ਨੀਬੂ ਪਾਣੀ
ਨੀਬੂ ਪਾਣੀ ਸਾਡੇ ਲਈ ਅੰਮ੍ਰਿਤ ਤੋਂ ਘੱਟ ਨਹੀਂ ਹੈ ਨਿਬੂ ਪਾਣੀ ਪੀਣ ਨਾਲ ਜੋ ਫਾਇਦੇ ਸਾਡੇ ਸਰੀਰ ਨੂੰ ਮਿਲਦੇ ਹਨ ਉਹ ਹੋਰ ਕਿਸੇ ਚੀਜ਼ ਨਾਲ ਨਹੀਂ ਮਿਲਦੇ ਅੱਜ ਦੀ ਅਸੀਂ ਤੁਹਾਨੂੰ ਨੀੰਬੂ ਪਾਣੀ ਪੀਣ ਦੇ ਕੁਝ ਖਾਸ ਚਮਤਕਾਰੀ ਫਾਇਦਿਆਂ ਬਾਰੇ ਦੱਸਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਤੁਸੀਂ ਇਸ ਨੂੰ ਬਣਾਉਣਾ ਕਿਵੇਂ ਹੈ ਤੁਸੀਂ ਇੱਕ ਗਿਲਾਸ ਪਾਣੀ ਵਿੱਚ ਅੱਧਾ ਨਿੱਬੂ ਦਾ ਰਸ ਲੈ ਕੇ ਮਿਲਾ ਦੇਣਾ ਹੈ ਪਾਣੀ ਠੰਡਾ ਗੁਣਗੁਣਾ ਜਾਂ ਹਲਕਾ ਗਰਮ ਕਿਸੇ ਵੀ ਤਰਹਾਂ ਦਾ ਲੈ ਸਕਦੇ ਹੋ ਬਸ ਤਿਆਰ ਹੈ ਤੁਹਾਡਾ ਨਿੰਬੂ ਪਾਣੀ
ਇਸ ਨੂੰ ਤੁਸੀਂ ਸਵੇਰ ਦੁਪਹਿਰ ਸ਼ਾਮ ਕਿਸੇ ਵੀ ਸਮੇਂ ਪੀ ਸਕਦੇ ਹੋ ਦੋਸਤੋ ਹੁਣ ਤੁਹਾਨੂੰ ਦੱਸਦੇ ਹਨ ਨੀੰਬੂ ਪਾਣੀ ਤੋਂ ਮਿਲਣ ਵਾਲੇ ਚਮਤਕਾਰੀ ਫਾਇਦਿਆਂ ਬਾਰੇ ਨਿਬੂ ਪਾਣੀ ਸਾਡੀ ਪਾਚਨ ਕਿਰਿਆ ਲਈ ਬਹੁਤ ਹੀ ਜਿਆਦਾ ਫਾਇਦੇਮੰਦ ਹੁੰਦਾ ਹੈ ਨੀਬੂ ਵਿੱਚ ਮੌਜੂਦ ਸਿਟਰਿਕ ਐਸਿਡ ਭੋਜਨ ਨੂੰ ਬਚਾਉਣ ਲਈ ਜਿੰਨੀ ਗਰਮੀ ਦੀ ਮਾਤਰਾ ਚਾਹੀਦੀ ਹੁੰਦੀ ਹੈ ਉਨੀ ਹੀ ਗਰਮੀ ਪੈਦਾ ਕਰਦਾ ਹੈ ਜੇਕਰ ਜਿਆਦਾ ਸਰੀਰ ਅੰਦਰ ਗਰਮੀ ਬਣ ਜਾਵੇ ਤਾਂ ਉਸ ਵਧੀ
