ਗੁਰੂ ਪਿਆਰੀ ਸਾਧ ਸੰਗਤ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਦੋਂ ਜਨਮ ਹੋਇਆ ਉਸ ਸਮੇਂ ਸਵਾ ਪਹਿਰ ਰਾਤ ਰਹਿੰਦੀ ਸੀ ਜਨਮ ਹੋਣ ਦੇ ਉਪਰੰਤ ਦਾਈ ਦੌਲਤਾਂ ਨੇ ਬਾਹਰ ਆ ਕੇ ਪਿਤਾ ਮਹਿਤਾ ਕਾਲੂ ਜੀ ਨੂੰ ਦੱਸਿਆ ਕਿ ਹੇ ਮਹਿਤਾ ਜੀ ਮੇਰੇ ਹੱਥੋਂ ਬਹੁਤ ਸਾਰੇ ਬੱਚੇ ਪੈਦਾ ਹੋਏ ਹਨ ਪਰ ਜੋ ਇਸ ਬਾਲਕ ਦੇ ਜਨਮ ਸਮੇਂ ਕਰਿਸ਼ਮਾ ਹੋਇਆ ਹੈ ਉਹ ਮੈਂ ਬਿਆਨ ਹੀ ਨਹੀਂ ਕਰ ਸਕਦੀ ਇਸ ਬਾਲਕ ਨੇ ਮੈਨੂੰ ਬੜੀ ਹੈਰਾਨਗੀ ਵਿੱਚ ਪਾ ਦਿੱਤਾ ਹੈ ਜਿੰਨੇ ਵੀ ਬਾਲਕ ਜਨਮ ਵੇਲੇ ਮੈਂ ਵੇਖੇ ਹਨ ਸਭ ਇਸ ਸੰਸਾਰ ਵਿੱਚ ਰੋਂਦੇ ਆਉਂਦੇ ਹਨ ਪਰ ਇਹ ਬਾਲਕ ਤਾਂ ਅਜੀਬ ਹੀ ਹੈ ਇਹ ਜਨਮ ਵੇਲੇ ਇਸ ਤਰ੍ਹਾਂ ਹੱਸਿਆ ਹੈ ਕਿਵੇਂ ਵੱਡੇ ਸਿਆਣੇ ਹੱਸਦੇ ਹਨ ਪਰੋਇਆ ਬਿਲਕੁਲ ਨਹੀਂ ਮੈਂ ਅਜਿਹਾ ਜਨਮ ਤੇ ਅਜਿਹਾ ਬੱਚਾ ਕਦੇ ਨਹੀਂ ਵੇਖਿਆ ਤਾਂ ਹੀ ਦੋਸਤਾਂ ਨੇ ਕਿਹਾ ਕਿ ਮੈਨੂੰ ਇਉਂ ਜਪਿਆ ਕਿ ਇਸ ਬੱਚੇ ਦੇ ਜਨਮ ਸਮੇਂ ਸਾਰੇ ਕਮਰੇ ਵਿੱਚ ਇੱਕ ਅਨੋਖਾ ਜਿਹਾ ਚਾਨਣ ਹੋ ਗਿਆ ਹੈ ਕਮਰੇ ਵਿੱਚ ਐਵੇਂ ਜਾਪਦਾ ਸੀ ਜਿਵੇਂ ਦੁਪਹਿਰ ਦਾ ਸੂਰਜ ਚੜ੍ਹ ਪਿਆ ਹੈ ਅਤੇ ਸਾਰੇ ਘਰ ਵਿੱਚ ਸੁਗੰਧੀ ਫੈਲ ਗਈ ਸੀ ਦਾਈ ਦੌਲਤਾਂ ਨੇ ਹੋਰ ਦੱਸਿਆ ਕਿ
