ਪੇਟ ਦੀ ਗੈਸ ਖਤਮ-ਮੋਟਾਪਾ ਕਬਜ਼-ਪੇਟ ਦੀ ਸੋਜ ਅਤੇ ਭੁੱਖ ਨਾ ਲੱਗਣਾ

ਪੇਟ ਦੀ ਗੈਸ

ਪੇਟ ਦੀਆਂ ਸਾਰੀਆਂ ਬਿਮਾਰੀਆਂ ਦਾ ਇਲਾਜ ਸਿਰਫ ਕਰੇਗਾ ਇੱਕ ਅੰਮ੍ਰਿਤ ਅਸੀਂ ਤੁਹਾਡੇ ਲਈ ਅੱਜ ਦੀ ਇਸ ਵੀਡੀਓ ਵਿੱਚ ਇੱਕ ਐਸਾ ਅੰਮ੍ਰਿਤ ਲੈ ਕੇ ਹਾਜ਼ਰ ਹੋਏ ਹਾਂ ਜਿਸ ਨਾਲ ਤੁਹਾਡੇ ਪੇਟ ਦੀਆਂ ਇਹ ਟੂਜੈਡ ਬਿਮਾਰੀਆਂ ਜਿਵੇਂ ਕਿ ਪੇਟ ਵਿੱਚ ਜਲਨ ਹੋਣਾ ਪੇਟ ਵਿੱਚ ਗੈਸ ਹੋਣਾ ਭੁੱਖ ਨਾ ਲੱਗਣਾ ਬਾਬਾ ਸਿਰ ਹੋਣਾ ਪੇਟ ਵਿੱਚ ਪੱਥਰੀ ਹੋਣਾ ਅਲਸਰ ਹੋਣਾ ਇਹਨਾਂ ਸਾਰੀਆਂ ਬਿਮਾਰੀਆਂ ਵਿੱਚ ਇਹ ਚੀਜ਼ ਕੰਮ ਕਰਦੀ ਹੈ ਸਾਡੇ ਸਾਰੇ ਵੱਡੇ ਬਜ਼ੁਰਗ ਇਸ ਚੀਜ਼ ਦਾ ਇਸਤੇਮਾਲ ਕਰਦੇ ਸਨ ਅੱਜ ਵੀ ਕਈ ਘਰਾਂ ਵਿੱਚ ਇਸ ਚੀਜ਼ ਦਾ ਇਸਤੇਮਾਲ ਕੀਤਾ ਜਾਂਦਾ ਹੈ ਬਹੁਤ ਹੀ ਜ਼ਬਰਦਸਤ ਹੈ ਇਹ ਨੁਸਖਾ ਬਿਲਕੁਲ ਪੁਰਾਣੇ ਜਮਾਨੇ ਦਾ ਨੁਸਖਾ ਲੈ ਕੇ ਅੱਜ ਅਸੀਂ ਤੁਹਾਡੇ ਲਈ ਆਏ ਹਾਂ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਇਕ ਜਰੂਰ ਕਰੋ ਅੱਜ ਦੇ ਟਾਈਮ ਵਿੱਚ ਜੋ ਮੌਸਮ ਚੱਲ ਰਿਹਾ ਹੈ ਇਸ ਮੌਸਮ ਵਿੱਚ ਪੇਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਜਿਵੇਂ ਕਿ ਕਬਜ ਗੈਸ ਜਲਣ ਬਵਾਸੀਰ ਪੱਥਰੀ ਖੱਟੇ ਡਕਾਰ ਯਾਨੀ ਕਿ ਜੋ ਵੀ ਪੇਟ ਸਬੰਧੀ ਬਿਮਾਰੀ ਹੋਵੇ ਇਹ ਸਾਰੀਆਂ ਚੀਜ਼ਾਂ ਨੂੰ ਸਿਰਫ ਇੱਕ ਵਾਰੀ ਲੈਣ ਨਾਲ ਹੀ ਇਹਨਾਂ ਸਾਰੀਆਂ ਸਮੱਸਿਆਵਾਂ ਵਿੱਚ ਫਾਇਦਾ ਮਿਲੇਗਾ

