ਵਿਟਾਮਿਨ ਡੀ ਦੀ ਕਮੀ ਕੀ ਹੁੰਦੀ ਹੈ ਭੁੱਲ ਜਾਉਗੇ ਇਸ ਇਕ ਤਰੀਕੇ ਨੂੰ ਵਰਤ ਲੋ

ਵਿਟਾਮਿਨ ਡੀ
ਵੀਡੀਓ ਥੱਲੇ ਜਾ ਕੇ ਦੇਖੋ,ਵਿਟਾਮਿਨ ਡੀ ਦੀ ਕਮੀ ਕਿਸ ਤਰ੍ਹਾਂ ਆਉਂਦੀ ਹੈ ਅਤੇ ਇਸ ਨੂੰ ਪੂਰਾ ਕਰਨ ਦੇ ਲਈ ਆਪਾਂ ਨੂੰ ਕਿਹੜੀ ਚੀਜ਼ ਕਰਨ ਦੀ ਲੋੜ ਹੈ ।ਵਿਟਾਮਿਨ ਡੀ ਦੀ ਕਮੀ ਉਦੋਂ ਹੁੰਦੀ ਹੈ ਜਦੋਂ ਕਿ ਆਪਾਂ ਜ਼ਿਆਦਾਤਰ ਛਾਂ ਵਾਲੀ ਜਗ੍ਹਾ ਉੱਪਰ ਹੀ ਰਹਿੰਦੇ ਹਾਂ ਜਿਵੇਂ ਕਿ ਆਪਾਂ ਘਰ ਵਿਚ ਏ ਸੀ ਵਿੱਚ ਰਹਿੰਦੇ ਹਾਂ ਫਿਰ ਆਪਾਂ ਆਫਿਸ ਵਿਚ ਵੀ ਇਸੇ ਵਿੱਚ ਰਹਿੰਦੇ ਹਾਂ ਅਤੇ ਐਪਸ ਸਵੇਰ ਦੀ ਧੁੱਪ ਨਹੀਂ ਲੈਂਦੇ ਇਸ ਦੇ ਨਾਲ ਵੀ ਤੁਹਾਨੂੰ ਵਿਟਾਮਿਨ ਡੀ ਦੀ ਕਮੀ

ਹਾਰਟ ਅਟੈਕ ਦੀ ਸਮੱਸਿਆ
ਆਉਣੀ ਸ਼ੁਰੂ ਹੋ ਜਾਂਦੀ ਹੈ,ਵਿਟਾਮਿਨ ਡੀ ਦੀ ਕਮੀ ਦੇ ਨਾਲ ਆਪਾਂ ਨੂੰ ਹਾਰਟ ਅਟੈਕ ਦੀ ਸਮੱਸਿਆ ਬਲੱਡ ਪ੍ਰੈਸ਼ਰ ਦੀ ਸਮੱਸਿਆ ਅਤੇ ਮਾਸਪੇਸ਼ੀਆਂ ਵਿੱਚ ਖਿਚਾਅ ਆਉਣ ਦੀ ਸਮੱਸਿਆ ਆਉਣੀ ਸ਼ੁਰੂ ਹੋ ਜਾਂਦੀ ਹੈ,ਜੇਕਰ ਤੁਸੀਂ ਆਪਣੇ ਵਿਟਾਮਿਨ ਡੀ ਦੀ ਕਮੀ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਵੇਰੇ ਸਵੇਰੇ ਧੁੱਪ ਨੂੰ ਆਪਣੇ ਸਰੀਰ ਉੱਪਰ ਵੀਹ ਪੱਚੀ ਮਿੰਟ ਤੱਕ ਲੈਣਾ ਹੈ ਅਤੇ ਇਕ ਗਿਲਾਸ ਪਾਣੀ ਦਾ ਸੇਵਨ ਕਰ ਲੈਣਾ ਹੈ ਅਤੇ ਇਹ ਗਰਮੀਆਂ ਦੇ ਟਾਈਮ ਵਿੱਚ

ਵਿਟਾਮਿਨ ਡੀ ਦੀ ਕਮੀ ਪੂਰੀ
ਤੁਸੀਂ ਜੇਕਰ ਧੁੱਪ ਨੂੰ ਲੈ ਰਹੇ ਹੋ ਤਾਂ ਸਿਰ ਦੇ ਉੱਪਰ ਇਕ ਤੌਲੀਆ ਗਿੱਲਾ ਕਰ ਕੇ ਲੈ ਸਕਦੇ ਹੋ,ਇਸ ਦੇ ਨਾਲ ਤੁਹਾਨੂੰ ਵੀਹ ਮਿੰਟਾਂ ਦੇ ਵਿੱਚ ਵਿਟਾਮਿਨ ਡੀ ਦੀ ਕਮੀ ਪੂਰੀ ਏਨੀ ਹੋਵੇਗੀ ਜੋ ਕਿ ਤੁਹਾਨੂੰ ਇਕ ਘੰਟਾ ਬਾਅਦ ਵੀ ਮਿਲ ਸਕਦੀ ਹੈ,ਉਹ ਤੁਹਾਨੂੰ ਵੀਹ ਮਿੰਟਾਂ ਦੇ ਵਿੱਚ ਹੀ ਮਿਲ ਜਾਵੇਗੀ ਅਤੇ ਇਹ ਧੁੱਪ ਤੁਸੀਂ ਜਿੰਨਾ ਚਿਰ ਸਰੀਰ ਉੱਪਰ ਲੈਣੀ ਹੈ ਅਤੇ ਘੱਟ ਤੋਂ ਘੱਟ ਸਰੀਰ ਉੱਪਰ ਕੱਪੜੇ ਹੋਣੇ ਚਾਹੀਦੇ ਹਨ ਜੋ ਕਿ ਆਪਣੇ ਸਰੀਰ ਦੇ

ਸਰੀਰ ਵਿਚ ਮਾਸਪੇਸ਼ੀਆਂ
ਉੱਪਰ ਚੰਗੀ ਤਰ੍ਹਾਂ ਧੁੱਪ ਲੱਗ ਸਕੇ ਅਤੇ ਜਿੰਨੀ ਹੀ ਆਪਣੇ ਵਿਟਾਮਿਨ ਡੀ ਦੀ ਕਮੀ ਨੂੰ ਪੂਰਾ ਕਰੇ ਕਰਨ ਦੇ ਲਈ ਆਪਾਂ ਨੂੰ ਵਿਟਾਮਿਨ ਡੀ ਦੀ ਜ਼ਰੂਰਤ ਹੈ ਤਾਂ ਉਹ ਆਪਣੀ ਪੂਰੀ ਹੋ ਜਾਵੇ ਇਸ ਦੇ ਨਾਲ ਤੁਹਾਡੇ ਸਰੀਰ ਵਿਚ ਮਾਸਪੇਸ਼ੀਆਂ ਵੀ ਠੀਕ ਰਹਿਣਗੀਆਂ ਅਤੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੇ ਹੋਰ ਕਈ ਤਰ੍ਹਾਂ ਦੀਆਂ ਵਿਟਾਮਿਨ ਡੀ ਦੇ ਨਾਲ ਹੋਣ ਵਾਲੀਆਂ ਸਮੱਸਿਆ ਤੋਂ ਤੁਹਾਨੂੰ ਛੁਟਕਾਰਾ ਮਿਲਿਆ ਰਹੇਗਾ ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *