ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਸ੍ਰੀ ਹਰਿਮੰਦਰ ਸਾਹਿਬ ਦੇ ਇੱਕ ਕੋਨੇ ਵਿੱਚ ਬੈਠੀਏ ਇੱਕ ਬੀਬੀ ਗੁਰਬਾਣੀ ਸੁਣਦੀ ਸੁਣਦੀ ਰੋ ਰਹੀ ਸੀ ਤਾਂ ਕੋਲ ਦੀ ਲੰਘ ਰਹੇ ਆਦਮੀ ਤੋਂ ਰਹੇ ਹਨ ਤਾਂ ਉਹ ਉਸ ਬੀਬੀ ਨੂੰ ਉਸਦੇ ਰੋਣ ਦਾ ਕਾਰਨ ਪੁੱਛਣ ਲੱਗਾ ਕਿ ਬੀਬੀ ਗੁਰੂ ਦੇ ਘਰ ਆ ਕੇ ਤੂੰ ਰੋ ਕਿਉਂ ਰਹੀਏ ਪਰ ਉਸ ਬੀਬੀ ਨੇ ਉਸ ਭਾਈ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ। ਤੇ ਲਗਾਤਾਰ ਆਉਂਦੀ ਰਹੀ ਉਸ ਔਰਤ ਨੂੰ ਦੇਖ ਕੇ ਇਦਾਂ ਲੱਗ ਰਿਹਾ ਸੀ ਕਿ ਜਿਵੇਂ ਉਹ ਕੁਝ ਕਹਿਣਾ ਤਾਂ ਚਾਹੁੰਦੀ ਹ ਪਰ ਕਹਿਣ ਦੀ ਹਿੰਮਤ ਨਹੀਂ ਪੈ ਰਹੀ ਹੋਵੇ ਤਾਂ ਉਸ ਆਦਮੀ ਨੂੰ ਦੁਬਾਰਾ ਉਸ ਬੀਬੀ ਤੋਂ ਪੁੱਛਿਆ ਇਹ ਦੱਸ ਬੀਬੀ ਤੇਰੇ ਰੋਣ ਦਾ ਕਾਰਨ ਕੀ ਹ ਇਸ ਦਾ ਤੋਤਾ ਲੋਕ ਖੁਸ਼ੀਆਂ ਲੈ ਕੇ ਜਾਂਦੇ ਨੇ ਤੇ ਤੂੰ ਰੋ ਰਹੀ ਹ ਮੇਰੀ ਭੈਣ ਦਾਸ ਤੈਨੂੰ ਕੀ ਹੋਇਆ ਤਾਂ ਉਸਨੇ ਹਿੰਮਤ ਜਿਹੀ ਕੀਤੀ
ਤੇ ਆਪਣੀ ਹੱਟ ਬੀਤੀ ਸੁਰਾਈ ਜਿਸ ਨੂੰ ਸੁਣ ਕੇ ਉਸ ਆਦਮੀ ਨੂੰ ਇਨਾ ਵੱਡਾ ਝਟਕਾ ਲੱਗਾ ਕਿ ਉਸਦੇ ਪੈਰਾਂ ਹੇਠੋਂ ਜਮੀਨ ਨਿਕਲ ਗਈ ਬੀਬੀ ਨੇ ਕਿਹਾ ਕਿ ਮੇਰੇ ਵਿਆਹ ਨੂੰ ਕਰੀਬ ਅੱਠ ਸਾਲ ਬੀਤ ਚੁੱਕੇ ਨੇ ਤੇ ਮੇਰਾ ਪਤੀ ਨੇੜੇ ਦੀ ਫੈਕਟਰੀ ਵਿੱਚ ਨੌਕਰੀ ਕਰਦਾ ਹੈ ਤਨਖਾਹ ਵੀ ਬਹੁਤ ਜਿਆਦਾ ਨਹੀਂ ਪਰ ਇਹ ਨਹੀਂ ਕੋਈ ਹੈਗੀ ਹ ਕਿ ਸਾਡੇ ਘਰ ਦਾ ਗੁਜਾਰਾ ਚਲੀ ਜਾਂਦਾ ਇਸ ਦੇ ਨਾਲ ਹੀ ਮੇਰਾ ਇੱਕ ਸੱਤ ਸਾਲ ਦਾ ਪੁੱਤਰ ਵੀ ਹੈ ਜਿਹੜਾ ਕਿ ਬਹੁਤ ਬੁੱਧੀਮਾਨ ਹੈ ਅਸੀਂ ਆਪਣੇ ਘਰ ਵਿੱਚ ਬਹੁਤ ਖੁਸ਼ ਸੀ ਪਰ ਜਿਵੇਂ ਕਿ ਮਨੁੱਖ ਦਾ ਸੁਭਾਅ ਹੈ ਉਹ ਪਰਮਾਤਮਾ ਨੂੰ ਸਿਰਫ ਔਖੇ ਵੇਲੇ ਯਾਦ ਕਰਦਾ ਹੈ ਤੇ ਮੇਰੇ ਨਾਲ ਵੀ ਕੁਝ ਰਿਹਾ ਹੀ ਹੋਇਆ ਭਾਵੇਂ ਮੈਂ ਅੱਜ ਦਾ ਕਿਸੇ ਦਾ ਮਾੜਾ ਨਹੀਂ ਸੀ ਕੀਤਾ ਤੇ ਨਾ ਹੀ ਕਰੀਦਾ ਮਾੜਾ ਸੋਚਿਆ ਸੀ ਪਰ ਸੱਚ ਇਹ ਵੀ ਹੈ ਕਿ ਮੈਂ ਕਦੇ ਗੁਰੂ ਘਰ ਵੀ ਨਹੀਂ ਆਈ ਦਰਅਸਲ ਮੇਰੇ ਬੱਚੇ ਨੂੰ ਕੁਝ ਦਿਨ ਪਹਿਲਾਂ ਸਾਹ ਲੈਣ ਵਿੱਚ ਦਿੱਕਤ ਆ ਰਹੀ ਸੀ ਤਾਂ ਮੈਂ ਨੇੜੇ ਤੇ ਸਰਕਾਰੀ ਹਸਪਤਾਲ ਵਿੱਚ ਉਸ ਨੂੰ ਦਿਖਾਇਆ ਤਾਂ ਜਦੋਂ ਬੱਚੇ ਦੇ ਟੈਸਟ ਲੈ ਗਏ ਤਾਂ ਡਾਕਟਰਾਂ ਨੇ ਕਿਹਾ ਕਿ ਇਹ ਸਨ ਇੱਕ ਭਿਆਨਕ ਬਿਮਾਰੀ ਹੈ ਜਿਸ ਦਾ ਇਲਾਜ ਭਾਰਤ ਵਿੱਚ ਕਿਤੇ ਵੀ ਨਹੀਂ ਹੁੰਦਾ ਤੇ
ਇਸ ਬਿਮਾਰੀ ਦਾ ਇਲਾਜ ਸਿਰਫ ਇੱਕ ਹੀ ਡਾਕਟਰ ਕਰ ਸਕਦਾ ਹੈ ਪਰ ਉਹ ਵੀ ਅਮਰੀਕਾ ਵਿੱਚ ਰਹਿੰਦਾ ਹੈਤੇ ਉਸ ਡਾਕਟਰ ਦੀ ਫੀਸ ਵੀ ਲੱਖਾਂ ਕਰੋੜਾਂ ਵਿੱਚ ਹੈ ਤਾਂ ਡਾਕਟਰਾਂ ਦੇ ਉਹ ਇਹ ਗੱਲ ਸੁਣ ਕੇ ਮੈਨੂੰ ਮੇਰਾ ਬੱਚਾ ਮੇਰੇ ਹੱਥਾਂ ਚੋ ਜਾਂਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਮੇਰੇ ਪਤੀ ਦੀ ਤਨਖਾਹ ਨਾ ਤਾ ਸਾਡਾ ਘਰ ਦਾ ਗੁਜ਼ਾਰਾ ਮਸਾ ਚਲਦਾ ਹੈ ਫਿਰ ਮੈਂ ਉਸ ਡਾਕਟਰ ਦੀ ਫੀਸ ਦੀ ਗੱਲ ਦਾ ਦੂਰ ਬਲਕਿ ਉਸੇ ਤੱਕ ਪਹੁੰਚ ਵੀ ਨਹੀਂ ਸਕਦੀ ਔਰਤ ਦੇ ਮੂੰਹ ਇਹ ਗੱਲ ਸੁਣ ਕੇ ਉਹ ਆਦਮੀ ਹੈਰਾਨ ਹੋ ਜਿਹਾ ਹੋ ਗਿਆ ਤੇ ਪੁੱਛਣ ਲੱਗਾ ਕਿ ਬੀਬੀ ਜੇਤੇ ਨੂੰ ਪਤਾ ਹੈ ਕਿ ਤੂੰ ਉਸ ਡਾਕਟਰ ਦਾ ਤੇ ਨਹੀਂ ਪਹੁੰਚ ਸਕਦੀ ਤਾਂ ਤੋਂ ਫਿਰ ਇੱਥੇ ਕੀ ਕਰ ਰਹੀ ਹੈ ਤਾਂ ਰੋਂਦੀ ਰੋਂਦੀ ਉਸ ਔਰਤ ਨੇ ਜਵਾਬ ਦਿੱਤਾ ਕਿ ਮੇਰਾ ਘਰ ਇਸ ਗੁਰੂ ਘਰ ਤੋਂ ਥੋੜੀ ਜਿਹੀ ਦੂਰੀ ਤੇ ਹੀ ਹੈ ਪਰ ਫਿਰ ਵੀ ਮੈਂ ਇੱਥੇ ਕਦੇ ਮੱਥਾ ਟੇਕਣ ਨਹੀਂ ਆਈ ਤਾਂ ਹੁਣ ਜਦੋਂ ਮੇਰਾ ਪੁੱਤਰ ਬਿਮਾਰ ਹੋਇਆ ਤਾਂ ਮੇਰੇ ਕੋਲ ਕੋਈ ਰਸਤਾ ਨਾ ਬਚਿਆ ਤਾਂ ਇਕ ਰਾਤ ਇਕ ਸਾਧੂ ਬਾਬਾ ਮੇਰੇ ਸੁਪਨੇ ਵਿੱਚ ਆਇਆ ਸੀ ਜਿਸ ਦੀ ਲੰਮੀ ਦਾੜੀ ਸੀ ਤਨ ਤੇ ਚੋਲਾ ਤੇ ਪੈਰਾਂ ਵਿੱਚ ਖੜਾਵਾ ਪਾਈਆਂ ਹੋਈਆਂ ਸਨ। ਤੇ ਉਸ ਸਾਧੂ ਬਾਬੇ ਨੇ ਮੈਨੂੰ ਕਿਹਾ ਸੀ
ਕਿ ਬੀਬੀ ਤੇਰੇ ਘਰ ਦੇ ਪਾਸ ਦੁਨੀਆਂ ਨੂੰ ਤਾਰਨ ਵਾਲੇ ਗੁਰੂ ਰਾਮਦਾਸ ਪਾਤਸ਼ਾਹ ਦਾ ਘਰ ਹੈ ਤੇ ਤੂੰ ਉਥੇ ਜਾਇਆ ਕਰ ਜੇਕਰ ਗੁਰੂ ਦੀ ਮਿਹਰ ਹੋਈ ਤਾਂ ਦੇਣ ਨੂੰ ਉਸ ਡਾਕਟਰ ਕੋਲ ਜਾਣ ਦੀ ਕੋਈ ਲੋੜ ਨਹੀਂ ਪਵੇਗੀ ਸਗੋਂ ਉਹ ਡਾਕਟਰ ਆਪ ਚੱਲ ਕੇ ਤੇਰੇ ਪਾਸ ਆਵੇਗਾ ਬਸ ਉਸੇ ਦਿਨ ਤੋਂ ਹੀ ਮੈਂ ਇਥੇ ਆ ਕੇ ਕੁਝ ਸਮਾਂ ਸੇਵਾ ਕਰਦੀ ਹਾਂ ਤੇ ਬਾਕੀ ਤੇ ਸਮਾਂ ਗੁਰਬਾਣੀ ਕੀਰਤਨ ਸੁਣਦੀ ਹਾਂ ਮੇਰੇ ਕੋਲ ਹੋਰ ਕੋਈ ਰਸਤਾ ਨਹੀਂ ਆਪਣੇ ਪੁੱਤਰ ਨੂੰ ਬਚਾਉਣ ਦਾ ਸਵਾਏ ਗੁਰੂ ਰਾਮਦਾਸ ਜੀ ਦੇ ਦਰ ਤੋਂ ਉਸ ਔਰਤ ਦੀ ਪੂਰੀ ਗੱਲ ਸੁਣ ਕੇ ਉਸ ਆਦਮੀ ਦੀਆਂ ਅੱਖਾਂ ਵਿੱਚ ਹੰਜੂ ਆ ਕੇ ਤੇ ਉਹ ਆਖਣ ਲੱਗਾ ਬਸ ਘਰ ਭੈਣੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਬਾਰੇ ਮੈਂ ਸੁਣਿਆ ਤਾਂ ਬਹੁਤ ਸੀ ਪਰ ਅੱਜ ਵੇਖ ਵੀ ਲਿਆ ਕਿਉਂਕਿ ਅਮਰੀਕਾ ਵਾਲਾ ਉਹ ਡਾਕਟਰ ਮੈਂ ਹੀ ਹਾਂ ਮੈਂ ਲੋਕਾਂ ਦੇ ਮੂੰਹ ਸੁਣਿਆ ਸੀ ਕਿ ਇਸ ਦਰ ਤੇ ਚਮਤਕਾਰ ਹੁੰਦੇ ਨੇ ਜਿਸ ਕਰਕੇ ਮੈਂ ਵੀ ਇਸ ਗੁਰੂ ਘਰ ਦੇ ਦਰਸ਼ਨਾਂ ਲਈ ਆਇਆ
ਉਹ ਡਾਕਟਰ ਮੈਂ ਹੀ ਹਾਂ ਮੈਂ ਲੋਕਾਂ ਦੇ ਮੂੰਹੋਂ ਸੁਣਿਆ ਸੀ ਕਿ ਇਸ ਦਰ ਤੇ ਚਮਤਕਾਰ ਹੁੰਦੇ ਨੇ ਜਿਸ ਕਰਕੇ ਮੈਂ ਵੀ ਇਸ ਗੁਰੂ ਘਰ ਦੇ ਦਰਸ਼ਨਾਂ ਲਈ ਆਇਆ ਸੀ ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਗੁਰੂ ਰਾਮਦਾਸ ਪਾਤਸ਼ਾਹ ਮੈਂ ਇਹਨੂੰ ਇਥੇ ਕਿਉਂ ਲੈ ਕੇ ਆਏ ਨੇ ਮੈਂ ਨਹੀਂ ਸੀ ਜਾਣਦਾ ਕਿ ਮੈਂ ਰਾਵੀ ਇੱਥੇ ਕੋਈ ਇੰਤਜ਼ਾਰ ਕਰ ਰਿਹਾ ਹੈ ਮੇਰੀ ਭੈਣੇ ਗੁਰੂ ਰਾਮਦਾਸ ਪਾਤਸ਼ਾਹ ਨੇ ਤੇ ਮਿਹਰ ਕਰ ਦਿੱਤੀ ਹੈ। ਕਿ ਤੇਰੇ ਪੁੱਤ ਨੂੰ ਠੀਕ ਕਰਨ ਦੀ ਬਸ ਪੂਰੀ ਕੋਸ਼ਿਸ਼ ਕਰਾਂਗਾ ਕਿਉਂਕਿ ਇਹ ਸੇਵਾ ਮੈਨੂੰ ਗੁਰੂ ਰਾਮਦਾਸ ਪਾਤਸ਼ਾਹ ਨੇ ਆਪ ਦਿੱਤੀ ਹੈ। ਉਹ ਡਾਕਟਰ ਆਪਣੇ ਖਰਚੇ ਦੇ ਬੱਚੇ ਨੂੰ ਅਮਰੀਕਾ ਲੈ ਕੇ ਗਿਆ ਤੇ ਬਿਨਾਂ ਕੋਈ ਪੈਸਾ ਲਏ ਫਰੀ ਵਿੱਚ ਉਸਦਾ ਇਲਾਜ ਕੀਤਾ ਤੇ ਕੁਝ ਹੀ ਮਹੀਨਿਆਂ ਵਿੱਚ ਬੱਚਾ ਪੂਰੀ ਤਰ੍ਹਾਂ ਠੀਕ ਹੋ ਗਏ ਘਰ ਵਾਪਸ ਆ ਗਿਆ ਜਿਸ ਤੋਂ ਬਾਅਦ ਉਹ ਪਰਿਵਾਰ ਤੇ ਡਾਕਟਰ ਗੁਰੂ ਰਾਮਦਾਸ ਜੀ ਦੇ ਦਰ ਤੇ ਪੱਕੇ ਸੇਵਕ ਬਣ ਗਏ ਪਿਆਰਿਓ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਆਪਣੀ ਕਿਰਪਾ ਨਾਲ ਸਾਨੂੰ ਮਨੁੱਖਾ ਜਨਮ ਬਖਸ਼ਿਆ ਹੈ।
ਤੇ ਨਾਮ ਤੋਂ ਬਿਨਾਂ ਇਹ ਕਿਸੇ ਕੰਮ ਦਾ ਨਹੀਂ ਜਿਵੇਂ ਫਸਲ ਉਗਾਉਣ ਵਾਸਤੇ ਪਾਣੀ ਦੀ ਜਰੂਰਤ ਹੈ ਉਸੇ ਤਰ੍ਹਾਂ ਆਪਣਾ ਜਨਮ ਸਫਲ ਕਰਨ ਜਾਂ ਮੁਕਤੀ ਪਾਉਣ ਲਈ ਨਾਮ ਦੀ ਜਰੂਰਤ ਹੈ। ਪਾਤਸ਼ਾਹ ਅੱਗੇ ਅਰਦਾਸ ਕਰਦੇ ਰਹੋ ਅਰਦਾਸ ਕਦੇ ਵੀ ਟੁੱਟਣ ਨਾ ਦੇਣੀ ਹਰ ਰੋਜ਼ ਬਾਣੀ ਪੜੋ ਤੇ ਅਰਦਾਸ ਕਰੋ ਤੇ ਅਰਦਾਸ ਦੇ ਵਿੱਚ ਪਰਮਾਤਮਾ ਕੋਲੋਂ ਜੋ ਮਨ ਜੀ ਮੰਗੋ ਗੁਰੂ ਕੋਲੋਂ ਮੰਗਣਾ ਕੋਈ ਮਾੜੀ ਗੱਲ ਨਹੀਂ ਪਰ ਆਪਣੀ ਆਦਤ ਬਣਾ ਲਓ ਕਿ ਜਦੋਂ ਵੀ ਅਰਦਾਸ ਕਰਨੀ ਹੈ ਤਾਂ ਆਪਣੀ ਹਾਰ ਅਰਦਾਸ ਦੇ ਵਿੱਚ ਨਾਮ ਦੀ ਦਾਤ ਜਰੂਰ ਮੰਗੋ ਸੇਵਾ ਦੀ ਦਾਤ ਜਰੂਰ ਮੰਗੋ ਤੇ ਅੰਮ੍ਰਿਤ ਵੇਲੇ ਦੀ ਦਾਤ ਜਰੂਰ ਮੰਗੋ ਪਾਤਸ਼ਾਹ ਅੱਗੇ ਅਰਦਾਸ ਕਰਨੀ ਕਿ ਹੇ ਵਾਹਿਗੁਰੂ ਬੜੀਆਂ ਜੂਨਾਂ ਭਟਕਾਂ ਤੋਂ ਬਾਅਦ ਇਹ ਮਨੁੱਖਾ ਜਨਮ ਮਿਲਿਆ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਨਾਲ ਜੋੜ ਲਵੋ ਐਸੀ ਕਿਰਪਾ ਕਰਨੀ ਪਾਤਸ਼ਾਹ ਕਿ ਹਰਪਾਲ ਹਿਰਦੇ ਵਿੱਚ ਸਿਰਫ ਆਪ ਜੀ ਦਾ ਨਾਮ ਹੀ ਜਿਆਦਾ ਰਹੇ ਪਾਤਸ਼ਾਹ ਐਸੀ ਅਵਸਥਾ ਬਣਾਉਣ ਦੀ ਕਿਰਪਾ ਕਰਨੀ ਕਿ ਰੋਮ ਰੋਮ ਚ ਆਪ ਜੀ ਦਾ ਨਾਮ ਚਲਣ ਲੱਗ ਪਵੇ