ਉਸਨੂੰ ਖੁਸ਼ੀ ਭਰੀਆਂ ਅਜੀਬ ਆਵਾਜ਼ਾਂ ਇਸ ਬੱਚੇ ਨੂੰ ਜੀ ਆਇਆ ਕਹਿੰਦੀਆਂ ਸੁਣਾਈ ਦਿੱਤੀਆਂ ਇਸ ਬੱਚੇ ਦੇ ਸਿਰ ਦੁਆਲੇ ਇਲਾਹੀ ਜੋਤ ਦੇ ਚਾਨਣ ਦਾ ਚੱਕਰ ਸੀ ਤਾਂ ਹੀ ਦੌਲਤਾਂ ਤਾਂ ਇਨੀ ਨਿਹਾਲ ਹੋਈ ਕਿ ਜਦੋਂ ਮਹਿਤਾ ਕਾਲੂ ਜੀ ਨੇ ਉਸਨੂੰ ਕੁਝ ਰੁਪਏ ਦੇਣੇ ਚਾਹੇ ਤਾਂ ਉਸਨੇ ਇਹ ਕਹਿ ਕੇ ਨਾ ਕਰ ਦਿੱਤੀ ਕਿ ਮੈਂ ਇੰਨੇ ਬੱਚਿਆਂ ਨੂੰ ਜਨਮ ਦਵਾਇਆ ਹੈ ਅਜਿਹਾ ਕੋਈ ਬਾਲਕ ਨਹੀਂ ਵੇਖਿਆ ਜੋ ਹੋਲੇ ਹੋਲੇ ਮੁਸਕੁਰਾ ਕੇ ਮੇਰੇ ਵੱਲ ਵੇਖੇ ਇਸ ਰੱਬੀ ਰੂਪ ਬੱਚੇ ਦੇ ਦਰਸ਼ਨ ਕਰਕੇ ਮੈਨੂੰ ਪੈਸਿਆਂ ਦੀ ਕੋਈ ਭੁੱਖ ਨਹੀਂ ਰਹੀ ਉਸ ਤੋਂ ਬਾਅਦ ਪਿਤਾ ਮਹਿਤਾ ਕਾਲੂ ਨੇ ਪਿੰਡ ਦੇ ਪੰਡਤ ਹਰ ਦਿਆਲ ਨੂੰ ਸੋਚਣਾ ਦਿੱਤੀ ਕਿ ਮੇਰੇ ਘਰ ਵਿੱਚ ਇੱਕ ਬਾਲਕ ਦਾ ਜਨਮ ਹੋਇਆ ਹੈ ਤੁਸੀਂ ਆ ਕੇ ਉਸਦੀ ਜਨਮ ਪੱਤਰੀ ਲਿਖੋ ਕਿਉਂਕਿ ਉਹਨਾਂ ਦਿਨਾਂ ਵਿੱਚ ਜਨਮ ਪੱਤਰੀ ਲਿਖਾਉਣ ਦਾ ਰਿਵਾਜ ਸੀ ਪੰਡਿਤ ਨੇ ਕਿਹਾ ਮੈਂ ਤਾਂ ਜੀ ਤੁਸੀਂ ਘਰ ਚੱਲੋ ਮੈਂ ਨਹਾ ਧੋ ਕੇ ਆਉਂਦਾ ਹਾਂ ਪਿਤਾ ਮਹਿਤਾ ਜੀ ਘਰ ਚਲੇ ਗਏ ਤਾਂ
ਕੁਝ ਸਮੇਂ ਬਾਅਦ ਪੰਡਿਤ ਹਰਦਿਆਲ ਜੀ ਇਸ਼ਨਾਨ ਅਤੇ ਪਾਠ ਪੂਜਾ ਕਰਕੇ ਮਹਿਤਾ ਕਾਲੂ ਜੀ ਦੇ ਘਰ ਪਹੁੰਚ ਗਈ ਪੰਡਿਤ ਜੀ ਨੇ ਮੈਂ ਤਾਂ ਕਾਲਜ ਨੂੰ ਆਖਿਆ ਜਿਸ ਵੇਲੇ ਇਹ ਬੱਚਾ ਜਨਮਿਆ ਹੈ ਮੈਨੂੰ ਉਹ ਸਮਾਂ ਦੱਸੋ ਇਹ ਵੀ ਦੱਸੋ ਕਿ ਜਦੋਂ ਬਾਲਕ ਨੇ ਜਨਮ ਲਿਆ ਹੈ ਉਸ ਵੇਲੇ ਕਿਸੇ ਨੇ ਕੀ ਸ਼ਬਦ ਬੋਲਿਆ ਹੈ ਭਾਵ ਰੋਇਆ ਹੈ ਜਾਂ ਹੱਸਿਆ ਹੈ ਦਾਈ ਦੌਲਤਾਂ ਨੇ ਆ ਕੇ ਸਾਰੀ ਵਾਰਤਾ ਪੰਡਿਤ ਜੀ ਨੂੰ ਦੱਸ ਦਿੱਤੀ ਪੰਡਿਤ ਜੀ ਨੇ ਪਿਤਾ ਮਹਿਤਾ ਕਾਲੂ ਜੀ ਨੂੰ ਕਿਹਾ ਮਹਿਤਾ ਜੀ ਇਸਦੇ ਜਨਮ ਦਾ ਸਮਾਂ ਅਤੇ ਦਾਈ ਦੌਲਤਾ ਦੇ ਬਿਆਨ ਮੁਤਾਬਕ ਇਹ ਨਤੀਜਾ ਨਿਕਲਦਾ ਹੈ ਕਿ ਬਾਲਕ ਕੋਈ ਆਮ ਬਾਲਕ ਨਹੀਂ ਹੈ ਪੰਡਿਤ ਜੀ ਨੇ ਬਾਲਕ ਦੇ ਦਰਸ਼ਨ ਕਰਨ ਲਈ ਬੇਨਤੀ ਕੀਤੀ ਤਾਂ ਤਾਹੀ ਦੋਸਤਾ ਕਹਿਣ ਲੱਗੀ ਕਿ ਬੱਚਾ ਜੀ ਕੁਝ ਘੰਟਿਆਂ ਦਾ ਹੀ ਹੈ ਨਾਜ਼ੁਕ ਹੈ ਕਮਰੇ ਤੋਂ ਬਾਹਰ ਲਿਆਉਣਾ ਠੀਕ ਨਹੀਂ ਹੈ ਇਸਦੀ
ਇਹ ਤੇ ਅਸਰ ਪੈ ਸਕਦਾ ਹੈ ਪਰ ਪੰਡਿਤ ਜੀ ਨੇ ਜਿੱਦ ਕੀਤੀ ਅਤੇ ਪੂਰੀ ਜਿੰਮੇਦਾਰੀ ਲਈ ਕਿ ਬਾਲਕ ਨੂੰ ਕੁਝ ਨਹੀਂ ਹੋਵੇਗਾ ਦਾਈ ਦੌਲਤਾਂ ਕੱਪੜਿਆਂ ਵਿੱਚ ਲਪੇਟ ਕੇ ਬਾਲਕ ਨੂੰ ਬਾਹਰ ਪੰਡਿਤ ਜੀ ਪਾਸ ਲਿਆ ਪੰਡਿਤ ਹਰਦਿਆਲ ਜੀ ਦਰਸ਼ਨ ਕਰਦੇ ਹੀ ਨਿਹਾਲ ਹੋ ਗਿਆ ਅਤੇ ਦੋਵੇਂ ਹੱਥ ਜੋੜ ਕੇ ਬਾਲਕ ਨੂੰ ਨਮਸਕਾਰ ਕੀਤੀ ਪੰਡਿਤ ਹਰਦਿਆਲ ਨੇ ਉਸਦੇ ਚਿਹਨ ਚੱਕਰ ਵੇਖ ਕੇ ਦੱਸਿਆ ਕੀ ਮਹਿਤਾ ਜੀ ਇਹ ਤੁਹਾਡਾ ਬਾਲਕ ਵੱਡੇ ਭਾਗਾਂ ਵਾਲਾ ਹੈ ਇਸ ਵਿੱਚ ਸਾਰੇ ਹੀ ਲੱਛਣ ਸ਼ੁਭ ਪ੍ਰਤੀਤ ਹੁੰਦੇ ਹਨ ਇਹ ਜਾਂ ਤਾਂ ਕੋਈ ਚੱਕਰਵਤੀ ਰਾਜਾ ਹੋਵੇਗਾ ਅਤੇ ਜਾਂ ਕੋਈ ਵੱਡਾ ਪੁਰਸ਼ ਜਿਹਦੇ ਸਿਰ ਤੇ ਛਤਰ ਝੁਲੇਗਾ ਪੰਡਿਤ ਜੀ ਨੇ ਸੈਂਕੜੇ ਬਾਲਕ ਵੇਖੇ ਸਨ ਪਰ ਇਸ ਬਾਲਕ ਵਿੱਚ ਉਸ ਨੂੰ ਅਜਿਹੇ ਨੂਰ ਦਾ ਜਲਵਾ ਨਜ਼ਰ ਆਇਆ ਜਿਸ ਨੇ ਜਗਤ ਨੂੰ ਚਾਨਣ ਦੇਣਾ ਸੀ ਅਤੇ ਜਿਸਨੇ ਸਭ ਜੀਵਾਂ ਨੂੰ ਪਿਤਾ ਪਰਮਾਤਮਾ ਦੇ ਦਰਬਾਰ ਦਾ ਰਾਹ ਵਿਖਾਉਣਾ ਸੀ ਉਸਨੂੰ ਇਸ ਬਾਲਕ ਵਿੱਚ ਉਹ ਅਮਨ ਤੇ ਸ਼ਾਂਤੀ ਨਜ਼ਰ ਆਈ ਜਿਸਨੇ ਜਗਤ ਭਰ ਦੀ ਭੜਕ ਰਹੀ ਸੀਨਿਆਂ ਨੂੰ ਠੰਡ ਪਾਉਣੀ ਸੀ ਤੇ ਪੰਡਤ ਜੀ ਨੇ ਵਧਾਈ ਦੇ ਕੇ ਕਿਹਾ ਮਹਿਤਾ ਜੀ ਤੁਸੀਂ ਬੜੇ ਭਾਗਾਂ ਵਾਲੇ ਹੋ ਕਿ ਤੁਹਾਡੇ ਘਰ ਅਜਿਹੇ ਪੁੱਤਰ ਨੇ ਜਨਮ ਲਿਆ ਹੈ ਇਹ ਅਦੁਤੀ ਬਾਦਸ਼ਾਹ ਹੋਵੇਗਾ
ਇਸਦਾ ਰਾਜ ਕਈ ਦੇਸ਼ਾਂ ਵਿੱਚ ਹੋਵੇਗਾ ਅਤੇ ਮਨੁੱਖ ਜਾਤੀ ਦੇ ਹਰ ਤਬਕੇ ਦੇ ਲੋਕ ਇਸ ਦੀ ਮਾਨਤਾ ਕਰਨਗੇ ਪੰਡਿਤ ਜੀ ਦੀਆਂ ਇਹ ਗੱਲਾਂ ਸੁਣ ਕੇ ਮਹਿਤਾ ਜੀ ਬੜੇ ਪ੍ਰਸੰਨ ਹੋਏ ਅਤੇ ਪੰਡਿਤ ਨੂੰ ਮਰਿਆਦਾ ਅਨੁਸਾਰ ਆਟਾ ਗੁੜ ਕੱਪੜਾ ਅਤੇ ਨਗਦ ਭੇਟਾ ਦੇ ਕੇ ਵਿਦਾ ਕੀਤਾ ਪਿਤਾ ਮਹਿਤਾ ਕਾਲੂ ਜੀ ਨੇ ਬੇਨਤੀ ਕੀਤੀ ਪੰਡਿਤ ਜੀ ਬਾਲਕ ਦਾ ਨਾਮ ਰੱਖੋ ਪੰਡਿਤ ਜੀ ਨੇ ਸੋਚ ਸੋਚ ਕੇ ਆਖਿਆ ਕਿ ਮੈਂ ਤੇਰਾ ਦਿਨਾਂ ਬਾਅਦ ਇਸਦਾ ਨਾਂ ਰੱਖਾਂਗਾ ਤੇਰਾ ਦਿਨ ਪੰਡਿਤ ਸੋਚ ਵਿਚਾਰ ਕਰਦਾ ਰਿਹਾ ਅਤੇ ਆਪਣੇ ਮਨ ਅੰਦਰ ਹੈਰਾਨ ਵੀ ਹੁੰਦਾ ਰਿਹਾ ਹੈਰਾਨਗੀ ਦੇ ਨਾਲ ਨਾਲ ਖੁਸ਼ੀ ਵਿੱਚ ਵੀ ਵਿਚਰਦਾ ਰਿਹਾ ਉਸਨੂੰ ਸੋਚ ਆਉਂਦੀ ਰਹੀ ਕਿ ਇਹ ਬਾਲਕ ਆਮ ਬਾਲਕ ਨਹੀਂ ਹੈ ਇਹ ਤਾਂ ਕੋਈ ਪੀਰ ਪੈਗੰਬਰ ਹੈ ਸਮਾਂ ਆਉਣ ਤੇ ਪੰਡਿਤ ਜੀ ਨੂੰ ਪਿਤਾ ਜੀ ਕਲਿਆਣ ਦਾਸ ਨੇ ਘਰ ਸੱਦਿਆ ਅਤੇ ਨਾ ਰੱਖਣ ਲਈ ਬੇਨਤੀ ਕੀਤੀ ਤਾਂ ਪੰਡਿਤ ਜੀ ਨੇ ਕਿਹਾ ਮਹਿਤਾ ਜੀ ਇਸਦਾ ਨਾਮ ਅਸੀਂ ਨਾਨਕ ਦੇਵ ਰਖਦੇ ਹਾਂ ਪਿਤਾ ਜੀ ਹੈਰਾਨ ਹੋਏ ਕੁਝ ਚਿਰ ਖਾਮੋਸ਼ ਰਹੇ ਅਤੇ ਸੋਚਦੇ ਰਹੇ ਡੂੰਘੀ ਸੋਚ ਵਿੱਚ ਚਲੇ ਗਏ
ਫਿਰ ਆਖਿਆ ਕੀ ਪੰਡਿਤ ਜੀ ਇਹ ਨਾ ਠੀਕ ਨਹੀਂ ਹੈ ਪੰਡਿਤ ਜੀ ਬਾਬੇ ਨਾਨਕ ਨੂੰ ਪਛਾਣ ਗਏ ਸਨ ਉਹਨਾਂ ਨੇ ਪਿਤਾ ਜੀ ਨੂੰ ਕਿਹਾ ਮਹਿਤਾ ਜੀ ਅੱਜ ਭਾਰਤ ਵਿੱਚ ਹਿੰਦੂ ਮੁਸਲਮਾਨਾਂ ਦਾ ਝੇੜਾ ਪਿਆ ਹੋਇਆ ਹੈ ਸੰਸਾਰ ਵਿੱਚ ਵਰਨ ਆਸ਼ਰਮ ਭਾਵ ਊਚ ਨੀਚ ਜਾਤ ਦੇ ਝਗੜੇ ਹਨ ਨਾਨਕ ਵਲੀ ਪੈਗੰਬਰ ਗੁਰੂ ਪੀਰ ਪੀਰਾਂ ਦਾ ਪੀਰ ਹੋਵੇਗਾ ਇਸਨੂੰ ਹਿੰਦੂ ਮੁਸਲਮਾਨ ਹੀ ਨਹੀਂ ਪੁੱਜਣਗੇ ਬਲਕਿ ਸਾਰੀ ਧਰਤੀ ਹੀ ਇਸ ਨੂੰ ਨਮਸਕਾਰ ਕਰੇਗੀ ਹਿੰਦੂ ਮੁਸਲਮਾਨ ਗਿਆਨੀ ਧਿਆਨੀ ਸਿਧ ਜਤੀ ਜੋਗੀ ਰਿਸ਼ੀ ਮੁਨੀ ਸਭ ਇਸਦੀ ਆਗਿਆ ਮੰਨਣਗੇ ਇਹ ਹਿੰਦੂ ਮੁਸਲਮਾਨਾਂ ਦੇ ਝਗੜੇ ਨੂੰ ਮਿਟਾਏਗਾ ਇਕ ਨਿਰੰਕਾਰ ਦਾ ਜਾਪ ਕਰਵਾਵੇਗਾ ਇਸ ਲਈ ਇਸਦਾ ਨਾਮ ਨਾਨਕ ਦੇਵ ਸਹੀ ਹੈ ਤੁਸੀਂ ਚਿੰਤਾ ਨਾ ਕਰੋ ਮਾਤਾ ਪਿਤਾ ਬਹੁਤ ਖੁਸ਼ ਹੋਏ ਪੰਡਿਤ ਜੀ ਨੂੰ ਜੋ ਕਿ ਦੱਖਣਾ ਦਿੱਤੀ ਸਰਬੱਤ ਪਰਿਵਾਰ ਵਿੱਚ ਅਨੰਦ ਮੰਗਲ ਹੋਇਆ ਸਭ ਨੇ ਮਿਲ ਕੇ ਵਧਾਈਆਂ ਦਿੱਤੀਆਂ ਅਤੇ ਲਈਆਂ ਮਿਠਾਈਆਂ ਵੰਡੀਆਂ ਗਈਆਂ ਸਾਰਾ ਪਰਿਵਾਰ ਖੁਸ਼ੀ ਖੁਸ਼ੀ ਬੱਚੇ ਦੀ ਪਾਲਣ ਪੋਸ਼ਣ ਕਰਨ ਲੱਗਿਆ