ਇੱਕ ਦਿਨ ਵਿੱਚ ਹੀ ਤੁਹਾਨੂੰ ਫਾਇਦਾ ਨਜ਼ਰ ਆਵੇਗਾ ਅਸੀਂ ਤੁਹਾਨੂੰ ਸਭ ਕੁਝ ਦੱਸਾਂਗੇ ਤੁਸੀਂ ਕਿਵੇਂ ਇਹ ਨੁਸਖਾ ਬਣਾਉਣਾ ਹੈ ਅਤੇ ਇਸ ਦਾ ਇਸਤੇਮਾਲ ਤੁਸੀਂ ਕਿਵੇਂ ਕਰਨਾ ਹੈ ਇਹ ਸਾਰੀਆਂ ਚੀਜ਼ਾਂ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਇਹ ਚੀਜ਼ ਕੀ ਹੈ ਤੁਸੀਂ ਸੁਣ ਕੇ ਦੋਸਤੋ ਹੈਰਾਨ ਹੋ ਜਾਵੋਗੇ ਕੋਈ ਐਸੀ ਚੀਜ਼ ਵੀ ਹੁੰਦੀ ਹੈ ਜੋ ਪੀੜ ਦੀਆਂ ਸਾਰੀਆਂ ਬਿਮਾਰੀਆਂ ਨੂੰ ਬਿਲਕੁਲ ਅੰਮ੍ਰਿਤ ਦਾ ਕੰਮ ਕਰਦੀ ਹੈ। ਗਰਮੀ ਦੇ ਮੌਸਮ ਵਿੱਚ ਇਹ ਚੀਜ਼ ਤੁਹਾਡੇ ਸਰੀਰ ਲਈ ਅੰਮ੍ਰਿਤ ਦਾ ਕੰਮ ਕਰੇਗਾ ਜੇਕਰ ਸਾਂ ਲੈਣ ਵਿੱਚ ਦਿੱਕਤ ਹੋਵੇ ਘਬਰਾਹਟ ਜਿਆਦਾ ਹੋਵੇ ਜਾਂ ਗਰਮੀ ਜਿਆਦਾ ਮਹਿਸੂਸ ਹੋ ਰਹੀ ਹੋਵੇ ਜਾਂ ਫਿਰ ਬੇਚੈਨੀ ਜਿਆਦਾ ਹੋ ਰਹੀ ਹੋਵੇ ਇਸ ਚੀਜ਼ ਨੂੰ ਲੈਣ ਤੋਂ ਬਾਅਦ ਐਵੇਂ ਲੱਗੇਗਾ ਜਿਵੇਂ ਤੁਹਾਡੇ ਸਰੀਰ ਦੇ ਅੰਦਰ ਇਹ ਸੀ ਚੱਲਣ ਲੱਗਾ ਹੋਵੇ ਬਹੁਤ ਜਿਆਦਾ ਸਰੀਰ ਵਿੱਚ ਐਨਰਜੀ ਪਾਵਰ ਆ ਜਾਵੇਗੀ ਦੋਸਤੋ ਹੁਣ ਤੁਹਾਨੂੰ ਦੱਸਾਂਗੇ ਇਸ ਨੁਸਖੇ ਬਾਰੇ ਸਭ ਤੋਂ ਪਹਿਲਾਂ ਦੱਸਾਂਗੇ ਇਸ ਨੁਸਖੇ ਨੂੰ ਤੁਸੀਂ ਬਣਾਉਣਾ ਕਿਵੇਂ ਹੈ ਸਭ ਤੋਂ ਪਹਿਲਾਂ ਅਸੀਂ ਇਸ ਨੁਸਖੇ ਨੂੰ ਬਣਾਉਣ ਵਾਸਤੇ ਤੁਸੀਂ ਜੋ ਚੀਜ਼ ਲੈਣੀ ਹੈ ਜੋ ਚੀਜ਼ ਅੰਮ੍ਰਿਤ ਦਾ ਕੰਮ ਕਰੇਗੀ ਉਹ ਹੈ ਗੂੰਦ ਕਤੀਰਾ ਜਿਵੇਂ ਅਸੀਂ ਸਰਦੀਆਂ ਵਿੱਚ ਗੂੰਦ ਦਾ ਸੇਵਨ ਪੰਜੀਰੀ ਪਿੰਨੀਆਂ ਵਿੱਚ ਚੋਰੀ ਵਿੱਚ ਜਾਂ ਲੱਡੂਆਂ ਵਿੱਚ ਕਰਦੇ ਹਾਂ ਉਵੇਂ ਹੀ ਗਰਮੀਆਂ ਦੀ ਇਹ ਚੀਜ਼ ਹੈ ਗੂੰਦ ਕਤੀਰਾ ਗੂੰਦ ਕਤੀਰਾ ਤੁਹਾਨੂੰ ਕਿਸੇ ਵੀ ਕਰਿਆਨਾ ਜਾਂ ਪੰਸਾਰੀ ਦੀ ਦੁਕਾਨ ਤੋਂ ਬੜੀ ਆਸਾਨੀ ਨਾਲ ਮਿਲ ਜਾਵੇਗਾ।

