ਸਵੇਰੇ ਉੱਠਦੇ ਸਾਰ ਸਭ ਤੋਂ ਪਹਿਲਾਂ ਇਹ ਦੋ ਕੰਮ ਜਰੂਰ ਸਾਨੂੰ ਕਰਨੇ ਚਾਹੀਦੇ ਨੇ ਫਿਰ ਦੇਖਿਓ ਜੇ ਚਮਤਕਾਰ ਬਿਨਾਂ ਚ ਮਹਿਲਾਂ ਕੋਠੀਆਂ ਕਾਰਾਂ ਦੇ ਮਾਲਕ ਬਣਦੇ ਦੇਰ ਨਹੀਂ ਲੱਗਣੀ ਪਿਆਰਿਓ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਇਸ ਵਿਸ਼ੇ ਤੇ ਹਾਲਾਂਕਿ ਜੋ ਸਵਾਲ ਜਵਾਬ ਸੰਗਤ ਦੇ ਨੇ ਉਹ ਆਪਾਂ ਜਰੂਰ ਕੋਸ਼ਿਸ਼ ਕਰਾਂਗੇ ਸਾਂਝੇ ਕਰਨ ਦੀ ਪਹਿਲਾਂ ਤੇ ਸਾਰੇ ਸੰਗਤ ਫਤਿਹ ਬੁਲਾਓ ਹਾਜ਼ਰੀਆਂ ਲਗਵਾਓ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨੂੰ ਆਪਾਂ ਸਾਰੇ ਪੜ੍ਹਦੇ ਆਂ ਇੱਕੋ ਚੀਜ਼ ਉਹਦੇ ਵਿੱਚੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਸਤਿਗੁਰੂ ਆਖਦੇ ਨੇ ਫਿਰ ਖੁਸ਼ਖਬਰੀ ਹੈ ਚੰਦ ਜੀ ਮਹਾਰਾਜ ਇਹ ਕਹਿੰਦੇ ਨੇ ਸਤਿਗੁਰੂ ਆਖਦੇ ਨੇ ਪੜ੍ਦੇ ਆ ਇਕੋ ਚੀਜ਼ ਉਹਦੇ ਵਿੱਚੋਂ
ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਸਤਿਗੁਰੂ ਆਖਦੇ ਨੇ ਸਿਮਰੋ ਸਿਮਰਿ ਸਿਮਰਿ ਸੁਖ ਪਾਵੋ ਕਲ ਕਲੇਸ ਤਨ ਮਾਹਿ ਮਿਟਾਵੋ ਪਾਤਸ਼ਾਹ ਕਹਿੰਦੇ ਨੇ ਸਿਮਰਹੁ ਭਾਵ ਹੇ ਪਿਆਰਿਓ ਸਿਮਰਹੁ ਭਾਵ ਗੁਰੂ ਨੂੰ ਸਿਮਰਨਾ ਕਰੋ ਗੁਰੂ ਦਾ ਸਿਮਰਨ ਕਰੋ ਉਹਦੀ ਯਾਦ ਨੂੰ ਤਾਜ਼ਾ ਕਰੋ ਯਾਦ ਰੱਖਿਓ ਵੀ ਗੁਰੂ ਸਮਰੱਥ ਹੈ ਜੋ ਚਾਹੀਦਾ ਹੈ ਉਹ ਸਤਿਗੁਰੂ ਜਰੂਰ ਦੇਣਗੇ ਜੋ ਤੁਹਾਨੂੰ ਚਾਹੀਦਾ ਉਹ ਸਤਿਗੁਰੂ ਕੋਲੋਂ ਜਰੂਰ ਮਿਲੇਗਾ ਇਹ ਗੱਲ ਨਹੀਂ ਵੀ ਸਤਿਗੁਰੂ ਨੇ ਦੇਣਾ ਨਹੀਂ ਜਰੂਰ ਦੇਣਗੇ ਪਿਆਰਿਓ ਕਿਉਂਕਿ ਜਰੂਰਤ ਹੈ ਸਿਮਰੋ ਉਹਨੂੰ ਸਿਮਰਨ ਦੀ ਜਰੂਰਤ ਹੈ ਸਿਮਰੁ ਸਿਮਰਿ ਸਿਮਰਿ ਸੁਖੁ ਪਾਵਹ ਕਲ ਕਲੇਸ ਤਨ ਮਾਹਿ ਮਿਟਾਵੋ ਕਲ ਕਲੇਸ ਜਿਹੜੇ ਨੇ ਉਹ ਤਾਂ ਹੀ ਮਿਟਣਗੇ ਕਲ ਕਲੇਸ਼ ਭੈੜੇ ਤੋਂ ਭੈੜੇ ਜਿਹੜੇ ਕਲੇਸ਼ ਚਿੰਬੜੇ ਹੋਏ ਨੇ ਆ ਸਾਰੀਆਂ ਚੀਜ਼ਾਂ ਜੋ ਲਗਭਗ ਅਸੀਂ ਦੇਖਦੇ ਆ ਵੀ ਜ਼ਿੰਦਗੀ ਦੇ ਵਿੱਚ ਤੂੰ ਖੜੇ ਨੇ ਇਹ ਤਦ ਦੂਰ ਹੋਣਗੇ ਸਾਧ ਸੰਗਤ ਜਦੋਂ ਗੁਰੂ ਨੂੰ ਸਿਮਰਾਂਗੇ
ਉਹਦਾ ਸਿਮਰਨ ਕਰਾਂਗੇ ਸਿਮਰਨ ਦੇ ਵਿੱਚ ਬਹੁਤ ਵੱਡੀਆਂ ਬਰਕਤਾਂ ਨੇ ਸਿਮਰਨ ਦੇ ਵਿੱਚ ਬਹੁਤ ਸਾਰੇ ਵੱਡੇ ਜਿਹੜੇ ਨੇ ਉਹ ਇੱਕ ਕਹਿ ਲਈਏ ਵੀ ਗੁਰੂ ਦੀ ਕਿਰਪਾ ਦੇ ਰਾਜ ਛੁਪੇ ਹੋਏ ਨੇ ਜਦੋਂ ਅਸੀਂ ਸਿਮਰਨ ਨਹੀਂ ਕਰਾਂਗੇ ਗੁਰੂ ਦਾ ਜਸ ਨਹੀਂ ਕਰਾਂਗੇ ਤੇ ਪਿਆਰਿਓ ਫਿਰ ਕਿਵੇਂ ਕੁਝ ਪ੍ਰਾਪਤ ਹੋਏਗਾ ਇਹ ਤੁਸੀਂ ਖੁਦ ਦੱਸੋ ਕਿਵੇਂ ਪ੍ਰਾਪਤ ਹੋਏਗਾ ਕੁਝ ਪ੍ਰਾਪਤ ਨਹੀਂ ਨਾ ਹੋਣਾ ਜਦੋਂ ਗੁਰੂ ਨੂੰ ਸਿਮਰਾਂਗੇ ਸਤਿਗੁਰੂ ਨੂੰ ਸਿਮਰਾਂਗੇ ਤੇ ਫਿਰ ਹੀ ਸਭ ਕੁਝ ਪ੍ਰਾਪਤ ਹੋਣਾ ਜਿਹਨੂੰ ਜਿਹਦਾ ਸਿਮਰਨ ਕਰਾਂਗੇ ਉਹ ਸਭ ਕੁਝ ਫਿਰ ਆਪੇ ਦਏਗਾ ਕਿਉਂਕਿ ਫਿਰ ਉਹਦੀ ਜਿੰਮੇਵਾਰੀ ਹੈ ਉਹਦਾ ਜਿਹੜਾ ਹੈ ਅਸੀਂ ਸਿਮਰਨ ਕਰ ਰਹੇ ਹਾਂ ਉਹ ਆਪੇ ਹੀ ਸਭ ਕੁਝ ਦਏਗਾ। ਤੇ ਸਾਧ ਸੰਗਤ ਜਦੋਂ ਉਹ ਆਪੇ ਸਭ ਕੁਝ ਰਹੇਗਾ ਇਕੱਲਾ ਸਿਮਰਨ ਕਰਨ ਦੇ ਨਾਲ ਫਿਰ ਸਾਨੂੰ ਆਪੱਤੀ ਕੀ ਹੈ ਮੰਗਦੇ ਅਸੀਂ ਬਹੁਤ ਕੁਝ ਹਾਂ ਪਰ ਉਹਦੀ ਗੱਲ ਮੰਨਣ ਦੇ ਵਿੱਚ ਪਤਾ ਨਹੀਂ ਅਸੀਂ ਹਿਜ ਕਜਾਟ ਜਿਹੜੀ ਹ ਕਿਉਂ ਮੰਨਦੇ ਆ ਪਤਾ ਨਹੀਂ
ਅਸੀਂ ਕਿਉਂ ਇਸ ਚੀਜ਼ ਸਮਝਦੇ ਆਂ ਵੀ ਬਹੁਤ ਪਤਾ ਨਹੀਂ ਵੱਡਾ ਕਿੱਡਾ ਕੁ ਵੱਡਾ ਇਹ ਕੰਮ ਹੈ ਪਤਾ ਨਹੀਂ ਕਿੱਡੀ ਕੁ ਵੱਡੀ ਇਹ ਜਿੰਮੇਵਾਰੀ ਹੈ ਪਤਾ ਨਹੀਂ ਕੀ ਜਿਹੜਾ ਇਹ ਕੰਮ ਹੈ ਪਤਾ ਨਹੀਂ ਕਿੱਡੀ ਕੁ ਵੱਡੀ ਜਿੰਮੇਵਾਰੀ ਹੈ ਮੇਰਤੋਂ ਹੋਣਾ ਹੀ ਨਹੀਂ ਜਿਵੇਂ ਜਿਵੇਂ ਪਤਾ ਨਹੀਂ ਕੀ ਤੁਰ ਕੇ ਜਾਣਾ ਵੀ ਸੱਤ ਸਮੁੰਦਰੋਂ ਪਾਰ ਦੀ ਯਾਤਰਾ ਕਰਕੇ ਆਉਣੀ ਹ ਵੀ ਇਡਾ ਵੱਡਾ ਕੰਮ ਹੈ ਇਡਾ ਵੱਡਾ ਤੇ ਕੰਮ ਹੈ ਹੀ ਨਹੀਂ ਪਿਆਰਿਓ ਬੈਠ ਕੇ ਸਿਮਰਨ ਕਰਨਾ ਉਹਨੂੰ ਯਾਦ ਕਰਨਾ ਇਹ ਗੱਲ ਗਿਣੀ ਹੈ ਵੀ ਸਤਿਗੁਰੂ ਕਿਰਪਾ ਰੱਖਿਓ ਪਾਤਸ਼ਾਹ ਜੀ ਮਿਹਰ ਰੱਖਿਓ ਹੇ ਸਤਿਗੁਰੂ ਜੇ ਤੁਸੀਂ ਕਿਰਪਾ ਰੱਖੋਗੇ ਪਾਤਸ਼ਾਹ ਜੀ ਜੇ ਤੁਸੀਂ ਕਿਰਪਾ ਰੱਖੋਗੇ ਤਾਂ ਬੜੀ ਵੱਡੀ ਕਿਰਪਾ ਹੋਣੀ ਹੈ ਬੜੀ ਵੱਡੀ ਰਹਿਮਤ ਜਿਹੜੀ ਹੈ ਉਹ ਵਰਤਣੀ ਹੈ ਸਤਿਗੁਰੂ ਜੀ ਕਿਰਪਾ ਰੱਖਿਓ ਪਰ ਪਤਾ ਨਹੀਂ ਕਿਉਂ ਸਾਡੀ ਇਹ ਗੱਲ ਜਿਹੜੀ ਹੈ ਉਹ ਸਮਝਦੇ ਵਿੱਚ ਨਹੀਂ ਆਉਂਦੀ ਅਸੀਂ
