2024 ਕਿਸਦੀ ਕਿਸਮਤ ਬਦਲੇਗੀ ਮੇਖ ਤੋਂ ਮੀਨ ਹਫ਼ਤਾ ਵਾਰ ਰਾਸ਼ੀਫਲ 04 ਤੋਂ 10 ਮਾਰਚ ਰਾਸ਼ੀਫਲ

ਰਾਸ਼ੀਫਲ

ਸਤਿ ਸ੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ।  04 ਤਰੀਕ ਤੋਂ ਲੈ ਕੇ 10 ਮਾਰਚ ਤੱਕ ਗਏਹਾਂ ਦੇ ਦਿਸ਼ਾ ਕਿਵੇਂ ਦੀ ਰਹੇਗੀ ਤੇ ਨਾਲ ਹੀ ਨਾਲ ਇਹਨਾਂ 12 ਰਾਸ਼ੀਆਂ ਦਾ ਰਾਸ਼ੀਫਲ ਕਿਵੇਂ ਨਾ ਰਹਿਣ ਵਾਲਾ ਹੈ ਇਹ ਕੀ ਬਦਲਾਵ ਹੋਣਗੇ ਇਹ ਸਾਰੀ ਗੱਲਬਾਤ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਦੋਸਤੋ ਮਾਰਚ ਦਾ ਪਹਿਲਾ ਹਫਤਾ ਸ਼ੁਰੂ ਹੋ ਗਿਆ ਹੈ ਇਸ ਹਫਤੇ ਯਾਨੀ ਕਿ ਚਾਰ ਤੋਂ ਲੈ ਕੇ 10 ਮਾਰਚ ਤੱਕ ਕਈ ਗ੍ਰਹਿ ਅਤੇ ਤਾਰਿਆਂ ਦੀ ਗਤੀ ਦੇ ਵਿੱਚ ਬਦਲਾਵ ਹੋਵੇਗਾ ਜਿਸਦਾ ਅਸਰ ਸਾਰੀਆਂ ਹੀ ਰਾਸ਼ੀਆਂ ਤੇ ਪੈ ਜਾਵੇਗਾ। ਜੋ ਤਿਸ ਸਸਤਰ ਦੇ ਅਨੁਸਾਰ ਮਾਰਚ ਦੇ ਇਸ ਹਫਤੇ ਯਾਨੀ ਕਿ ਚਾਰ ਤੋਂ ਲੈ ਕੇ 10 ਮਾਰਚ 2024 ਤੱਕ ਦਾ ਸਮਾਂ ਵੇਖ ਰਾਸ਼ੀ ਮਿਥਨ ਕਰਕ ਕੰਨਿਆ ਰਾਸ਼ੀ ਦੇ ਲੋਕਾਂ ਦੇ ਲਈ ਕਿਹੋ ਜਿਹਾ ਰਹਿਣ ਵਾਲਾ ਹੈ ਇਹ ਵੀ ਜਾਣਦੇ ਹਾਂ ਕਿ ਇਹਨਾਂ 12 ਰਾਸ਼ੀਆਂ ਦਾ ਸਮਾਂ ਕਿਵੇਂ ਦਾ ਰਹੇਗਾ ਸਮੱਸਿਆਵਾਂ ਤੋਂ ਬਚਣ ਦੇ ਲਈ ਤੁਹਾਨੂੰ ਰਾਸ਼ੀ ਦੇ ਹਿਸਾਬ ਦੇ ਨਾਲ ਕਿਹੜੇ ਕਿਹੜੇ ਉਪਾਅ ਕਰਨੇ ਚਾਹੀਦੇ ਹਨ

ਮੇਖ ਰਾਸ਼ੀਫਲ

ਦੋਸਤੋ ਸਭ ਤੋਂ ਪਹਿਲੀ ਰਾਸ਼ੀ ਹੈ ਜੀ ਮੇਕ ਰਾਸ਼ੀ ਮੇਘ ਰਾਸ਼ੀ ਦੇ ਲੋਕਾਂ ਦੇ ਲਈ ਨਵਾਂ ਹਫਤਾ ਰੁਜੇਵਿਆਂ ਭਰਿਆ ਰਹੇਗਾ। ਪਰ ਪਰੇਸ਼ਾਨੀਆਂ ਦੀ ਤਿੱਬਰਤਾ ਪਹਿਲਾਂ ਨਾਲੋਂ ਘੱਟ ਹੋ ਜਾਵੇਗੀ ਹਾਲਾਤਾਂ ਦੇ ਵਿੱਚ ਅਚਾਨਕ ਕੋਈ ਬਦਲਾਵ ਨਹੀਂ ਹੋਵੇਗਾ ਪਰ ਪਿਛਲੇ ਹਫਤੇ ਆਈਆਂ ਪਰੇਸ਼ਾਨੀਆਂ ਦੇ ਵਿੱਚ ਸੁਧਾਰ ਹੋ ਜਾਵੇਗਾ। ਲੋਨ ਲੈਣ ਦੇ ਇਸ਼ਕ ਲੋਕ ਸੰਪਰਕ ਬਣਦੇ ਨਜ਼ਰ ਆ ਰਹੇ ਹਨ। ਜਦੋਂ ਕਿ ਦਫਤਰੀ ਮਾਮਲਿਆਂ ਦੇ ਵਿੱਚ ਤਨਾਵ ਘੱਟ ਹੋਣਾ ਸ਼ੁਰੂ ਹੋ ਜਾਵੇਗਾ। ਸਿਹਤ ਦੇ ਮਾਮਲਿਆਂ ਦੇ ਵਿੱਚ ਮਾਮੂਲੀ ਸੁਧਾਰ ਹੋ ਜਾਵੇਗਾ ਵਪਾਰੀ ਵਰਗ ਨੂੰ ਬੇਫਿਕਰ ਨਹੀਂ ਬੈਠਣਾ ਚਾਹੀਦਾ ਕੁੱਲ ਮਿਲਾ ਕੇ ਇਹ ਹਿੰਮਤ ਕਰਦਾ ਸਮਾਂ ਹੈ ਫਿਲਹਾਲ ਸਭ ਕੁਝ ਤੁਹਾਡੇ ਅਨੁਕੂਲ ਹੋਣ ਦੇ ਵਿੱਚ ਸਮਾਂ ਲੱਗ ਰਿਹਾ ਹੈ। ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਹਨੁਮਾਨ ਜੀ ਨੂੰ ਲੱਡੂ ਚੜਾਓ ਅਗਲੀ ਰਾਸ਼ੀ ਹੈ ਜੀ

ਬ੍ਰਿਸ਼ਭ ਰਾਸ਼ੀਫਲ

ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਹਫਤੇ ਆਪਣੇ ਆਪ ਤੇ ਕਾਬੂ ਰੱਖਣ ਦੀ ਤੁਹਾਨੂੰ ਬਹੁਤ ਲੋੜ ਹੋਵੇਗੀ ਕੁਝ ਵੀ ਸੋਚ ਸਮਝ ਕੇ ਕਰੋ ਅਤੇ ਕਿਸੇ ਦੇ ਨਾਲ ਵਾਅਦਾ ਕਰਨ ਤੋਂ ਪਹਿਲਾਂ ਦੋ ਵਾਰ ਜਰੂਰ ਸੋਚ ਲਵੋ ਵਿਸ਼ੇਸ਼ ਤੌਰ ਤੇ ਵਿੱਤੀ ਮਾਮਲਿਆਂ ਦੇ ਵਿੱਚ ਬਹੁਤ ਹੀ ਸਾਵਧਾਨ ਰਹਿਣ ਦੀ ਜਰੂਰਤ ਹੋਵੇਗੀ। ਇਹ ਸਭ ਤੇ ਵੱਡੇ ਪੈਸਿਆਂ ਦੇ ਲੈਣ ਦੇਣ ਤੋਂ ਬਚੋ ਕਾਰੋਬਾਰੀਆਂ ਨੂੰ ਕੋਈ ਵੱਡਾ ਸੌਦਾ ਕਰਨ ਤੋਂ ਪਹਿਲਾਂ ਸਹੀ ਖੋਜ ਕਰਨੀ ਚਾਹੀਦੀ ਹੈ ਆਪਣੀਆਂ ਖਾਣ ਪੀਣ ਦੀਆਂ ਆਦਤਾਂ ਦਾ ਧਿਆਨ ਰੱਖੋ ਅਤੇ ਬਾਹਰ ਦਾ ਭੋਜਨ ਖਾਣ ਤੋਂ ਬਚੋ ਜੋ ਕਾਮ ਬੁਖਾਰ ਤੋਂ ਪਰਵਾਰਿਕ ਮੈਂਬਰ ਚਿੰਤਤ ਹਨ ਹਫਤੇਇਹਦੇ ਵਿੱਚ ਕਿਸੇ ਵੱਡੀ ਰੁਕਾਵਟ ਦੇ ਸੰਕੇਤ ਨਹੀਂ ਹਨ ਜੇਕਰ ਤੁਸੀਂ ਥੋੜਾ ਜਿਹਾ ਸਾਵਧਾਨ ਰਹੋਗੇ ਤਾਂ ਤੁਸੀਂ ਕਈ ਸਮੱਸਿਆਵਾਂ ਤੋਂ ਬਚ ਸਕਦੇ ਹੋ ਇਹ ਸਭ ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੇ ਸੁੰਦਰ ਕਾਣ ਦਾ ਪਾਠ ਕਰੋ

ਮਿਥੁਨ ਰਾਸ਼ੀਫਲ

ਇਹ ਸਭ ਦੇ ਤੁਹਾਡੇ ਪਰਿਵਾਰ ਦੇ ਵਿੱਚ ਸਦਭਾਵਨਾ ਵਧਣ ਦੀ ਸੰਭਾਵਨਾ ਹੈ ਘਰ ਦੇ ਵਿੱਚ ਕੋਈ ਸ਼ੁਭ ਕਾਰਜ ਕਰਨ ਦੀ ਸਥਿਤੀ ਬਣੀ ਹੋਈ ਹੈ। ਆਪਣੇ ਪਿਆਰਿਆਂ ਨੂੰ ਮਿਲਣ ਨਾਲ ਤੁਹਾਡਾ ਮਨ ਪਸੰਦ ਹੋਵੇਗਾ ਹਾਲਾਂਕਿ ਕੁਝ ਅਣਬਣ ਹੋਣ ਦੀ ਸੰਭਾਵਨਾ ਹੈ ਤੁਹਾਨੂੰ ਆਪਣੇ ਬੱਚਿਆਂ ਤੋਂ ਕੋਈ ਚੰਗੇ ਖਬਰ ਮਿਲ ਸਕਦੀ ਹੈ ਆਪਣੀ ਸਿਹਤ ਦਾ ਧਿਆਨ ਰੱਖੋ ਹਾਲਾਂਕਿ ਕਿਸੇ ਵੱਡੀ ਮੁਸ਼ਕਿਲ ਦੀ ਸੰਭਾਵਨਾ ਨਹੀਂ ਹੈ ਕਾਰੋਬਾਰ ਦੇ ਵਿੱਚ ਚੰਗੇ ਸਥਿਤੀ ਦਿਖਾਈ ਦੇ ਰਹੀ ਹੈ ਨੌਕਰੀ ਪੇਸ਼ਾ ਲੋਕਾਂ ਦੇ ਲਈ ਵੀ ਹਫਤਾ ਚੰਗਾ ਰਹਿਣ ਵਾਲਾ ਹੈ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਹਨੂਮਾਨ ਜੀ ਦੇ ਸਾਹਮਣੇ ਸਰੋਂ ਦੇ ਤੇਲ ਦਾ ਦੀਵਾ ਜਗਾਓ ਅਗਲੀ ਰਾਸ਼ੀ ਹੈ ਜੀ

ਕਰਕ ਰਾਸ਼ੀਫਲ

ਹਫਤਾ ਤੁਹਾਡੇ ਲਈ ਮਾਨਸਿਕ ਤੌਰ ਤੇ ਉਲਝਣ ਵਾਲਾ ਹੋ ਸਕਦਾ ਹੈ ਇਹ ਸਭ ਤੇ ਕਿਸੇ ਭਰੋਸੇਮੰਦ ਵਿਅਕਤੀ ਦੀ ਸਲਾਹ ਲੈ ਕੇ ਹੀ ਕੰਮ ਕਰੋ ਹਰ ਕਿਸੇ ਦੇ ਭਰੋਸਾ ਨਾ ਕਰੋ ਆਪਣੇ ਕਾਰੋਬਾਰ ਦੇ ਵਿੱਚ ਵੀ ਧਿਆਨ ਰੱਖੋ ਇਸ ਬਾਰੇ ਗੱਲ ਕਰਨ ਤੋਂ ਬਚੋ ਖਾਸ ਤੌਰ ਤੇ ਔਰਤਾਂ ਨੂੰ ਗੱਲਬਾਤ ਦੇ ਵਿੱਚ ਸਾਵਧਾਨੀ ਰਹਿਣਾ ਚਾਹੀਦਾ ਹੈ। ਜੇਕਰ ਤੁਸੀਂ ਕਰਜ਼ੇ ਦੇ ਲਈ ਭੱਜ ਰਹੇ ਹੋ ਤਾਂ ਇਸ ਹਫਤੇ ਤੁਹਾਡਾ ਕੰਮ ਪੂਰਾ ਹੋ ਸਕਦਾ ਹੈ ਤੁਸੀਂ ਇਸ ਹਫਤੇ ਕਿਤੇ ਘੁੰਮਣ ਵੀ ਜਾ ਸਕਦੇ ਹੋ ਕਾਰੋਬਾਰੀ ਵਰਗ ਲਈ ਹਫਤਾ ਅਣਗੋਲ ਹੈ ਨੌਕਰੀ ਪੇਸ਼ਾ ਲੋਕਾਂ ਨੂੰ ਸਾਵਧਾਨੀ ਦੇ ਨਾਲ ਹੀ ਅੱਗੇ ਵਧਣਾ ਚਾਹੀਦਾ ਹੈ ਵਿਵਾਦ ਦੇ ਸੰਭਾਵਨਾ ਹੋ ਸਕਦੀ ਹੈ ਇਹ ਸਭ ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਹਨੂਮਾਨ ਜੀ ਦੀ ਆਦਿਕ ਕਰੋ

ਸਿੰਘ ਰਾਸ਼ੀਫਲ

ਲੋਕਾਂ ਨੂੰ ਦੱਸ ਦਈਏ ਕਿ ਇਹ ਸਭ ਦੇ ਪ੍ਰੇਮ ਪ੍ਰਸਤਾਵ ਮਿਲ ਸਕਦਾ ਹੈ ਜੋ ਜਲਦੀ ਹੀ ਵਿਆਹ ਵਿੱਚ ਬਦਲ ਜਾਵੇਗਾ ਜੀਵਨ ਦੇ ਹਰ ਪਹਿਲੂ ਦੇ ਵਿੱਚ ਸ਼ੁਭਕਾਮਨਾਵਾਂ ਦੀ ਸੰਭਾਵਨਾ ਹੈ ਸਨਮਾਨ ਦੇ ਵਿੱਚ ਵਾਧਾ ਹੋਵੇਗਾ ਦਫਤਰ ਦੇ ਵਿੱਚ ਤਰੱਕੀ ਅਤੇ ਘਰ ਵਿੱਚ ਸ਼ੁਭ ਸਮਾਗਮ ਹੋਣ ਦੀ ਸੰਭਾਵਨਾ ਹੈ ਇਸ ਨਾਲ ਹੀ ਸਿਹਤ ਵੱਲ ਧਿਆਨ ਦੇਣ ਦੀ ਲੋੜ ਹੋਵੇਗੀ ਠੰਡ ਦੇ ਕਹਿਰ ਤੋਂ ਬੱਚੋ ਬੇਹਤਰ ਹੋਵੇਗਾ ਜੇਕਰ ਤੁਸੀਂ ਭਾਰੀ ਭੋਜਨ ਨਾ ਲਓ ਪਰਿਵਾਰ ਦੇ ਯਸ਼ੁਭ ਕਾਰਜ ਹੋਣ ਦੀ ਸੰਭਾਵਨਾ ਹੈ ਇਸ ਦੌਰਾਨ ਤੁਹਾਨੂੰ ਸਿਹਤ ਸਬੰਧੀ ਮਾਮਲਿਆਂ ਦੇ ਵਿੱਚ ਭਜਨਵੀ ਪੈ ਸਕਦਾ ਹੈ।

ਕੰਨਿਆ ਰਾਸ਼ੀਫਲ

ਕੰਨਿਆ ਰਾਸ਼ੀ ਵਾਲਿਆਂ ਦੇ ਲਈ ਹਫਤਾ ਉਤਾਰ ਚੜਾ ਦੇ ਨਾਲ ਭਰਿਆ ਰਹਿਣ ਵਾਲਾ ਹੈ। ਤੁਹਾਨੂੰ ਇੱਕ ਹੀ ਸਮੇਂ ਦੇ ਵਿੱਚ ਕਿਤੋਂ ਕੋਈ ਚੰਗੀ ਅਤੇ ਬੁਰੀ ਖਬਰ ਮਿਲ ਸਕਦੀ ਹੈ ਪਰ ਵੱਡੀ ਮੁਸੀਬਤ ਦਾ ਕੋਈ ਸੰਕੇਤ ਨਹੀਂ ਹੈ ਇਹ ਸਭ ਤੇ ਤੁਹਾਨੂੰ ਵਿਆਹ ਦਾ ਪ੍ਰਸਤਾਵ ਵੀ ਮਿਲ ਸਕਦਾ ਹੈ। ਦੋਸਤਾਂ ਦੇ ਨਾਲ ਪਿਕਨਿਕ ਜਾ ਸਕਦੇ ਹੋ ਇਹ ਸਭ ਤੇ ਤੁਸੀਂ ਆਪਣੇ ਖਰਚਿਆਂ ਤੇ ਵੀ ਕਾਬੂ ਨਹੀਂ ਕਰ ਸਕੋਗੇ ਇਸ ਲਈ ਥੋੜਾ ਜਿਹਾ ਸਾਵਧਾਨ ਰਹੋ ਤੁਹਾਨੂੰ ਪਰਿਵਾਰ ਅਤੇ ਦਫਤਰ ਦੇ ਵਿੱਚ ਸਾਰਿਆਂ ਦਾ ਸਹਿਯੋਗ ਮਿਲੇਗਾ ਪਰਿਵਾਰ ਦੇ ਵਿੱਚ ਸ਼ਾਂਤੀ ਅਤੇ ਖੁਸ਼ਹਾਲੀ ਰਹੇਗੀ ਤੁਹਾਨੂੰ ਆਮ ਨਾਲੋਂ ਜਿਆਦਾ ਕੰਮ ਕਰਨਾ ਪਿਆ ਸਕਦਾ ਹੈ ਇਹ ਸਭ ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੇ ਹਨੂਮਾਨ ਜੀ ਨੇ ਦਰਸ਼ਨ ਕਰੋ ਅਗਲੀ ਰਾਸ਼ੀ ਹੈ ਜੀ

