂ ਦੇ ਵਿੱਚ ਘਿਉ ਪਾਉਣਾ ਹੈ ਤਾਂ ਤੁਹਾਡੇ ਵੱਡੇ ਤੋਂ ਵੱਡੇ ਰੋ-ਗ ਵੀ ਠੀਕ ਹੋ ਜਾਣਗੇ। ਹਰ ਤਰ੍ਹਾਂ ਦੇ ਰੋ-ਗ ਦੂ-ਰ ਹੋ ਜਾਂਦੇ ਹਨ ਹਰ ਤਰ੍ਹਾਂ ਦੀਆਂ ਸ-ਮੱ-ਸਿ-ਆ-ਵਾਂ ਦੂਰ ਹੁੰਦੀਆਂ ਹਨ ਅ-ੜ-ਚ-ਨਾਂ ਮੁ-ਸ਼-ਕ-ਲਾਂ ਦੂ-ਰ ਹੋ ਜਾਂਦੀਆਂ ਹਨ ਇਸ ਲਈ ਤੁਸੀਂ ਵੀ ਇਸ ਗੁਰਦੁਆਰਾ ਸਾਹਿਬ ਜਾ ਕੇ ਅਰਦਾਸ ਬੇਨਤੀ ਕਰੋ ਤੁਹਾਡੀ ਵੀ ਮੁਰਾਦ ਪੂਰੀ ਹੋਵੇਗੀ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