ਵੀਡੀਓ ਥੱਲੇ ਜਾ ਕੇ ਦੇਖੋ,ਬਹੁਤ ਹੀ ਆਸਾਨ ਤਰੀਕੇ ਦੇ ਨਾਲ ਘਰ ਵਿਚ ਬੈਠ ਕੇ ਦੇਸੀ ਮਸਾਲਾ ਤਿਆਰ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਅਤੇ ਇਸ ਮਸਾਲੇ ਦੇ ਨਾਲ ਆਪਣੇ ਪੇਟ ਦੀਆਂ ਸਮੱਸਿਆ ਵੀ ਦੂਰ ਹੋ ਜਾਣਗੀਆਂ ਜਿਵੇਂ ਕਿ ਪੇਟ ਵਿੱਚ ਗੈਸ ਬਣ ਜਾਣਾ ਐਸਡਿਟੀ ਅਤੇ ਖਾਣਾ ਚੰਗੀ ਤਰ੍ਹਾਂ ਨਾ ਪਚਨਾ ਅਤੇ ਜੇਕਰ ਆਪਾਂ ਬਾਜ਼ਾਰ ਵਾਲਾ ਮਸਾਲਾ ਸਬਜ਼ੀਆਂ ਵਿੱਚ ਵਰਤਦੇ ਹਾਂ ਉਸ ਮਸਾਲੇ ਦੇ ਨਾਲ ਆਪਾਂ ਨੂੰ ਕਈ
ਤਰ੍ਹਾਂ ਦੇ ਸਮੱਸਿਆ ਨਾਲ ਜੂਝਣਾ ਪੈਂਦਾ ਹੈ ਇਸ ਦੇਸੀ ਤਰੀਕੇ ਦੇ ਨਾਲ ਅੱਜ ਆਪਾਂ ਮਸਾਲਾ ਕਿਸ ਤਰ੍ਹਾਂ ਤਿਆਰ ਕਰਨਾ ਹੈ,ਉਸ ਬਾਰੇ ਗੱਲਬਾਤ ਕਰਦੇ ਹਾਂ ਇਸ ਨੁਸਖ਼ੇ ਨੂੰ ਚਾਰ ਕੰਮੋ ਦੀ ਸਭ ਤੋਂ ਪਹਿਲਾਂ ਆਪਾਂ ਨੂੰ ਕਾਲੇ ਨਮਕ ਦੀ ਲੋੜ ਪਵੇਗੀ,ਜੋ ਕਾਲਾ ਨਮਕ ਸਫੇਦ ਰੰਗ ਦਾ ਹੁੰਦਾ ਹੈ ਉਹ ਕਾਲਾ ਨਮਕ ਇੱਕ ਚਮਚ ਲੈ ਲੈਣਾ ਹੈ ਫਿਰ ਇੱਕ ਚਮਚ ਭੁੰਨਿਆ ਹੋਇਆ ਜੀਰਾ ਦਾ ਲੈ ਲੈਣਾ ਹੈ ਇਸ ਜੀਰੇ ਨੂੰ ਪਹਿਲਾਂ ਤਵੇ ਉਪਰ ਮੱਠੇ ਜਿਹੇ ਸੇਕ ਉੱਪਰ ਇਸ ਨੂੰ ਭੁੰ-ਨ ਲੈਣਾ ਹੈ
ਜਦੋਂ ਇਹ ਭੁੰਨਿਆ ਜਾਵੇ ਤਾਂ ਫਿਰ ਤੁਸੀਂ ਇਸ ਨੂੰ ਕਿਸੇ ਚੀਜ਼ ਦੀ ਮਦਦ ਨਾਲ ਘੁੱਟ ਕੇ ਇਸ ਨੂੰ ਪਾਊਡਰ ਜਾਂ ਤਿਆਰ ਕਰ ਲੈਣਾ ਹੈ ਅਤੇ ਫੇਰ ਇਸ ਦਾ ਇੱਕ ਜਾਂ ਅੱਧਾ ਚਮਚ ਕਾਲੇ ਨਮਕ ਅਤੇ ਪੁੱਜਾ ਹੋਇਆ ਜੀਰਾ ਦੋਨੋਂ ਮਿਲਾ ਦੇਣੇ ਹਨ,ਫਿਰ ਇਸ ਤੋਂ ਬਾਅਦ ਤੁਸੀਂ ਇੱਕ ਤੋਂ ਦੋ ਚੁਟਕੀ ਹੀਂਗ ਦੀ ਇਸ ਵਿਚ ਮਿਲਾ ਦੇਣੀ ਹੈ ਫਿਰ ਦੋ ਤੋਂ ਤਿੰਨ ਚੁਟਕੀ ਆਮ ਚੂਰਾ ਪਾਊਡਰ ਦਾਮ ਲਾ ਦੇਣਾ ਹੈ ਇਹ ਮਸਾਲਾ ਫੇਰ ਤੁਸੀਂ ਚੰਗੀ ਤਰ੍ਹਾਂ ਮਿਲਾ ਲੈਣਾ ਹੈ ਜਾਂ
ਫਿਰ ਕਿਸੇ ਜੂਸਰ ਜਾਂ ਗਰਾਈਂਡਰ ਦੀ ਮਦਦ ਨਾਲ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਇਹ ਮਸਾਲਾ ਫਿਰ ਆਪਣੇ ਪੇਟ ਦੇ ਲਈ ਬਹੁਤ ਵਧੀਆ ਫ਼ਾਇਦੇਮੰਦ ਮਸਾਲਾ ਤਿਆਰ ਹੋ ਜਾਵੇਗਾ ਇਸ ਦੇ ਨਾਲ ਆਪਣੇ ਪੇਟ ਵਿੱਚ ਗੈਸ ਅਤੇ ਇਹ ਮਸਾਲਾ ਪੇਟ ਦੇ ਲਈ ਬਹੁਤ ਠੰਢਾ ਮੰਨਿਆ ਗਿਆ ਹੈ ਫਿਰ ਇਸ ਚਾਟ ਮਸਾਲੇ ਤੋਂ ਵੀ ਵਧੀਆ
ਜੋ ਆਪਾਂ ਬਾਜ਼ਾਰ ਤੋਂ ਮਸ਼ਾਲਾਂ ਲੈ ਕੇ ਆਉਂਦੇ ਹਾਂ ਉਸ ਤੋਂ ਵੀ ਵਧੀਆ ਇਹ ਮਸਾਲਾ ਘਰ ਵਿੱਚ ਹੀ ਤਿਆਰ ਕਰ ਸਕਦੇ ਹਾਂ ਫਿਰ ਇਸ ਮਸਾਲੇ ਨੂੰ ਤੁਸੀਂ ਆਪਣੇ ਫਲ ਫਰੂਟ ਉੱਪਰ ਵੀ ਪਾ ਸਕਦੇ ਹੋ ਅਤੇ ਦਾਲਾਂ ਸਬਜ਼ੀਆਂ ਵਿੱਚ ਸੁਆਦ ਅਨੁਸਾਰ ਪਾ ਸਕਦੇ ਹੋ,ਉੱਪਰ ਦੱਸੇ ਹੋਏ ਤਰੀਕੇ ਦੇ ਨਾਲ ਤੁਸੀਂ ਇਸ ਨੂੰ ਘਰ ਬੈਠ ਕੇ ਤਿਆਰ ਕਰ ਸਕਦੇ ਹੋ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