ਤੁਲਾ ਰਾਸ਼ੀਫਲ

ਰਾਸ਼ੀ ਦੇ ਲੋਕਾਂ ਦੇ ਲਈ ਇਹ ਹਫਤਾ ਬਹੁਤ ਵਧੀਆ ਰਹਿਣ ਵਾਲਾ ਹੈ। ਇਸ ਹਫਤੇ ਤੁਹਾਡਾ ਸਮਾਂ ਯਾਤਰਾ ਪਾਰਟੀਬਾਜੀ ਅਤੇ ਮਾਜ ਮਸਤੀ ਦੇ ਵਿੱਚ ਬਤੀਤ ਹੋਵੇਗਾ ਮਨ ਖੁਸ਼ ਰਹੇਗਾ ਜੀਵਨ ਹਰ ਅਣਗੋਲ ਰਹੇਗਾ ਨੌਕਰੀ ਦੇ ਵਿੱਚ ਤਰੱਕੀ ਦੀ ਸੰਭਾਵਨਾ ਹੈ ਵਪਾਰੀ ਵਰਗ ਦੇ ਲਈ ਸਮਾਂ ਅਣਗੋਲ ਰਹਿਣ ਵਾਲਾ ਹੈ ਪਰਿਵਾਰਿਕ ਜੀਵਨ ਦੇ ਵਿੱਚ ਸੁੱਖ ਅਤੇ ਸ਼ਾਂਤੀ ਰਹੇਗੀ ਸਿਹਤ ਦੇ ਵਿੱਚ ਕੁਝ ਪਰੇਸ਼ਾਨੀ ਹੁੰਦੀ ਜਾਪਦੀ ਹੈ ਰੁਕੇ ਹੋਏ ਕਾਮ ਪੂਰੇ ਹੋਣਗੇ ਜਿਆਦਾ ਆਤਮ ਵਿਸ਼ਵਾਸ ਤੋਂ ਬਚੋ ਅਤੇ ਜਲਦਬਾਜ਼ੀ ਦੇ ਵਿੱਚ ਕੋਈ ਵੱਡਾ ਫੈਸਲਾ ਨਾ ਲੈਣਾ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਸੰਕਟ ਮੋਚਨ ਦਾ ਪਾਠ ਕਰੋ ਅਗਲੀ ਰਾਸ਼ੀ ਹੈ ਜੀ

ਬ੍ਰਿਸ਼ਚਕ ਰਾਸ਼ੀਫਲ

ਇਹ ਸਭ ਦੇ ਤੁਸੀਂ ਉਲਝਣ ਦੀ ਸਥਿਤੀ ਦੇ ਵਿੱਚ ਰਹੋਗੇ ਜ਼ਿੰਦਗੀ ਤੁਹਾਨੂੰ ਇੱਕ ਵਾਰ ਬਹੁਤ ਸਾਰੇ ਵਿਕਲਪਾਂ ਦੇ ਨਾਲ ਪੇਸ਼ ਕਰੇਗੀ ਅਤੇ ਤੁਸੀਂ ਅੰਤਿਮ ਫੈਸਲੇ ਬਾਰੇ ਉਲਝਣ ਮਹਿਸੂਸ ਕਰ ਸਕਦੇ ਹੋਇਹ ਹਫਤਾ ਤੁਹਾਡੇ ਲਈ ਸੰਭਾਵਨਾ ਵਾਲਾ ਹੈ ਤੁਹਾਨੂੰ ਇੱਕੋ ਸਮੇਂ ਕਈ ਨੌਕਰੀਆਂ ਦੀ ਪੇਸ਼ਕਸ਼ ਵੀ ਮਿਲ ਸਕਦੀ ਹੈ। ਤੁਸੀਂ ਇਸ ਗੱਲ ਦੇ ਵਿੱਚ ਉਲਝਣ ਵਿੱਚ ਹੋ ਸਕਦੇ ਹੋ ਕਿ ਤੁਹਾਡੇ ਲਈ ਜਿਹੜਾ ਰਸਤਾ ਸਹੀ ਹੋਵੇਗਾ ਆਪਣੇ ਮਨ ਨੂੰ ਇਕਾਗਰ ਕਰੋ ਆਪਣੇ ਪਰਮਾਤਮਾ ਦਾ ਨਾਮ ਦੇ ਵਿੱਚ ਜੁੜ ਜਾਓ ਤੁਸੀਂ ਗੱਲਬਾਤ ਸਹੀ ਸਾਬਤ ਦੇ ਵਿੱਚ ਹੋ ਜਾਓਗੇ ਤੁਸੀਂ ਫਿਰ ਕਦੇ ਵੀ ਗਲਤ ਸਾਬਿਤ ਨਹੀਂ ਹੋਵੋਗੇ ਫੈਸਲੇ ਤੇ ਪਹੁੰਚਣ ਦੇ ਲਈ ਤੁਸੀਂ ਕਿਸੇ ਬਜ਼ੁਰਗ ਅਤੇ ਭਰੋਸੇਮੰਦ ਵਿਅਕਤੀ ਦੀ ਮਦਦ ਵੀ ਲੈ ਸਕਦੇ ਹੋ ਪਰ ਹਰ ਕਿਸੇ ਦੀ ਸਲਾਹ ਲੈਣ ਤੋਂ ਬਚੋ ਪਰਿਵਾਰਿਕ ਜੀਵਨ ਚੰਗਾ ਰਹੇਗਾ ਦਫਤਰ ਦੇ ਵਿੱਚ ਮਾਹੌਲ ਅਣਗੋਲ ਰਹੇਗਾ ਕਾਰੋਬਾਰੀ ਸਥਿਤੀ ਵੀ ਚੰਗੀ ਰਹੇਗੀ ਪਰ ਗੁਪਤ ਦੁਸ਼ਮਣਾਂ ਤੋਂ ਸੁਚੇਤ ਰਹੋ ਇਹ ਸਭ ਤੇ ਤੁਸੀਂ ਚਿਹਰਾ ਉਪਾਅ ਕਰਨਾ ਹੈ ਜੀ ਬਾਂਦਰਾਂ ਨੂੰ ਆਲੂ ਖਵਾਓ

ਧਨੁ ਰਾਸ਼ੀਫਲ

ਰਾਸ਼ੀ ਇਸ ਹਫਤੇ ਤੁਹਾਡੇ ਕਈ ਰਿਸ਼ਤੇਦਾਰਾਂ ਅਤੇ ਅਜਨਬੀਆਂ ਦੇ ਨਾਲ ਮੁਲਾਕਾਤ ਹੋ ਸਕਦੀ ਹੈ ਗੱਲਬਾਤ ਦੇ ਵਿੱਚ ਆਪਣੀ ਬੋਲੀ ਨੂੰ ਸੰਜਮ ਰੱਖੋ ਤੁਹਾਡੇ ਰਿਸ਼ਤੇਦਾਰ ਤੁਹਾਡੇ ਤੋਂ ਥੋੜਾ ਜਿਹਾ ਨਾਰਾਜ਼ ਰਹਿ ਸਕਦੇ ਹਨ ਇਹ ਸਭ ਤੇ ਤੁਹਾਨੂੰ ਪਿਆਰ ਦੇ ਮਾਮਲਿਆਂ ਦੇ ਵਿੱਚ ਖੁਸ਼ੀ ਮਿਲ ਸਕਦੀ ਹੈ। ਵਿਆਹੁਤਾ ਜੀਵਨ ਦੇ ਵਿੱਚ ਪਿਆਰ ਪਤਨ ਦੀ ਸੰਭਾਵਨਾ ਹੈ ਇਹ ਗੱਲ ਧਿਆਨ ਚ ਰੱਖੋ ਕਿ ਸਭ ਦੀ ਸਲਾਹ ਤੋਂ ਹੀ ਬਚੋ ਇਸ ਹਫਤੇ ਤੁਸੀਂ ਜਾਇਦਾਦ ਦੇ ਵਿੱਚ ਨਿਵੇਸ਼ ਕਰ ਸਕਦੇ ਹੋ ਭੌਤਿਕ ਸੌਖਾ ਤੇ ਵੀ ਪੈਸਾ ਖਰਚ ਸਕਦੇ ਹੋ। ਕਾਰੋਬਾਰ ਦੇ ਵਿੱਚ ਵਾਧਾ ਹੋਵੇਗਾ ਇਸ ਹਫਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਹਨੂਮਾਨ ਜੀ ਨੂੰ ਸੁਪਾਰੀ ਦੇ ਪੱਤੇ ਚੜਾਓ