ਇਹ ਹੈ ਗਰਮੀਆਂ ਦਾ ਅੰਮ੍ਰਿਤ ਹੁਣ ਗੱਲ ਕਰਦੇ ਹਾਂ ਤੁਸੀਂ ਇਸ ਨੂੰ ਲੈਣਾ ਕਿਵੇਂ ਹੈ ਕਿੰਨੀ ਮਾਤਰਾ ਵਿੱਚ ਲੈਣਾ ਹੈ ਇਸ ਦੀ ਮਾਤਰਾ ਤੁਹਾਡੇ ਲਈ ਜਾਣਨਾ ਬਹੁਤ ਜਰੂਰੀ ਹੈ। ਸਿਰਫ ਥੋੜਾ ਜਿਹਾ ਅੱਧਾ ਚਮਚ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਇਸ ਦੀ ਮਾਤਰਾ ਦੇਖ ਰਹੇ ਹੋ ਉਨੀ ਹੀ ਇੱਕ ਵਾਰ ਇਸਤੇਮਾਲ ਕਰਨ ਵਾਸਤੇ ਲੈਣੀ ਹੈ। ਇਸ ਤੋਂ ਜਿਆਦਾ ਇੱਕ ਆਦਮੀ ਨੇ ਨਹੀਂ ਲੈਣਾ ਅੱਧਾ ਚਮਚ ਲੈ ਕੇ ਇੱਕ ਕੱਪ ਵਿੱਚ ਪਾਉਣਾ ਹੈ ਹੁਣ ਇਸ ਵਿੱਚ ਇੱਕ ਗਿਲਾਸ ਪਾਣੀ ਪਾ ਦੇਣਾ ਹੈ ਇਹ ਅੱਧਾ ਚਮਚ ਫੁੱਲ ਕੇ ਤਿੰਨ ਤੋਂ ਚਾਰ ਚਮਚ ਹੋ ਜਾਵੇਗਾ। ਪੂਰਾ ਕੱਪ ਪਾਣੀ ਨਾਲ ਭਰਿਆ ਹੋਣਾ ਚਾਹੀਦਾ ਹੈ। ਇੱਕ ਗਿਲਾਸ ਪੂਰਾ ਭਰਿਆ ਹੋਣਾ ਚਾਹੀਦਾ ਹੈ। ਪਾਣੀ ਥੋੜਾ ਨਹੀਂ ਹੋਣਾ ਚਾਹੀਦਾ ਕਿਉਂਕਿ ਫਿਰ ਇਹ ਚੰਗੀ ਤਰ੍ਹਾਂ ਨਹੀਂ ਫੁੱਲੇਗਾ ਇਸ ਨੂੰ ਸਾਰੀ ਰਾਤ ਛੇ ਤੋਂ ਸੱਤ ਘੰਟੇ ਤੱਕ ਪਾਣੀ ਵਿੱਚ ਪਿਆ ਰਹਿਣ ਦੇਣਾ ਹੈ।

ਜਿਵੇਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਪੂਰੀ ਰਾਤ ਅਸੀਂ ਗੂੰਦ ਕਤੇਰੇ ਨੂੰ ਪਾਣੀ ਵਿੱਚ ਭਿਉ ਕੇ ਰੱਖ ਦਿੱਤਾ ਸੀ ਹੁਣ ਤੁਸੀਂ ਦੇਖ ਸਕਦੇ ਹੋ ਸਵੇਰ ਦੇ ਸਮੇਂ ਅਗਲੇ ਦਿਨ ਇਹ ਫੁੱਲ ਕਿ ਕਿੰਨਾ ਜਿਆਦਾ ਹੋ ਗਿਆ ਹੈ ਬਿਲਕੁਲ ਸਾਫ ਸਾਫ ਹੋ ਗਿਆ ਹੈ ਹੁਣ ਇਸ ਨੂੰ ਛਾਣਨੀ ਨਾਲ ਛਾਣ ਕੇ ਪਾਣੀ ਅਲੱਗ ਕਰ ਲੈਣਾ ਹੈ ਤਾਂ ਕਿ ਫੁੱਲਿਆ ਹੋਇਆ ਗੂੰਦ ਕਤੀਰਾ ਅਲੱਗ ਹੋ ਜਾਵੇ ਅਤੇ ਸਾਰਾ ਫਾਲਤੂ ਪਾਣੀ ਇਸ ਵਿੱਚੋਂ ਨਿਕਲ ਜਾਵੇ ਚੰਗੀ ਤਰਾਂ ਇਸਨੂੰ ਛਾਣ ਲੈਣਾ ਹੈ ਇਸ ਪਾਣੀ ਨੂੰ ਤੁਸੀਂ ਸੁੱਟ ਦੇਣਾ ਹੈ ਅਤੇ ਗੂੰਦ ਕਤੇਰੇ ਨੂੰ ਇੱਕ ਅਲੱਗ ਗਲਾਸ ਵਿੱਚ ਪਾ ਲੈਣਾ ਹੈ ਇਹ ਚਾਰ ਤੋਂ ਪੰਜ ਚਮਚ ਫੁੱਲ ਕੇ ਤਿਆਰ ਹੋ ਜਾਵੇਗਾ। ਇੱਕ ਆਦਮੀ ਦੇ ਸੇਵਨ ਕਰਨ ਲਈ ਇਹ ਬਿਲਕੁਲ ਸਹੀ ਹੈ ਯਾਨੀ ਕਿ ਇਹਨਾਂ ਤੁਸੀਂ ਬੱਚਿਆਂ ਨੂੰ ਵੀ ਦੇ ਸਕਦੇ ਹੋ ਅਤੇ ਵੱਡਿਆਂ ਨੂੰ ਵੀ ਇਸ ਦਾ ਸੇਵਨ ਕਰਵਾ ਸਕਦੇ ਹੋ ਹੁਣ ਤੁਸੀਂ ਕੀ ਕਰਨਾ ਹੈ ਇਸ ਵਿੱਚ ਟੇਸਟ ਲਿਆਉਣ ਲਈ ਇਸ ਵਿੱਚ ਥੋੜੀ ਜਿਹੀ

ਸਵਾਦ ਅਨੁਸਾਰ ਪੀਸੀ ਹੋਈ ਧਾਗੇ ਵਾਲੀ ਮਿਸ਼ਰੀ ਇੱਕ ਚਮਚ ਪਾ ਦੇਣੀ ਹੈ ਕਿਉਂਕਿ ਤੁਸੀਂ ਇਸ ਨੂੰ ਐਵੇਂ ਨਹੀਂ ਲੈ ਸਕਦੇ ਕਿਉਂਕਿ ਇਸਦਾ ਕੋਈ ਵੀ ਟੇਸਟ ਨਹੀਂ ਹੁੰਦਾ ਇਸ ਲਈ ਇਸ ਵਿੱਚ ਇੱਕ ਚਮਚ ਪੀਸੀ ਧਾਗੇ ਵਾਲੀ ਮਿਸ਼ਰੀ ਪਾ ਦੇਣੀ ਹੈ। ਇਸ ਵਿੱਚ ਤੁਸੀਂ ਮਿਸ਼ਰੀ ਜੇਕਰ ਨਹੀਂ ਪਾਉਣਾ ਚਾਹੁੰਦੇ ਤਾਂ ਗੁਲਾਬ ਵਾਲਾ ਸ਼ਰਬਤ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਚਮਚ ਨਾਲ ਇਸ ਨੂੰ ਚੰਗੀ ਤਰਹਾਂ ਮਿਕਸ ਕਰ ਲੈਣਾ ਹੈ। ਹੁਣ ਤੁਸੀਂ ਚਾਹੋ ਤਾਂ ਇਸ ਵਿੱਚ ਠੰਡਾ ਪਾਣੀ ਪਾ ਕੇ ਵੀ ਇਸ ਨੂੰ ਪੀ ਸਕਦੇ ਹੋ ਪਰ ਅਸੀਂ ਇਸ ਵਿੱਚ ਠੰਡਾ ਦੁੱਧ ਪਾ ਰਹੇ ਹਾਂ ਯਾਦ ਰਹੇ ਕਿ ਤੁਸੀਂ ਠੰਡੀ ਚੀਜ਼ ਹੀ ਪਾਉਣੀ ਹੈ ਜੇ ਪਾਣੀ ਪਾਉਣਾ ਚਾਹੋ ਤਾਂ ਠੰਡਾ ਪਾਣੀ ਪਾਣਾ ਅਤੇ ਦੁੱਧ ਪਾਣਾ ਚਾਹੋ ਤਾਂ ਠੰਡਾ ਦੁੱਧ ਪਾਉਣਾ ਹੈ ਕਿਉਂਕਿ ਠੰਡੀ ਚੀਜ਼ ਪਾਉਣ ਨਾਲ ਇਸਦਾ ਅਸਰ ਜਿਆਦਾ ਹੋਵੇ ਤੁਸੀਂ ਦੇਖੋਗੇ ਕਿ ਇਹ ਅੱਜ ਦਾ ਸਾਡਾ ਨੁਸਖਾ ਤਿਆਰ ਹੋ ਗਿਆ ਹੈ