ਪਤਾ ਨਹੀਂ ਕਿਉਂ ਡਰ ਜਾਂਦੇ ਆ ਭਾਈ ਸਾਹਿਬ ਜੀ ਸਿਮਰਨ ਨਹੀਂ ਹੋਣਾ ਕੋਈ ਹੋਰ ਰਸਤਾ ਹੈ ਦੱਸੋ ਕੋਠੀਆਂ ਕਾਰਾਂ ਮਹਿਲ ਮੁਨਾਰੇ ਚਾਹੀਦੇ ਆ ਸਭ ਕੁਝ ਚਾਹੀਦਾ ਪਰ ਨਹੀਂ ਸਿਮਰਨ ਨਹੀਂ ਕਰਨਾ ਨਹੀਂ ਨਹੀਂ ਜੇ ਤਾਂ ਕੰਮ ਔਖਾ ਹ ਜੀ ਕੁਝ ਹੋਰ ਦੱਸੋ ਗੁਰੂ ਘਰ ਅਸੀਂ ਰੋਜ ਨਹੀਂ ਜੀ ਜਾ ਸਕਦੇ ਕੋਈ ਹੋਰ ਕੰਮ ਹੈ ਤੇ ਦੱਸੋ ਸਾਧ ਸੰਗਤ ਇਹ ਚੀਜ਼ਾਂ ਔਖੀਆਂ ਲੱਗਦੀਆਂ ਨੇ ਔਖੀਆਂ ਜਾਪਦੀਆਂ ਨੇ ਫਿਰ ਹੋਰ ਸੌਖਾ ਕੀ ਹੋਏਗਾ ਹੋਰ ਸੌਖਾ ਅਸੀਂ ਕੀ ਲੱਭਦੇ ਆਂ ਹੋਰ ਸੌਖਾ ਅਸੀਂ ਕੀ ਭਾਲਦੇ ਆਂ ਪਿਆਰਿਓ ਜਦੋਂ ਅਸੀਂ ਆਹ ਚੀਜ਼ਾਂ ਨੂੰ ਔਖਾ ਮੰਨਦੇ ਆ ਤੇ ਫਿਰ ਗੁਰੂ ਸਾਹਿਬ ਤੋਂ ਅਸੀਂ ਕਿਵੇਂ ਮੰਗ ਰਹੇ ਆ ਕਿਵੇਂ ਉਹ ਸਾਨੂੰ ਸਭ ਕੁਝ ਦੇ ਦੇਣ ਇਹ ਕੱਲ ਕਦੇ ਸੋਚ ਕੇ ਵੇਖੋ ਮੰਗਾ ਸਾਡੀਆਂ ਬਹੁਤ ਵੱਡੀਆਂ ਨੇ ਪਰ ਓਡੀ ਵੱਡੀ ਕਮਾਈ ਹੈ ਨਹੀਂ ਮੰਗਾਂ ਸਾਡੀਆਂ ਬਹੁਤ ਜਿਆਦੇ ਉੱਠੀਆਂ ਉੱਚੀਆਂ ਨੇ ਪਰ ਏਡੀ ਵੱਡੀ ਕਮਾਈ
ਉਹ ਹੈ ਮੰਗ ਅਸੀਂ ਬਹੁਤ ਕੁਝ ਰਹੇ ਆਂ ਆਹ ਵੀ ਦੇ ਉਹ ਵੀ ਦੇ ਦੇ ਆਹ ਚੀਜ਼ ਉਹਨੂੰ ਨਾ ਮਿਲ ਜੇ ਮੈਨੂੰ ਇਹ ਦੇ ਦੇ ਪਰ ਇਡਾ ਵੱਡਾ ਹੈ ਕੁਝ ਨਹੀਂ ਸਾਡੇ ਕੋਲ ਸਿਮਰਨ ਹੈ ਨਹੀਂ ਜਾਂਚ ਹੈ ਕੀ ਕਰ ਰਹੇ ਪਰ ਨਹੀਂ ਚਾਹੀਦਾ ਬਹੁਤ ਕੁਝ ਮੈਨੂੰ ਦੇ ਦੇ ਕਿਸੇ ਹੋਰ ਨਾ ਦੇ ਮੈਨੂੰ ਅਜੇ ਦੇ ਸਭ ਕੁਝ ਆਹ ਭਾਵਨਾ ਸਾਡੀ ਬਣੀ ਹੋਈ ਆ ਮੈਨੂੰ ਅਜੇ ਦੇ ਮੈਨੂੰ ਇਹ ਚਾਹੀਦਾ ਸਾਰਾ ਕੁਛ ਮੈਂ ਹੀ ਲੈਣਾ ਸਾਰਾ ਕੁਛ ਬਸ ਮੇਰੇ ਕੋਲ ਹੀ ਹੋਵੇ ਹੋਰ ਨਾ ਕਿਸੇ ਕੋਲ ਹੋਵੇ ਸਾਧ ਸੰਗਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਕਹਿੰਦੀ ਹੈ ਸਿਮਰਹੁ ਸਿਮਰਿ ਸਿਮਰਿ ਸੁਖੁ ਪਾਵਹੁ ਕਲ ਕਲੇਸ ਤਨ ਮਾਹਿ ਮਿਟਾਵਹੁ ਸਿਮਰਹੁ ਜਾਸ ਬਿਸੰਬਰ ਏਕੈ ਪਿਆਰਿਓ ਜਿਸ ਨੂੰ ਸਾਰੇ ਸਿਮਰਦੇ ਨੇ ਤੂੰ ਉਸ ਅਕਾਲ ਪੁਰਖ ਨੂੰ ਸਿਮਰ ਤੇ ਫਿਰ ਪਿਆਰਿਆ ਜੋ ਮੰਗੇਗਾ ਤੈਨੂੰ ਉਹ ਗੁਰੂ ਪਾਤਸ਼ਾਹ ਜਰੂਰ ਦੇਣਗੇ ਸਤਿਗੁਰੂ ਜਰੂਰ ਦੇਣਗੇ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਵੀ ਤੈਨੂੰ ਕੁਝ ਨਾ ਮਿਲੇ ਤੇ ਪਿਆਰਿਓ ਇਹ ਗੱਲ ਸਾਨੂੰ ਸਮਝ ਵਿੱਚ ਕਿਉਂ ਨਹੀਂ ਪੈਂਦੀ
ਕਿਉਂ ਅਸੀਂ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਉਹ ਨਜ਼ਰ ਅੰਦਾਜ਼ ਕਰ ਰਹੇ ਕਿਉਂ ਅਸੀਂ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਉਹ ਸਮਝਣ ਤੋਂ ਸਮਰੱਥ ਰਹੇ ਆਂ ਉਹਦਾ ਕਾਰਨ ਇਹ ਹੈ ਕਿ ਅਸੀਂ ਸਹੀ ਚੀਜ਼ ਨੂੰ ਸਮਝ ਨਹੀਂ ਪਾਏ ਜਾਂ ਤਾਂ ਸਾਨੂੰ ਸਮਝਾਈ ਨਹੀਂ ਗਈ ਜੇ ਤਾਂ ਜਾਂ ਫਿਰ ਅਸੀਂ ਸਮਝਣਾ ਨਹੀਂ ਚਾਹਿਆ ਪਿਆਰਿਓ ਗੁਰੂ ਪਾਤਸ਼ਾਹ ਜੀ ਸਭ ਲਈ ਇੱਕ ਨੇ ਉਹਦੀ ਮਰਯਾਦਾ ਵੀ ਸਭ ਲਈ ਇੱਕ ਹੈ ਸਾਰਿਆਂ ਲਈ ਇੱਕ ਹੈ ਉਹ ਉਪਦੇਸ਼ ਝਿੜਕੇ ਬਹੁਪਾਂਤੀ ਮਿਲ ਬਹੁੜ ਪਿਤਾ ਗਲ
ਜੇ ਸਤਿਗੁਰੂ ਝਿੜਕ ਮਾਰਦੇ ਨੇ ਤਾਂ ਫਿਰ ਇੱਕ ਪਿਤਾ ਵਾਂਗੂ ਦੁਬਾਰਾ ਗਲੇ ਨਾਲ ਵੀ ਲਾਉਂਦੇ ਨੇ ਲਾਡ ਵੀ ਲੜਾਉਂਦੇ ਨੇ ਪਰ ਪਤਾ ਨਹੀਂ ਅਸੀਂ ਕਿਉਂ ਨਹੀਂ ਸਮਝ ਰਹੇ ਇਸ ਗੱਲ ਫਿਰ ਪਤਾ ਨਹੀਂ ਅਸੀਂ ਕਿਉਂ ਇਸ ਗੱਲ ਤੋਂ ਜਿਹੜਾ ਹੈ ਦੂਰ ਹੋ ਕੇ ਬੈਠੇ ਆ ਪਤਾ ਨਹੀਂ ਇਸ ਗੱਲ ਨੂੰ ਸਾਨੂੰ ਸਮਝਣ ਦੇ ਵਿੱਚ ਕੀ ਦਿੱਕਤ ਕੀ ਪਰੇਸ਼ਾਨੀ ਆ ਰਹੀ ਹੈ ਪਾਤਸ਼ਾਹ ਕਹਿੰਦੇ ਮਾਲ ਖਜਾਨਾ ਤੇਹੁ ਘਰਿ ਹਰਿ ਕੇ ਚਰਨ ਨਿਧਾਨ ਨਾਨਕ ਜਾਚਕ ਦਰ ਤੇਰੈ ਪ੍ਰਭ ਤੁਧਨੋ ਮੰਗੈ ਦਾਨ ਪਰਮਾਤਮਾ ਦੇ ਚਰਨ ਹੀ ਸਾਰੇ ਪਦਾਰਥ ਦੇ ਖਜ਼ਾਨੇ ਨੇ ਜੀਵ ਦੇ ਨਾਲ ਨਿਭਣ ਵਾਲਾ ਮਾਲ ਹੈ ਖਜ਼ਾਨਾ ਹੈ ਜੀਵ ਦੇ ਵਾਸਤੇ ਅਸਲੀ ਵਸੋਂ ਹੈ ਉਹਦਾ ਘਰ ਹੇ ਪ੍ਰਭੂ ਤੇਰੇ ਦਰ ਦਾ ਮੰਗਤਾ ਨਾਨਕ ਤੇਰੇ ਦਰ ਤੇ ਤੇਰਾ ਦਾਨ ਨਾਮ ਦਾਨ ਵਜੋਂ ਮੰਗ ਰਿਹਾ ਹੈ ਮੈਨੂੰ ਉਹ ਦੇ ਦੇ ਬਾਕੀ ਚੀਜ਼ਾਂ ਨਹੀਂ ਮੈਨੂੰ ਜਿਹੜੀ ਹ ਜਰੂਰਤ ਨਹੀਂ ਬਾਕੀ ਸਭ ਕੁਝ ਦੇ ਪਿੱਛੇ ਪਿੱਛੇ ਆਪ ਹੀ ਆ ਜਾਣਾ ਦਾਤਾਂ ਦੇਣ ਵਾਲੇ ਦਾਤੇ ਤੋਂ ਦਾਤੇ ਤੋਂ ਦਾਤੇ ਨੂੰ ਹੀ ਮੰਗ ਲਈਏ ਬਾਕੀ ਸਭ ਕੁਝ ਆ ਜਾਣਾ ਪਾਤਸ਼ਾਹ ਕਹਿੰਦੇ ਨੇ ਮੀਠੇ ਹਰਿ ਗੁਣ ਗਾਉ ਜਿੰਦੂ ਤੂੰ ਮੀਠੇ ਹਰਿ ਗੁਣ ਗਾਉ ਸੱਚੀ ਸੇਤੀ ਰਤਿਆ ਮਿਲਿਆ ਨਿਥਾਵੇ ਥਾਉ ਇਹ ਸਤਿਗੁਰੂ ਤੋਂ ਮੰਗੀਏ ਇਹ ਭਾਵਨਾ ਨੂੰ ਜਿਹੜਾ ਹੈ ਜਰੂਰ ਮੰਨ ਕੇ ਚੱਲੀਏ ਤੇ ਪਿਆਰਿਓ ਮੈਂ ਕਹਿੰਦਾ ਜੋ ਮਰਜ਼ੀ ਮੰਗ ਲਿਓ ਬਿਨਾਂ ਮੰਗੇ ਹੀ ਸਭ ਕੁਝ ਦੇ ਦੇਣਾ ਹੈ ਗੁਰੂ ਨੇ ਵੇਖਿਓ ਜਮਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