ਕੁੰਭ ਰਾਸ਼ੀ
ਵਾਲਿਆਂ ਦੇ ਲਈ ਮਈ 2014 ਦਾ ਮਹੀਨਾ ਕਿਸ ਪ੍ਰਕਾਰ ਰਹੇਗਾ ਮਈ 2014 ਦਾ ਸਟੀਕ ਰਾਸ਼ੀਫਲ 31 ਮਈ ਤੱਕ ਅੱਜ ਲਵ ਲਾਈਫ ਕੈਰੀਅਰ ਵਪਾਸ ਸਿਹਤ ਆਰਤੀ ਤੇ ਨੌਕਰੀ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਰਾਸ਼ੀ ਵਾਲਿਓ ਦੇਵਾਂਗੇ ਕਿਹੜੀਆਂ ਕਿਹੜੀਆਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੈ ਸਾਵਧਾਨ ਰਹਿਣਾ ਹੈ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਤੁਹਾਨੂੰ ਫਾਇਦਾ ਹੋਵੇਗਾ ਲਕਸ਼ਮੀ ਜਰੂਰ ਲਿਖ ਕੇ ਆਉਣਾ ਜਿਸ ਨਾਲ ਮਾਤਾ ਲਕਸ਼ਮੀ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰੇ ਅਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਇਹ ਜਿਹੜਾ ਮਹੀਨਾ ਹੈ
ਮਈ ਮਹੀਨਾ ਧਨ ਸੰਪਤੀ ਨੂੰ ਲੈ ਕੇ ਸਥਿਤੀਆਂ ਅਣਕੋਲ ਦਿਖਾਈ ਦੇ ਰਹੀਆਂ ਹਨ ਜੇਕਰ ਤੁਸੀਂ ਨੌਕਰੀ ਕਰਦੇ ਹੋ ਤਾਂ ਨੌਕਰੀ ਦੇ ਵਿੱਚ ਤੁਹਾਨੂੰ ਚੰਗੇ ਅਫਸਰ ਪ੍ਰਾਪਤ ਹੋਣਗੇ। ਨਿਵੇਸ਼ ਦਾ ਵੀ ਨਜ਼ਰੀਆ ਅਪਣਾ ਸਕਦੇ ਹੋ ਇਸ ਸਮੇਂ ਦੇ ਵਿੱਚ ਚੰਗੇ ਆਰਥਿਕ ਸਥਿਤੀ ਮਜਬੂਤ ਬਣਾਉਣ ਦੇ ਵਿੱਚ ਤੁਸੀਂ ਸਫਲ ਹੋਵੋਗੇ ਤੁਹਾਨੂੰ ਦੱਸ ਦਈਏ ਕੋਮਨ ਰਾਸ਼ੀ ਵਾਲਿਓ ਮਈ ਦੇ ਮਹੀਨੇ ਦੇ ਵਿੱਚ ਆਰਥਿਕ ਸਥਿਤੀ ਦੇ ਵਿੱਚ ਪੂਰਨ ਬਦਲਾਵ ਦੇਖਣ ਨੂੰ ਮਿਲਣਗੇ ਅਤੇ ਵੈਬਸਾਈਟ ਵਿੱਚ ਵਾਧਾ ਹੋਵੇਗਾ ਕਾਰੋਬਾਰ ਦੇ ਵਿੱਚ ਤਰੱਕੀ ਮਿਲੇਗੀ ਜਿਹੜਾ ਵੀ ਕੰਮ ਤੁਸੀਂ ਕਰੋਗੇ ਉਸ ਵਿੱਚ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਮਿਲੇਗੀ ਤੁਹਾਡੀ ਮੁਲਾਕਾਤ ਇਸ ਮਹੀਨੇ ਕਿਸੇ ਇਸ ਤਰ੍ਹਾਂ ਦੀ ਵਿਅਕਤੀ ਦੇ ਨਾਲ ਹੋਵੇਗੀ ਜੋ ਤੁਹਾਡੇ ਸੰਪੂਰਨ ਜੀਵਨ ਨੂੰ ਬਦਲ ਕੇ ਰੱਖ ਦੇਵੇਗਾ ਜਿਸ ਨੂੰ ਮਿਲ ਕੇ ਤੁਹਾਨੂੰ ਪੂਰਾ ਲਾਭ ਮਿਲੇਗਾ ਕੋਮਰਾਸ਼ੀ ਵਾਲਿਓ ਧਾਰਮਿਕ ਕੰਮਾਂ ਦੇ ਵਿੱਚ ਵੀ ਤੁਹਾਡੀ ਰੁਚੀ ਇਸ ਮਹੀਨੇ ਦੇ ਵਿੱਚ ਵਧੇਗੀ ਇਸ ਮਹੀਨੇ ਦੇ ਵਿੱਚ ਤੁਹਾਡੇ ਖਰਚੇ ਵੀ ਹੋਣਗੇ ਸੰਘਰਸ਼ ਕਰਨ ਤੋਂ ਬਾਅਦ ਕਾਰਜ ਖੇਤਰ ਦੇ ਵਿੱਚ ਤੁਸੀਂ ਇਨਕਮ
ਦੇ ਵਿੱਚ ਵਧੇਗੀ ਇਸ ਮਹੀਨੇ ਦੇ ਵਿੱਚ ਤੁਹਾਡੇ ਖਰਚੇ ਵੀ ਹੋਣਗੇ ਸੰਘਰਸ਼ ਕਰਨ ਤੋਂ ਬਾਅਦ ਕਾਰਜ ਖੇਤਰ ਦੇ ਵਿੱਚ ਸਫਲਤਾ ਮਿਲੇਗੀ ਜੇਕਰ ਤੁਸੀਂ ਵਿਦੇਸ਼ ਜਾਣ ਦੇ ਇੱਛਾ ਰੱਖਦੇ ਹੋ ਕੋਸ਼ਿਸ਼ ਕਰਨ ਦੇ ਨਾਲ ਤੁਹਾਨੂੰ ਸਫਲਤਾ ਜਰੂਰ ਮਿਲੇਗੀ ਇਸ ਮਹੀਨੇ ਦੇ ਵਿੱਚ ਤੁਹਾਨੂੰ ਚਾਰਾਂ ਤਰਫ ਤੋਂ ਹੀ ਸ਼ੁਭ ਫਲ ਪ੍ਰਾਪਤ ਹੋਣਗੇ ਇਸ ਮਹੀਨੇ ਤੁਹਾਡੇ ਲਈ ਮਹਾਨਕਸ਼ਮੀ ਯੋਗ ਬਣ ਰਿਹਾ ਹੈ ਤੁਸੀਂ ਆਪਣੇ ਘਰ ਪਰਿਵਾਰ ਮਾਤਾ ਪਿਤਾ ਦੇ ਨਾਲ ਸੰਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਇਹਨਾਂ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ ਤੁਹਾਡੇ ਕਾਰੋਬਾਰ ਦੇ ਵਿੱਚ ਪੂਰਾ ਲਾਭ ਮਿਲੇਗਾ ਤਰੱਕੀ ਵੀ ਹੋਵੇਗੀ ਮਈ ਦੇ ਮਹੀਨੇ ਦੇ ਵਿੱਚ ਕੈਰੀਅਰ ਦੀ ਸੰਭਾਵਨਾ ਦੇ ਵਿੱਚ ਉਚਾਈਆਂ ਨੂੰ ਛੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਜੇਕਰ ਤੁਸੀਂ ਜੇਕਰ ਤੁਸੀਂ ਨੌਕਰੀ ਬਦਲਣਾ ਚਾਹੁੰਦੇ ਹੋ ਤੁਸੀਂ ਨੌਕਰੀ ਮਨਸ਼ਾਹੀ ਚਾਹੁੰਦੇ ਹੋ ਤੁਹਾਨੂੰ ਨੌਕਰੀ ਮਿਲੇਗੀ
ਸੰਤਾਨ ਪ੍ਰਤੀ ਤੁਹਾਡਾ ਵਿਹਾਰ ਚੰਗਾ ਰਹੇਗਾ ਤੁਸੀਂ ਦਾਨ ਕਰੋ ਅਤੇ ਦਾਨ ਕਰਨ ਦੇ ਨਾਲ ਤੁਸੀਂ ਪੂਰਾ ਸੰਤੁਸ਼ਟ ਵੀ ਹੋਵੋਗੇ ਵਿਦਿਆਰਥੀਆਂ ਨੂੰ ਉਹਨਾਂ ਦੀ ਪੜ੍ਹਾਈ ਦੇ ਵਿੱਚ ਸਫਲਤਾ ਮਿਲੇਗੀ ਉਹਨਾਂ ਨੇ ਜਿੰਨੇ ਵੀ ਹੁਣ ਤੱਕ ਮਿਹਨਤ ਕੀਤੀ ਸੀ ਉਹ ਮਿਹਨਤ ਦਾ ਫਲ ਉਹਨਾਂ ਨੂੰ ਜਰੂਰ ਮਿਲਣ ਵਾਲਾ ਹੈ ਤੁਹਾਡੇ ਮਿੱਤਰਾਂ ਭਾਈ ਭੈਣਾਂ ਦੇ ਨਾਲ ਸਬੰਧ ਚੰਗੇ ਬਣਣਗੇ ਜਿਸ ਦੇ ਨਾਲ ਕੰਮ ਕਾਜ ਅਤੇ ਕਰ ਪਰਿਵਾਰ ਦੇ ਵਿੱਚ ਪ੍ਰੇਮ ਪਿਆਰ ਬਣਿਆ ਰਹੇਗਾ ਤੁਹਾਨੂੰ ਦੱਸ ਦਈਏ ਕੁੰਭ ਰਾਸ਼ੀ ਵਾਲਿਓ ਤੁਹਾਡੇ ਜੀਵਨ ਦੇ ਵਿੱਚ ਹੁਣ ਆਉਣ ਵਾਲੀਆਂ ਹਨ ਅਪਾਰ ਖੁਸ਼ੀਆਂ ਹੀ ਖੁਸ਼ੀਆਂ ਤੁਸੀਂ ਪ੍ਰਕਿਰਤੀ ਅਤੇ ਆਪਣੇ ਜੀਵਨ ਤੋਂ ਬੜਾ ਕੁਝ ਸਿੱਖੋਗੇ ਤੁਹਾਡੇ ਨਵੇਂ ਦੋਸਤ ਵੀ ਬਣਣਗੇ ਤੁਸੀਂ ਆਉਣ ਵਾਲੇ ਸਮੇਂ ਦੇ ਬਾਰੇ ਯੋਜਨਾਵਾਂ ਵੀ ਬਣਾਓਗੇ ਜਿਸ ਨਾਲ ਤੁਹਾਨੂੰ ਸਫਲ ਦਾ ਪ੍ਰਾਪਤ ਹੋਵੇਗੀ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕੋਭਰਾਸ਼ੀ ਵਾਲਿਓ ਪੈਸਿਆਂ ਦੇ ਲੈਣ ਦੇਣ ਦੇ ਵਿੱਚ ਤੁਸੀਂ ਥੋੜੀ ਸਾਵਧਾਨੀ ਵਰਤੋ ਕਿਸੇ ਇਸ ਤਰ੍ਹਾਂ ਦੇ ਵਿਅਕਤੀ ਨੂੰ ਪੈਸਾ ਦੇਣਾ ਧਿਆਨ ਦੇਣਾ ਨ ਨੁਕਸਾਨ
ਤੱਕਦੀਆਂ ਨੇ ਇਸ ਸਮੇਂ ਦੇ ਵਿੱਚ ਕੋਈ ਠੋਸ ਫੈਸਲਾ ਲੈਣਾ ਤੁਹਾਡੇ ਲਈ ਠੀਕ ਨਹੀਂ ਹੋਵੇਗਾ ਕੁੰਭ ਰਾਸ਼ੀ ਵਾਲਿਓ ਆਪਣੀ ਗੁੱਸੇ ਤੇ ਕੰਟਰੋਲ ਰੱਖੋ ਨਹੀਂ ਤਾਂ ਤੁਹਾਡੀਆਂ ਸਥਿਤੀਆਂ ਵਿਗੜ ਸਕਦੀਆਂ ਨੇ ਪਰਿਵਾਰ ਦਾ ਮਾਹੌਲ ਤੁਹਾਡੇ ਅਨਕੋਲ ਰਹੇਗਾ ਲੇਕਿਨ ਧਿਆਨ ਰੱਖਣਾ ਤੁਹਾਡੀਆਂ ਗੱਲਾਂ ਦੇ ਨਾਲ ਕਿਸੇ ਨੂੰ ਠੇਸ ਨਾ ਪਹੁੰਚੇ ਧਨ ਸੰਪਤੀ ਦੇ ਤੁਹਾਡੇ ਜ਼ਿੰਦਗੀ ਦੇ ਵਿੱਚ ਯੋਗ ਹਨ ਇਸ ਮਹੀਨੇ ਦੇ ਵਿੱਚ ਤਨ ਖਰਚਣ ਦੇ ਨਾਲ ਵੀ ਤੁਹਾਨੂੰ ਮਾਨਸਿਕ ਪਰੇਸ਼ਾਨੀ ਹੋ ਸਕਦੀ ਹੈ ਧਨ ਪ੍ਰਾਪਤੀ ਦੀ ਤਾਂ ਪ੍ਰਬਲ ਯੋਗ ਹਨ ਪਰ ਤੁਸੀਂ ਖਰਚੇ ਸੋਚ ਸਮਝ ਕੇ ਇਸ ਮਹੀਨੇ ਦੇ ਵਿੱਚ ਕਰਨਾ ਕੌਣ ਰਾਸ਼ੀ ਵਾਲਿਓ ਹੁਣ ਗੱਲ ਕਰਦੇ ਹਾਂ ਤੁਹਾਡੇ ਲਵ ਲਾਈਫ ਦੇ ਬਾਰੇ ਇਸ ਮਹੀਨੇ ਦੇ ਵਿੱਚ ਤੁਹਾਡੇ ਪ੍ਰੇਮ ਸਬੰਧ ਚੰਗੇ ਰਹਿਣਗੇ ਪ੍ਰੇਮੀ ਪ੍ਰੇਮਿਕਾ ਦੇ ਮਿਲਣ ਦੀ ਸੰਭਾਵਨਾ ਹੈ ਇਸ ਮਹੀਨੇ ਜੇਕਰ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਤਾਂ
ਉਸਦੇ ਨਾਲ ਆਪਣੇ ਮਨ ਦੀ ਗੱਲ ਸ਼ੇਅਰ ਕਰ ਦਿਓ ਪ੍ਰੇਮ ਦਾ ਜੁਝਾਰ ਕਰ ਸਕਦੇ ਹੋ ਅਤੇ ਪ੍ਰੇਮ ਤੁਹਾਡੇ ਬਖਸ਼ਿਸ਼ ਦੇ ਵਿੱਚ ਹੋਵੇਗਾ ਤੁਹਾਨੂੰ ਦੱਸ ਦਈਏ ਕਿ ਪ੍ਰੇਮ ਸਬੰਧ ਤੁਹਾਡੇ ਵਿਆਹ ਸਬੰਧ ਵਿੱਚ ਬਦਲ ਜਾਵੇਗਾ ਸੰਤਾਨ ਪ੍ਰਾਪਤੀ ਦੀ ਖੁਸ਼ਖਬਰੀ ਮਿਲੇਗੀ ਕਿਤੇ ਘੁੰਮਣ ਫਿਰਨ ਦੇ ਲਈ ਤੁਸੀਂ ਜਾ ਸਕਦੇ ਹੋ ਜਿਸ ਦੇ ਨਾਲ ਪਰਿਵਾਰ ਦੇ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰੋਗੇ ਇਸ ਤਰਹਾਂ ਕਰਨ ਦੇ ਨਾਲ ਘਰ ਪਰਿਵਾਰ ਵਿੱਚ ਖੁਸ਼ੀ ਨਵਾਂ ਮਾਹੌਲ ਰਹੇਗਾ ਜੇਕਰ ਗੱਲ ਤੁਹਾਡੇ ਬਿਜਨਸ ਕੈਰੀਅਰ ਦੇ ਬਾਰੇ ਕਰੀਏ ਤਾਂ ਤੁਹਾਨੂੰ ਦੱਸ ਦਈਏ ਕਿ ਕਾਰਜ ਖੇਤਰ ਦੇ ਵਿੱਚ ਸਮਾਂ ਅਣਕੋਲ ਰਹੇਗਾ ਤੁਹਾਡੇ ਸਾਰੇ ਕੰਮ ਆਸਾਨੀ ਦੇ ਨਾਲ ਪੂਰੇ ਹੋਣਗੇ ਤੁਹਾਨੂੰ ਕੈਰੀਅਰ ਬਿਜਨਸ ਦੇ ਵਿੱਚ ਸਫਲਤਾ ਪ੍ਰਾਪਤ ਹੋਵੇਗੀ ਤੁਹਾਡੀ ਸਫਲਤਾ ਇਸ ਮਹੀਨੇ ਦੇ ਵਿੱਚ ਪੂਰੇ ਪੂਰੇ ਯੋਗ ਹਨ ਇਸ ਮਹੀਨੇ ਦੇ ਵਿੱਚ ਤੁਸੀਂ ਝੰਡੇ ਕੱਢ ਦਿਓਗੇ ਸਫਲਤਾ ਦੇ ਕੁੰਭ ਰਾਸ਼ੀ ਵਾਲਿਓ ਇਹਨਾਂ ਚੰਗਾ ਸਮਾਂ ਖੁਸ਼ਨਸੀਬ ਸਮਾਂ ਇਸ ਮਹੀਨੇ ਨੂੰ ਕਿਹਾ ਜਾ ਸਕਦਾ ਹੈ ਨਾਲ ਹੀ ਨਾਲ ਜੋ ਲੋਕ ਇਮਤਿਹਾਨਾਂ ਦੇ ਲਈ ਤਿਆਰੀ ਕਰ ਰਹੇ ਹਨ ਉਹਨਾਂ ਦੀ ਮਨੋਕਾਮਨਾ ਪੂਰੀ ਹੋਣ ਵਾਲੀ ਹੈ ਸਰਕਾਰੀ ਨੌਕਰੀ ਮਿਲਣ ਦੇ ਯੋਗ ਹਨ ਇਹ ਸਮਾਂ ਅਨੁਕੂਲ ਹੈ ਤੁਹਾਡੇ ਕੈਰੀਆਂ ਦੇ ਲਈ ਜੋ ਲੋਕ ਨੌਕਰੀ ਕਰਦੇ ਹਨ
ਉਹਨਾਂ ਦੀ ਪ੍ਰਮੋਸ਼ਨ ਦੇ ਯੋਗ ਹਨ ਵੇਤਨ ਬ੍ਰੇਧੀ ਦੇ ਯੋਗ ਹਨ ਧਨ ਪਰਿਵਰਤਨ ਦੇ ਯੋਗ ਹਨ ਅਤੇ ਨਾਲ ਹੀ ਨਾਲ ਜੇਕਰ ਤੁਸੀਂ ਨੌਕਰੀ ਦੇ ਲਈ ਕੋਈ ਇੰਟਰਵਿਊ ਦਿੱਤਾ ਹੋਇਆ ਹੈ ਉਹ ਵੀ ਤੁਹਾਡੇ ਬਕਸ ਦੇ ਵਿੱਚ ਆਵੇਗਾ ਤੁਹਾਡੀ ਨੌਕਰੀ ਦੇ ਬਰਾਬਰ ਯੋਗ ਨੇ ਇਹ ਸਮਾਂ ਚੰਗਾ ਹੈ ਕਾਨੂੰਨ ਦੀ ਪੜ੍ਹਾਈ ਕਰਨ ਵਾਲੇ ਲੋਕਾਂ ਦਾ ਤੁਹਾਨੂੰ ਇਸ ਮਹੀਨੇ ਦੇ ਵਿੱਚ ਅਧਿਕ ਲਾਭ ਹੋਵੇਗਾ ਸਫਲਤਾਵਾਂ ਪ੍ਰਾਪਤ ਹੋਣਗੀਆਂ ਨਾਲ ਹੀ ਨਾਲ ਆਰਥਿਕ ਸਥਿਤੀ ਮਜਬੂਤ ਕਰਨ ਦੇ ਲਈ ਅਨੇਕਾਂ ਅਵਸਰ ਤੁਹਾਨੂੰ ਮਿਲਣ ਵਾਲੇ ਹਨ। ਕੁੰਭ ਰਾਸ਼ੀ ਵਾਲਿਓ ਉਹਨਾਂ ਅਫਸਰਾਂ ਦਾ ਤੁਸੀਂ ਤੁਸੀਂ ਪੂਰਾ ਮੌਕਾ ਉਠਾਉਣਾ ਮੌਕੇ ਨੂੰ ਹੱਥੋਂ ਨਾ ਜਾਣ ਦੇਣਾ ਗਲ ਜੇਕਰ ਤੁਹਾਡੀ ਸਿਹਤ ਦੀ ਕੀਤੀ ਜਾਵੇ ਤਾਂ ਕੁੰਭ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਮਈ ਦੇ ਮਹੀਨੇ ਦੇ ਵਿੱਚ ਪੇਟ ਸਬੰਧੀ ਇਨਫੈਕਸ਼ਨ ਦੀ ਪ੍ਰੋਬਲਮ ਆ ਸਕਦੀ ਹੈ ਇਸ ਸਮੇਂ ਦੇ ਵਿੱਚ ਸਿਹਤ ਦਾ ਤੁਸੀਂ ਪੂਰਾ ਧਿਆਨ ਰੱਖਣਾ ਹੈ ਕਿਸੇ ਵੀ ਛੋਟੀ ਤੋਂ ਛੋਟੀ ਸਿਹਤ ਸਬੰਧੀ ਪਰੇਸ਼ਾਨੀਆਂ ਨੂੰ ਨਜ਼ਰ ਅੰਦਾਜ਼ ਨਾ ਕਰਨਾ ਤੁਹਾਨੂੰ ਦੱਸ ਦਈਏ ਕਿ
ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਕਿਸੇ ਵੱਡੀ ਬਿਮਾਰੀ ਦਾ ਰੋਪ ਲੈ ਲਵੇ ਜੋ ਵੀ ਤੁਹਾਨੂੰ ਥੋੜਾ ਜਿਹਾ ਵੀ ਲੱਗੇ ਇੱਕ ਸਿਹਤ ਸਹੀ ਨਹੀਂ ਹੈ ਕੋਈ ਵੀ ਪਰੇਸ਼ਾਨੀ ਆਵੇ ਤੁਰੰਤ ਤੁਸੀਂ ਡਾਕਟਰ ਦੇ ਕੋਲ ਜਾਓ ਡਾਕਟਰ ਦੇ ਸਲਾਹ ਲਓਗੇ ਤਾਂ ਤੁਹਾਡੀ ਸਿਹਤ ਠੀਕ ਰਹੇਗੀ ਆਪਣੀ ਸਕਾਰਾਤਮਕ ਸੋਚ ਰੱਖੋ ਵੱਧ ਤੋਂ ਵੱਧ ਪਾਣੀ ਪੀਣਾ ਹੈ ਇਸ ਮਹੀਨੇ ਦੇ ਵਿੱਚ ਤੁਹਾਨੂੰ ਲਾਭ ਦੇਵੇਗਾ ਹੁਣ ਗੱਲ ਕਰਦੇ ਹਾਂ ਉਪਾਏ ਦੀ ਜੋ ਉਪਾਅ ਤੁਸੀਂ ਕੁਮ ਰਾਸ਼ੀ ਵਾਲਿਆਂ ਨੇ ਕਰਨਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਮਹੀਨੇ ਆਰਥਿਕ ਸਥਿਤੀ ਨੂੰ ਬਿਹਤਰ ਕਰਨ ਦੇ ਲਈ ਤਾਂਬੇ ਦੇ ਭਾਂਡੇ ਦੇ ਵਿੱਚ ਪਾਣੀ ਭਰ ਕੇ ਕਿਸੇ ਜਰੂਰਤਮੰਦ ਨੂੰ ਦੇ ਦਿਓ ਤਾਂਬੇ ਦਾ ਅਤੇ ਕਿਸੇ ਵੀ ਸ਼ੁਕਰਵਾਰ ਇਹ ਉਪਾਕਾਰ ਲਓ ਤਾਂਬੇ ਦੇ ਭਾਂਡੇ ਦੇ ਵਿੱਚ ਜਲ ਭਰ ਕੇ ਕਿਸੇ ਗਰੀਬ ਨੂੰ ਦਾਨ ਕਰੋ ਤੁਹਾਡੀ ਆਰਥਿਕ ਸਥਿਤੀ ਬਹੁਤ ਚੰਗੀ ਹੋ ਜਾਵੇਗੀ ਤੁਹਾਨੂੰ ਪੂਰਾ ਲਾਭ ਮਿਲੇਗਾ ਨਾਲ ਹੀ ਨਾਲ ਤੁਸੀਂ ਦੁੱਧ ਦਹੀਂ ਕਪੂਰ ਸਫੇਦ ਚੀਜ਼ਾਂ ਦਾ ਦਾਨ ਕਰੋ ਜੇਕਰ ਤੁਸੀਂ ਕਿਸੇ ਮੰਦਰ ਦੇ ਵਿੱਚ ਕਰਦੇ ਹੋ ਤੇ ਆਰਥਿਕ ਸਥਿਤੀ ਤੁਹਾਡੀ ਪ੍ਰਬਲ ਹੋਵੇਗੀ ਤੇ ਘਰ ਪਰਿਵਾਰ ਦੇ ਵਿੱਚ ਖੁਸ਼ੀ ਨਵਾਂ ਵਾਤਾਵਰਨ ਰਹੇਗਾ ਅਤੇ ਤੁਹਾਡੇ ਕਹਿਰੇ ਦੇ ਸਾਰੇ ਦਰਵਾਜੇ ਕੋਲ ਜਾਣਗੇ ਤੁਹਾਨੂੰ ਕਹਿ ਰਹੇ ਹਾਂ ਕਿ ਬੜਾ ਵੱਡਾ ਚਮਤਕਾਰ ਤੇ ਲਾਭ ਤੁਹਾਨੂੰ ਦੇਖਣ ਨੂੰ ਮਿਲੇਗਾ ਕੋਮਰਾਸ਼ੀ ਵਾਲਿਓ ਅਸੀਂ ਉਮੀਦ ਕਰਦੇ ਹਾਂ ਕਿ ਇਹ ਮਹੀਨਾ ਤੁਹਾਡੇ ਲਈ ਚੰਗਾ ਜਾਵੇਗਾ ਤੁਹਾਨੂੰ ਲਾਭ ਮਿਲੇ ਇਸ ਕਾਮਨਾ ਦੇ ਨਾਲ ਹੁਣ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਫਿਰ ਹਾਜ਼ਰ ਹੋਵਾਂਗੇ