ਬੱਚਿਆਂ ਨੂੰ ਤੁਸੀਂ ਇਸ ਦਾ ਅੱਧਾ ਗਲਾਸ ਦੇਣਾ ਹੈ ਅਤੇ ਵੱਡੇ ਇੱਕ ਗਿਲਾਸ ਪੂਰਾ ਲੈ ਸਕਦੇ ਹਨ। ਅਗਰ ਤੁਹਾਡੇ ਬੱਚੇ ਨੂੰ ਭੁੱਖ ਨਹੀਂ ਲੱਗਦੀ ਪੇੜ ਸਬੰਧੀ ਬਿਮਾਰੀਆਂ ਹਨ ਗਰਮੀ ਦੇ ਮੌਸਮ ਵਿੱਚ ਇਹ ਨੁਸਖਾ ਤੁਸੀਂ ਆਪਦੇ ਬੱਚੇ ਨੂੰ ਦੇ ਸਕਦੇ ਹੋ। ਪੇਡ ਸਬੰਧੀ ਸਾਰੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ ਇਹ ਨੁਸਖਾ ਗਰਮੀ ਦਾ ਅੰਮ੍ਰਿਤ ਮੰਨਿਆ ਜਾਂਦਾ ਹੈ ਪੇਟ ਵਿੱਚ ਜੇਕਰ ਤੁਹਾਨੂੰ ਬਿਲਕੁਲ ਅਨਸਰ ਵਰਗਾ ਮਹਿਸੂਸ ਹੋ ਰਿਹਾ ਹੈ ਜਾਂ ਬਹੁਤ ਜਿਆਦਾ ਜਲਨ ਹੋ ਰਹੀ ਹੈ ਤਾਂ ਇੱਕ ਵਾਰ ਇਸ ਨੁਸਖੇ ਨੂੰ ਜਰੂਰ ਅਪਣਾ ਕੇ ਦੇਖੋ ਇਸ ਨੁਸਖੇ ਨੂੰ ਲੈਣ ਤੋਂ ਇੱਕ ਦਿਨ ਦੇ ਬਾਅਦ ਹੀ ਤੁਹਾਨੂੰ ਇਸ ਦਾ ਅਸਰ ਦਿਖੇਗਾ ਸਵੇਰੇ ਸਵੇਰੇ ਖਾਲੀ ਪੇਟ ਜਾ ਖਾਣਾ ਖਾਣ ਤੋਂ ਬਾਅਦ ਇਸ ਨੁਸਖੇ ਦਾ ਇਸਤੇਮਾਲ ਤੁਸੀਂ ਕਰਨਾ ਹੈ ਦੁਪਹਿਰ ਤੋਂ ਪਹਿਲਾਂ ਪਹਿਲਾਂ ਇਸ ਨੁਸਖੇ ਦਾ ਤੁਸੀਂ ਜਦੋਂ ਮਰਜ਼ੀ ਸੇਵਨ ਕਰ ਸਕਦੇ ਹੋ ਦੁਪਹਿਰ ਤੋਂ ਬਾਅਦ ਇਸ ਨੁਸਖੇ ਦਾ ਸੈਵਨ ਤੁਸੀਂ ਨਹੀਂ ਕਰਨਾ

Leave a Reply

Your email address will not be published. Required fields are marked *