ਦਹੀ
ਦੋਸਤੋ ਜੇਕਰ ਤੁਹਾਡਾ ਪੇਟ ਖਰਾਬ ਰਹਿੰਦਾ ਹ ਖਾਜਮਾ ਸਹੀ ਨਹੀਂ ਰਹਿੰਦਾ ਪੇਟ ਵਿੱਚ ਗੈਸ ਤੇ ਕਵੇ ਦੀ ਸਮੱਸਿਆ ਰਹਿੰਦੀ ਹੈ ਤੇ ਜਾਬ ਜਾਂ ਖੱਟੇ ਢਕਾਰਾਂ ਦੇ ਆ ਜਾਂ ਫਿਰ ਪੇਟ ਦੇ ਵਿੱਚ ਦਰਦ ਰਹਿੰਦਾ ਹੈ ਖਾਣਾ ਚੰਗੀ ਤਰ੍ਹਾਂ ਨਹੀਂ ਪਚਦਾ ਤਾਂ ਅੱਜ ਅਸੀਂ ਤੁਹਾਡੇ ਲਈ ਇੱਕ ਕਮਾਲ ਦਾ ਘਰੇਲੂ ਜਬਰਦਸਤ ਨੁਸਖਾ ਲੈ ਕੇ ਆਇਆ ਜਿਸ ਨੂੰ ਤੁਸੀਂ ਘਰ ਵਿੱਚ ਬੈਠੇ ਹੀ ਬੜੀ ਆਸਾਨੀ ਦੇ ਨਾਲ ਬਣਾ ਸਕਦੇ ਹੋ ਆਪਣੀ ਪੁਰਾਣੀ ਤੋਂ ਪੁਰਾਣੀ ਪੇਟ ਆਪਣੀ ਪੁਰਾਣੀ ਤੋਂ ਪੁਰਾਣੀ ਪੇਟ ਦੀ ਖਰਾਬੀ ਨੂੰ ਬਿਲਕੁਲ ਠੀਕ ਕਰ ਸਕਦੇ ਹੋ ਤੇ ਪੇਟ ਨਾਲ ਜਿੰਨੀਆਂ ਵੀ ਸਰੀਰ ਦੇ ਵਿੱਚ ਬਿਮਾਰੀਆਂ ਬਣਦੀਆਂ ਉਹਨਾਂ ਤੋਂ ਤੁਸੀਂ ਬਚ ਸਕਦੇ ਹੋ ਦੋਸਤੋ ਅੱਜ ਦੀ ਡੇਟ ਵਿੱਚ ਪੇਟ ਦੀ ਸਮੱਸਿਆ 100 ਵਿੱਚੋਂ 95% ਲੋਕਾਂ ਨੂੰ ਰਹਿੰਦੀ ਕਾਰਨ ਹੀ ਅਸੀਂ ਹਮੇਸ਼ਾ ਬਿਮਾਰ ਰਹਿੰਦੇ ਆ ਆਯੁਰਵੇਦ ਦੇ ਅਨੁਸਾਰ 90% ਬਿਮਾਰੀਆਂ ਦਾ ਕਾਰਨ ਸਾਡੇ ਪੇਟ ਦੀ ਖਰਾਬੀ ਹੁੰਦੀ ਹੈ
ਪੇਟ ਦੀ ਖਰਾਬ ਜਿਵੇਂ ਕਿ ਪੇਟ ਗੈਸ ਕਬਜ ਤੇਜਾਬ ਬਣਨਾ ਪੇਟ ਵਿੱਚ ਅਲਸਰ ਬਣਨਾ ਪੇਟ ਕੱਸਿਆ ਰਹਿਣਾ ਭੁੱਖ ਘੱਟ ਲੱਗਣਾ ਬਦਹਜਮੀ ਖੱਟੇ ਧਕਾਰ ਆਣੇ ਪੇਟ ਵਿੱਚ ਜਲਣ ਹੋਣਾ ਪੇਟ ਵਿੱਚ ਦਰਦ ਰਹਿਣਾ ਜਾਂ ਫਿਰ ਮੂੰਹ ਦਾ ਸਵਾਦ ਖੱਟਾ ਰਹਿਣਾ ਇਸ ਤੋਂ ਇਲਾਵਾ ਹੋਰ ਵੀ ਕਈ ਪੇਟ ਦੀਆਂ ਬਿਮਾਰੀਆਂ ਹੁੰਦੀਆਂ ਜਿਨਾਂ ਤੋਂ ਅਸੀਂ ਪਰੇਸ਼ਾਨ ਰਹਿੰਦੇ ਆਂ। ਇਹਨਾਂ ਕਾਰਨ ਹੀ ਸਾਡੇ ਸਰੀਰ ਵਿੱਚ ਹੋਰ ਵੀ ਕਈ ਬਿਮਾਰੀਆਂ ਜਨਮ ਲੈਂਦੀਆਂ ਹਨ ਦੇਖੋ ਇਸਦਾ ਮੁੱਖ ਕਾਰਨ ਸਾਡੇ ਖਾਣੇ ਦਾ ਨਾ ਭੱਜਣਾ ਹੈ। ਜਦੋਂ ਖਾਣਾ ਨਹੀਂ ਪਚਦਾ ਤਾਂ ਉਹ ਸਾਡੇ ਸਰੀਰ ਦੇ ਵਿੱਚ ਸੜਨਾ ਸ਼ੁਰੂ ਹੋ ਜਾਂਦਾ ਹੈ ਤੇ ਪੇਟ ਦੀਆਂ ਬਿਮਾਰੀਆਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਹਨ ਉਸ ਤੋਂ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦੱਸਾਂਗੇ ਕਿ ਸਾਡਾ ਡਾਈਜੈਸਟਿਵ ਸਿਸਟਮ ਕਿੱਦਾਂ ਕੰਮ ਕਰਦਾ ਹੈ ਖਾਣੇ ਨੂੰ ਪਹੁੰਚਾਉਣ ਦਾ ਕੰਮ ਸਾਡੇ ਮੂੰਹ ਦੇ ਵਿੱਚੋਂ ਸ਼ੁਰੂ ਹੋ ਜਾਂਦਾ ਹੈ ਜਦੋਂ ਅਸੀਂ ਖਾਣਾ ਖਾਂਦੇ ਹਾਂ ਤਾਂ ਖਾਣੇ ਨੂੰ ਚਬਾਉਂਦੇ ਸਮੇਂ ਸਾਡੇ ਮੂੰਹ ਵਿੱਚ ਜੋ ਲਾਲ ਬਣਦਾ ਹ ਉਹ ਖਾਣੇ ਨੂੰ ਪਹੁੰਚਾਉਣ ਵਿੱਚ ਤੇ ਖਾਣੇ ਨੂੰ ਮੁਲਾਇਮ ਕਰਕੇ ਸਾਡੀ ਫੂਟ ਪਾਈਪ ਰਾਹੀਂ ਸਾਡੇ ਸਟਮਕ ਤੱਕ ਮਹਿਦੇ ਤੱਕ ਲੈ ਕੇ ਜਾਂਦਾ ਹੈ।
ਸਾਡੇ ਸਮਕ ਜਾਨੀ ਕਿ ਮਹਿਤੇ ਵਿੱਚ ਜੋ ਐਸਿਡ ਬਣਦਾ ਹ ਉਹ ਖਾਣੇ ਨੂੰ ਗਲਨ ਦਾ ਕੰਮ ਕਰਦਾ ਹੈ ਉਸ ਖਾਣੇ ਵਿੱਚੋਂ ਜੋ ਜਰੂਰੀ ਤੱਤ ਹੁੰਦੇ ਹਨ ਉਹ ਉਹਨਾਂ ਨੂੰ ਅਲੱਗ ਅਲੱਗ ਹਿੱਸਿਆਂ ਵਿੱਚ ਭੇਜਦਾ ਹੈ ਇਹ ਜੋ ਵੇਸਟ ਹੁੰਦਾ ਹੈ ਉਹ ਸਾਡੀ ਛੋਟੀ ਆਂਦੜੀਆਂ ਖਾਣੇ ਨੂੰ ਚੰਗੀ ਤਰ੍ਹਾਂ ਤੋੜ ਕੇ ਵੱਡੀ ਅੰਤੜੀਆਂ ਰਾਹੀਂ ਹੁੰਦਾ ਹੋਇਆ ਮਲ ਦੇ ਰੂਪ ਦੇ ਵਿੱਚ 12 ਆਉਂਦਾ ਹੈ ਹੁਣ ਅਸੀਂ ਗੱਲ ਕਰਦੇ ਹ ਕਿ ਸਾਡੀ ਪੇੜ ਦੀ ਖਰਾਬੀ ਕਿਉਂ ਚੱਲਦੀ ਹੈ ਦੇਖੋ ਜਦੋਂ ਅਸੀਂ ਖਾਣਾ ਜਿਆਦਾ ਖਾ ਲੈਂਦੇ ਆਂ ਜਾਂ ਫਿਰ ਖਾਣਾ ਸਹੀ ਟਾਈਮ ਨਾਲ ਨਹੀਂ ਖਾਂਦੇ ਤੇ ਕਈ ਲੋਕ ਖਾਣਾ ਖਾ ਕੇ ਜੱਕ ਦਾ ਮਗਰ ਦੇ ਪਾਣੀ ਪੀ ਲੈਂਦੇ ਆ ਇਸ ਤੋਂ ਇਲਾਵਾ ਕਈ ਵਾਰ ਅਸੀਂ ਖਾਣਾ ਖਾ ਕੇ ਜੱਕਦਮ ਬੈਠ ਜਾਦੇ ਆਂ ਜਾਂ ਪੈ ਜਾਂਦੇ ਆ ਜਿਆਦਾ ਖੱਟੀਆਂ ਤਲੀਆਂ ਮਸਾਲੇਦਾਰ ਚੀਜ਼ਾਂ ਖਾਂਦੇ ਆ ਜਾਂ ਫਿਰ ਜਿਆਦਾ ਫਾਸਟ ਫੂਡ ਖਾਣ ਦੇ ਨਾਲ ਇਹ ਪ੍ਰੋਬਲਮ ਆਉਂਦੀ ਹੈ। ਥਾਣੇ ਨੂੰ ਚੰਗੀ ਤਰ੍ਹਾਂ ਚਬਾ ਕੇ ਨਾ ਖਾਣਾ ਤੇ ਜਿਆਦਾ ਅੰਗਰੇਜ਼ੀ ਦਵਾਈਆਂ ਦਾ ਸੇਵਨ ਕਰਦੇ ਆਂ ਦੇਖੋ ਅੱਜ ਕੱਲ ਦੀ ਦੌੜ ਭੱਜ ਵਿੱਚ ਅਸੀਂ ਜਲਦੀ ਜਲਦੀ ਖਾਣਾ ਖਾ ਲੈਦੇ ਆਂ ਤਾਂ ਕਿ ਅਸੀਂ ਕਿਸੇ ਜਗ੍ਹਾ ਜਾਣ ਤੋਂ ਲੇਟ ਨਾ ਹੋ ਜਾਈਏ ਇਸੇ ਤਰ੍ਹਾਂ ਅਸੀਂ ਖਾਣੇ ਨੂੰ ਜਦੋਂ ਚੰਗੀ ਤਰ੍ਹਾਂ ਚਬਾਦੇ ਵੀ ਨਹੀਂ ਐਦੀ ਨਿਕਲ ਜਾਂਦੇ ਆ
ਜਿਸ ਦੇ ਨਾਲ ਸਾਡੇ ਪੇਟ ਦੀ ਖਰਾਬੀ ਚੱਲਣੀ ਸ਼ੁਰੂ ਹੋ ਜਾਂਦੀ ਹੈ ਉਹ ਸਾਡਾ ਪੇਟ ਇੱਕ ਗੱਡੀ ਦੇ ਮੇਨ ਇੰਜਨ ਦੀ ਤਰ੍ਹਾਂ ਹੁੰਦਾ ਹੈ ਜਿਸ ਤਰ੍ਹਾਂ ਇੱਕ ਗੱਡੀ ਦਾ ਇੰਜਨ ਖਰਾਬ ਹੋ ਜਾਵੇ ਤਾਂ ਉਹ ਗੱਡੀ ਨਹੀਂ ਚੱਲੇਗੀ ਗੱਡੀ ਨੂੰ ਵੀ ਸਹੀ ਸਮੇਂ ਤੇ ਸਰਵਿਸ ਦੀ ਜਰੂਰਤ ਹੁੰਦੀ ਹੈ ਤਾਂ ਕਿ ਕਚਰਾ ਹੋਵੇ ਤਾਂ ਉਹ ਬਾਹਰ ਨਿਕਲ ਜਾਏ ਤੇ ਸਾਨੂੰ ਸਫਰ ਵਿੱਚ ਕੋਈ ਵੀ ਪ੍ਰੋਬਲਮ ਨਾ ਆਵੇ ਇਸੇ ਤਰ੍ਹਾਂ ਸਾਡਾ ਪੇਟ ਸਾਡੇ ਸਰੀਰ ਦੇ ਮੇਨ ਇੰਜਨ ਦੀ ਤਰ੍ਹਾਂ ਹੁੰਦਾ ਹੈ ਜੇਕਰ ਪੇਟ ਖਰਾਬ ਹੋਏਗਾ ਤਾਂ ਅਸੀਂ ਕਈ ਸਾਰੀ ਬਿਮਾਰੀਆਂ ਦੀ ਚਪੇਟ ਵਿੱਚ ਆ ਜਾਂਦੇ ਆ ਕਿਉਂਕਿ ਸਾਰੀਆਂ ਬਿਮਾਰੀਆਂ ਦੀ ਜੜ ਸਾਡੇ ਪੇਟ ਦੀ ਖਰਾਬੀ ਹੁੰਦੀ ਹੈ ਪੇਟ ਵਿੱਚ ਜਿਆਦਾ ਗੈਸ ਹੈ ਸਿੱਟ ਤੇਜਾਬ ਬਣਨ ਦੇ ਨਾਲ ਅੱਗੇ ਜਾ ਕੇ ਅਲਸਰ ਦੀ ਪ੍ਰੋਬਲਮ ਆਉਂਦੀ ਹੈ ਇਸੇ ਤਰ੍ਹਾਂ
ਹਾਂਜੀ ਜੋ ਕਿ ਅੱਗੇ ਜਾ ਕੇ ਬਵਾਸੀਰ ਵਰਗੀ ਗੰਭੀਰ ਬਿਮਾਰੀ ਨੂੰ ਜਨਮ ਦਿੰਦੀ ਹੈ ਇਸ ਲਈ ਦੋਸਤੋ ਜਿੰਨੇ ਵੀ ਲੋਕ ਪੇਟ ਦੇ ਆ ਇਸ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਪਰੇਸ਼ਾਨ ਨੇ ਉਹਨਾਂ ਲਈ ਜੋ ਹੁਣ ਅਸੀਂ ਨੁਸਖਾ ਦੱਸਣ ਜਾ ਰਹੇ ਹਾਂ ਉਹ ਬੜੇ ਧਿਆਨ ਨਾਲ ਸੁਣਨਾ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਦੋਸਤੋ ਤੁਸੀਂ ਪਹਿਲੀ ਚੀਜ਼ 50 ਗ੍ਰਾਮ ਜੀਰਾ ਲਓ 50 ਗ੍ਰਾਮ ਕਾਲੀ ਮਿਰਚ 50 ਗ੍ਰਾਮ ਮਿਸ਼ਰੀ ਤੇ 25 ਗ੍ਰਾਮ ਛੋਟੀ ਇਲਾਚੀ ਦੇ ਦਾਣੇ ਲਓ ਹੁਣ ਇਹਨਾਂ ਚਾਰਾਂ ਚੀਜ਼ਾਂ ਨੂੰ ਮਿਕਸ ਕਰਕੇ ਇਹਨਾਂ ਦਾ ਪਾਊਡਰ ਬਣਾਉਣਾ ਹ ਤੁਸੀਂ ਇਸਨੂੰ ਗਰੈਂਡਰ ਕਰ ਸਕਦੇ ਹੋ ਜਾਂ ਫਿਰ ਕੁੰਡੇ ਘੋਟਨੇ ਰਾਹੀਂ ਰਗੜ ਕੇ ਬਣਾ ਸਕਦੇ ਹੋ ਜਾਨੀ ਕਿ ਇਸਦਾ ਬਰੀਕ ਪੋਰਟਲ ਤਿਆਰ ਹੋਣਾ ਚਾਹੀਦਾ ਹੈ। ਇਸ ਦੇ ਲੈਣ ਦਾ ਤਰੀਕਾ ਕੀ ਹੈ ਧਿਆਨ ਨਾਲ ਸੁਣੋ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਇੱਕ ਕੌਲੀ ਤਾਜੇ ਦਹੀਂ ਦੀ ਲਵੋ
ਉਸ ਵਿੱਚ ਅੱਧੇ ਚਮਚ ਤੋਂ ਘੱਟ ਜਾਨੀ ਕਿ ਇੱਕ ਚੌਥਾਈ ਚਮਚ ਤੁਸੀਂ ਇਹ ਤਿਆਰ ਪਾਊਡਰ ਦਹੀ ਵਿੱਚ ਮਿਕਸ ਕਰਨਾ ਹੈ। ਤੁਸੀਂ ਇਸ ਨੁਸਖੇ ਨੂੰ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਖਾ ਲੈਣਾ ਤੁਸੀਂ ਇਸ ਪਾਊਡਰ ਨੂੰ ਦਹੀਂ ਵਿੱਚ ਮਿਕਸ ਕਰਕੇ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਦਿਨ ਵਿੱਚ ਕਦੀ ਵੀ ਖਾ ਸਕਦੇ ਹੋ ਵੈਸੇ ਇਸ ਨੁਸਖੇ ਨੂੰ ਲੈਣ ਦਾ ਸਹੀ ਸਮਾਂ ਦੁਪਹਿਰ ਦਾ ਹੁੰਦਾ ਹੈ। ਪਹਿਲੇ ਦਿਨ ਤੋਂ ਹੀ ਤੁਸੀਂ ਇਸਦਾ ਜਬਰਦਸਤ ਫਾਇਦਾ ਦੇਖਣਾ ਸ਼ੁਰੂ ਕਰ ਦਿਓਗੇ ਤੇ ਕੁਝ ਹੀ ਦਿਨਾਂ ਵਿੱਚ ਤੁਹਾਡਾ ਹਾਜ਼ਮਾ ਬਹੁਤ ਮਜਬੂਤ ਹੋ ਜਾਏਗਾ ਦੋਸਤੋ ਤੁਹਾਡਾ ਡਾਈਜੈਸਟਿਵ ਸਿਸਟਮ ਇਨਾ ਵਧੀਆ ਕੰਮ ਕਰੇਗਾ ਪੇਟ ਪੂਰੀ ਤਰ੍ਹਾਂ ਸਾਫ ਹੋਣ ਲੱਗ ਜਾਏਗਾ। ਤੇ ਨਾਲ ਹੀ ਜਿਨਾਂ ਦੀ ਛਾਤੀ ਵਿੱਚ ਜਲਣ ਦੀ ਸਮੱਸਿਆ ਹੁੰਦੀ ਸੀ ਪੇਟ ਵਿੱਚ ਐਸਡੀਟੀ ਬਣਦੀ ਸੀ ਜਾਂ ਖਾਣਾ ਚੰਗੀ ਤਰ੍ਹਾਂ ਨਹੀਂ ਸੀ ਪਚਦਾ
ਤਾਂ ਇਹ ਸਾਰੀ ਸਮੱਸਿਆ ਖਤਮ ਹੋਣੀ ਸ਼ੁਰੂ ਹੋ ਜਾਏਗੀ ਇਸ ਘਰੇਲੂ ਨੁਸਖੇ ਤੋਂ ਇਸਦੇ ਸੇਵਨ ਨਾਲ ਤੁਹਾਨੂੰ ਇੰਨੇ ਜਿਆਦਾ ਅਸਰ ਫਾਇਦੇ ਦੇਖਣ ਨੂੰ ਮਿਲਣੇ ਆ ਕਿ ਤੁਸੀਂ ਖੁਦ ਕਹੋਗੇ ਕਿ ਘਰੇਲੂ ਨੁਸਖਾ ਬਹੁਤ ਹੀ ਕਾਰਗਰ ਤੇ ਕਮਾਲ ਦਾ ਹੈ ਦੋਸਤੋ ਅਸੀਂ ਕੁਝ ਗੱਲਾਂ ਦਾ ਧਿਆਨ ਜਰੂਰ ਰੱਖਣਾ ਕਿਉਂਕਿ ਸਾਡਾ ਪੇਟ ਖਰਾਬ ਰਹਿਣ ਦਾ ਕਾਰਨ ਜਿਆਦਾਤਰ ਸਾਡਾ ਗਲਤ ਖਾਣ ਪਾਣ ਹੁੰਦਾ ਹੈ ਦਿਨ ਵਿੱਚ ਜਿਆਦਾ ਤੋਂ ਜਿਆਦਾ ਪਾਣੀ ਪੀਓ ਪਰ ਜਦੋਂ ਅਸੀਂ ਭੋਜਨ ਕਰਦੇ ਹਾਂ ਉਸ ਤੋਂ ਇੱਕ ਘੰਟਾ ਬਾਅਦ ਵਿੱਚ ਪਾਣੀ ਪੀਓ ਇਦਾਂ ਕਰਨ ਨਾਲ ਸਾਡਾ ਖਾਣਾ ਗਲੇਗਾ ਤੇ ਪਚੇਗਾ ਜੇ ਅਸੀਂ ਭੋਜਨ ਖਾ ਕੇ ਚੈੱਕ ਦਮ ਪਾਣੀ ਪੀ ਲੈਂਦੇ ਆਂ ਤਾਂ ਸਾਡਾ ਖਾਣਾ ਗਲਣ ਦੀ ਬਜਾਏ ਸਾਡੇ ਨਾਲ ਸ਼ੁਰੂ ਹੋ ਜਾਂਦਾ ਹੈ ਜਿਹਦੇ ਨਾਲ ਸਾਡੀ ਪੇਟ ਦੀ ਸਮੱਸਿਆ ਚੱਲਣੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਚਟਪਟੀਆਂ ਮਸਾਲੇਦਾਰ ਦੇ ਖੱਟੀਆਂ ਤਲੀਆਂ ਚੀਜ਼ਾਂ ਦਾ ਪਰਹੇਜ਼ ਕਰੋ ਤੇ ਖਾਣਾ ਹਮੇਸ਼ਾ ਚੰਗੀ ਤਰ੍ਹਾਂ ਚਬਾ ਕੇ ਖਾਓ ਤੇ ਹਮੇਸ਼ਾ ਦਿਨ ਦੀ ਸ਼ੁਰੂਆਤ ਵਿੱਚ ਸਵੇਰੇ ਉੱਠਦੇ ਸਾਰ ਗਰਮ ਪਾਣੀ ਦੇ ਇੱਕ ਦੋ ਗਿਲਾਸ ਜਰੂਰ ਪੀਓ ਦੋਸਤੋ ਗਰਮ ਪਾਣੀ ਪੀਣ ਦੇ ਨਾਲ ਇੱਕ ਤਾਂ ਸਾਡਾ ਪੇਟ ਵੀ ਸਾਫ ਰਹਿੰਦਾ ਹੈ ਤੇ ਦੂਸਰਾ ਸਾਡਾ ਡਾਈਜੈਸਟ ਸਿਸਟਮ ਵੀ ਵਧੀਆ ਕੰਮ ਕਰਦਾ ਹੈ।