ਮਕਰ ਰਾਸ਼ੀਫਲ

ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਇਹ ਹਫਤਾ ਮਕਰ ਰਾਸ਼ੀ ਲੋਕਾਂ ਦੇ ਲਈ ਥੋੜਾ ਵਿਅਸਤ ਰਹੇਗਾ ਤੁਹਾਨੂੰ ਇੱਕੋ ਸਮੇਂ ਕਈ ਤਰ੍ਹਾਂ ਦੇ ਕੰਮਾਂ ਦੇ ਲਈ ਸਮਾਂ ਦੇਣਾ ਹੋਵੇਗਾ ਜੇਕਰ ਤੁਸੀਂ ਦਫਤਰ ਨਿੱਜੀ ਜੀਵਨ ਦੇ ਵਿੱਚ ਕਾਇਮ ਰੱਖੋਗੇ ਤਾਂ ਮਾਸਿਕ ਤਨਾ ਤੋਂ ਬਚੋਗੇ ਜਿਨਾਂ ਲੋਕਾਂ ਦੀ ਪ੍ਰੋਪਰਟੀ ਜਾਂ ਵਾਹਨ ਦੀ ਖਰੀਦੋ ਖਰੀਦੋ ਖਰੀਦੀ ਹੋ ਸਕਦੀ ਹੈ। ਇਹ ਸਭ ਤੇ ਪੂਰਾ ਧਨ ਲਾਭ ਪ੍ਰਾਪਤ ਵੀ ਕਰ ਸਕਦੇ ਹੋ ਪਰ ਸਿਹਤ ਸੁਧਾਰ ਪਰ ਸਿਹਤ ਸੁਧਾਰਨ ਰਹੇਗੀ ਪਰਿਵਾਰਿਕ ਸਥਿਤੀ ਦੇ ਵਿੱਚ ਸ਼ਾਂਤੀ ਰਹੇਗੀ ਪ੍ਰੇਮੀਆਂ ਦੇ ਵਿੱਚ ਆਪਸੀ ਝਗੜੇ ਹੋ ਸਕਦੇ ਹਨ ਪਰ ਅਣ ਵਿਆਹੇ ਨੌਜਵਾਨ ਲੜਕੇ ਲੜਕੀਆਂ ਦੇ ਵਿਆਹ ਦੇ ਮਾਮਲੇ ਅੱਗੇ ਵੱਧ ਸਕਦੇ ਹਨ ਇਸ ਸਭ ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਹਨੁਮਾਨ ਜੀ ਨੂੰ ਲਾਲ ਗੁਲਾਬ ਦੀ ਮਾਲਾ ਚੜਾਓ

ਕੁੰਭ ਰਾਸ਼ੀਫਲ

ਅਗਲੀ ਰਾਸ਼ੀ ਹੈ ਕੁੰਭ ਰਾਸ਼ੀ ਇਸ ਰਾਸ਼ੀ ਲਈ ਹਫਤਾ ਵਿੱਤੀ ਤੌਰ ਤੇ ਸਫਲ ਹੋਵੇਗਾ ਪਿਛਲੇ ਹਫਤੇ ਤੁਸੀਂ ਪੈਸੇ ਦੀ ਕਮੀ ਦੇ ਨਾਲ ਜੂਝ ਰਹੇ ਸੀ ਇਹ ਸਭ ਤੇ ਰਾਹਤ ਮਿਲ ਜਾਵੇਗੀ ਪੁਰਾਣਾ ਫਸਿਆ ਹੋਇਆ ਧਨ ਮਿਲ ਸਕਦਾ ਹੈ ਨਵਾਂ ਵਾਹਣ ਖਰੀਦਣ ਦੀ ਸੰਭਾਵਨਾ ਹੈ ਜੈ ਦਾਤ ਦੇ ਨਾਲ ਜੁੜੇ ਕੰਮਾਂ ਲਈ ਹਫਤਾ ਚੰਗਾ ਹੈ। ਜੇਕਰ ਤੁਸੀਂ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਵਿਸਥਾਰ ਕਰਨਾ ਚਾਹੁੰਦੇ ਹੋ ਤਾਂ ਜਰੂਰ ਲਾਭ ਹੋਏਗਾ ਨੌਕਰੀ ਪੇ ਸ਼ਾ ਲੋਕਾਂ ਦੇ ਲਈ ਬੋਸ ਦੇ ਨਾਲ ਅਣਬਣ ਹੋ ਸਕਦੀ ਹੈ ਪਰ ਇਸ ਸਮੇਂ ਸ਼ਬਦ ਦੇ ਨਾਲ ਕੰਮ ਲਓ ਇਹ ਸਭ ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਮੰਗਲਵਾਰ ਨੂੰ ਹਨੂਮਾਨ ਜੀ ਨੂੰ ਚੌਲ ਛੁੜਾਓ

ਮੀਨ ਰਾਸ਼ੀਫਲ

ਅਗਲੀ ਰਾਸ਼ੀ ਹੈ ਜੀਮੀਨ ਰਾਸ਼ੀ ਮੀਨ ਰਾਸ਼ੀ ਦੇ ਲਈ ਆਵਦਾ ਚੰਗਾ ਹੈ ਇਹ ਸਭ ਤੇ ਤੁਸੀਂ ਕੰਮਾਂ ਨੂੰ ਪੂਰਾ ਕਰਨ ਦੇ ਵਿੱਚ ਸਫਲ ਹੋਵੋਗੇ ਇਹ ਸਭ ਤੇ ਤੁਸੀਂ ਕੰਮਾਂ ਨੂੰ ਪੂਰਾ ਕਰਨ ਵਿੱਚ ਸਫਲ ਹੋਵੋਗੇ ਜਿਨਾਂ ਲਈ ਤੁਸੀਂ ਲੰਮੇ ਸਮੇਂ ਤੋਂ ਕੋਸ਼ਿਸ਼ ਕਰ ਰਹੇ ਹੋ ਧਾਰਮਿਕ ਅਤੇ ਅਧਿਆਤਮਿਕ ਤਰੱਕੀ ਵੱਲ ਵੱਧ ਜਾਓਗੇ ਪਰਿਵਾਰਿਕ ਇਕੱਠ ਜਾਂ ਸ਼ੁਭ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲ ਜਾਵੇਗਾ। ਹੋਰ ਯਾਤਰਾਵਾਂ ਹੋਣਗੀਆਂ ਪਰਵਾਰਿਕ ਲੋਕ ਸ਼ੋਭ ਸਮਾਗਮਾਂ ਦੇ ਵਿੱਚ ਜਾਣਗੇ ਨੌਕਰੀ ਅਤੇ ਕਾਰੋਬਾਰ ਦੇ ਨਾਲ ਜੁੜੇ ਲੋਕ ਕੰਮ ਦੇ ਸਿਲਸਿਲੇ ਦੇ ਵਿੱਚ ਯਾਤਰਾ ਕਰਨਗੇ। ਆਪਣੀ ਸਫਲਤਾ ਦੇ ਬਾਰੇ ਮਨ ਦੇ ਵਿੱਚ ਕਦੇ ਵੀ ਕਿਸੇ ਕਿਸਮ ਦਾ ਸ਼ੱਕ ਨਾ ਰੱਖੋ ਜੇਕਰ ਤੁਹਾਡੇ ਏਸ਼ੀਆ ਅਨੁਸਾਰ ਕੁਝ ਨਹੀਂ ਹੁੰਦਾ ਤਾਂ ਗੁੱਸਾ ਨਾ ਕਰੋ ਇਹ ਸਭ ਤੇ ਤੁਸੀਂ ਜਿਹੜਾ ਉਪਾਅ ਕਰਨਾ ਹੈ ਜੀ ਓਮ ਹਨ ਮਤੇ ਨਵੇਂ ਦਾ ਪਾਠ 108 ਵਾਰ ਤੁਸੀਂ ਕਰਨਾ ਹੈ ਇਹ ਸੀ ਦੋਸਤੋ ਸਾਡੇ ਹਫਤੇਦਾਰ ਆਸ਼ੀਰਵਾਦ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੇ ਤਾਂ ਲਾਇਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਜੀ ਧੰਨਵਾਦ

<iframe width=”656″ height=”369″ src=”https://www.youtube.com/embed/7D2G-VctgMo” title=”2024 ਕਿਸਦੀ ਕਿਸਮਤ ਬਦਲੇਗੀ ਮੇਖ ਤੋਂ ਮੀਨ ਹਫ਼ਤਾ ਵਾਰ ਰਾਸ਼ੀਫਲ 04 ਤੋਂ 10 ਮਾਰਚ ਰਾਸ਼ੀਫਲ#rashifal” frameborder=”0″ allow=”accelerometer; autoplay; clipboard-write; encrypted-media; gyroscope; picture-in-picture; web-share” allowfullscreen></iframe>

Leave a Reply

Your email address will not be published. Required fields are marked *