ਹੋਈ ਗਰਮੀ ਨੂੰ ਘੱਟ ਕਰਦਾ ਹੈ ਸੰਤੁਲਨ ਬਣਾ ਕੇ ਰੱਖਦਾ ਹੈ ਇਸ ਨਾਲ ਭੋਜਨ ਸਹੀ ਤਰੀਕੇ ਨਾਲ ਪਚਦਾ ਹੈ ਸਰੀਰ ਅੰਦਰ ਗੰਦੇ ਪਦਾਰਥ ਨਹੀਂ ਬਣ ਪਾਉਂਦੇ ਪੇਟ ਅਤੇ ਅੰਤੜੀਆਂ ਸਾਫ ਰਹਿੰਦੀਆਂ ਹਨ ਜਿਸ ਨਾਲ ਕਬਜ਼ ਵੱਧ ਹਜਮੀ ਗੈਸ ਜਲਨ ਐਸੀਡਿਟੀ ਤੇਜਾਬ ਛਾਤੀ ਵਿੱਚ ਜਲਣ ਖੱਟੇ ਡਕਾਰ ਆਉਣਾ ਪੇਟ ਵਿੱਚ ਮਰੋੜ ਉਠਣੇ ਅਤੇ ਪੇਟ ਨਾਲ ਜੁੜੀਆਂ ਹੋਰ ਕਈ ਸਮੱਸਿਆਵਾਂ ਪੂਰੀ ਤਰ੍ਹਾਂ ਠੀਕ ਹੋ ਜਾਂਦੀਆਂ ਹਨ
ਇਸ ਲਈ ਪਾਚਨ ਕਿਰਿਆ ਸਹੀ ਰੱਖਣ ਲਈ ਰੋਜ਼ਾਨਾ ਇੱਕ ਗਿਲਾਸ ਨਿਬੂ ਪਾਣੀ ਜਰੂਰ ਪੀਣਾ ਚਾਹੀਦਾ ਹੈ। ਨਿੰਬੂ ਪਾਣੀ ਚਿਹਰੇ ਨੂੰ ਹਮੇਸ਼ਾ ਜਵਾਨ ਬਣਾਈ ਰੱਖਦਾ ਹੈ ਜੇਕਰ ਤੁਸੀਂ ਰੋਜ਼ਾਨਾ ਇੱਕ ਗਿਲਾਸ ਨਿੰਬੂ ਪਾਣੀ ਪੀਂਦੇ ਹੋ ਤਾਂ ਚਮੜੀ ਸਕਿਨ ਚਿਹਰੇ ਤੇ ਝੁੜੀਆਂ ਨਹੀਂ ਪੈਂਦੀਆਂ ਸਕਿਨ ਦੀ ਨਵੀਂ ਕਸਾਵਟ ਬਣੀ ਰਹਿੰਦੀ ਹੈ ਸਕਿਨ ਅੰਦਰ ਜਮਾਂ ਗੰਦਗੀ ਬਾਹਰ ਨਿਕਲ ਜਾਂਦੀ ਹੈ
ਜਿਸ ਨਾਲ ਸਕਿਨ ਗਲੋ ਕਰਨ ਲੱਗਦੀ ਹੈ ਰੁਖੀ ਚਮੜੀ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਚਿਹਰੇ ਤੇ ਪਏ ਹੋਏ ਦਾਗ ਧੱਬੇ ਦਾਣੇ ਦੀ ਨਿਸ਼ਾਨ ਵੀ ਠੀਕ ਹੋ ਜਾਂਦੇ ਹਨ ਨਿੰਬੂ ਪਾਣੀ ਭਾਰ ਘੱਟ ਕਰਨ ਲਈ ਬੇਹਤਰੀਨ ਡਰਿੰਕ ਹੈ ਜੇਕਰ ਤੁਸੀਂ ਵੀ ਆਪਣਾ ਵਜ਼ਨ ਘੱਟ ਕਰਨ ਦੀ ਸੋਚ ਰਹੇ ਹੋ ਤਾਂ ਅੱਜ ਤੋਂ ਹੀ ਤੁਹਾਨੂੰ ਇੱਕ ਗਿਲਾਸ ਨਿੱਬੂ ਪਾਣੀ ਪੀਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਕਿਉਂਕਿ ਨੀਬੂ ਪਾਣੀ ਪਾਚਨ ਕਿਰਿਆ ਨੂੰ ਫਿਟ ਰੱਖਦਾ ਹੈ ਜਿਸ ਨਾਲ ਕਬਜ਼ ਦੂਰ ਹੁੰਦੀ ਹੈ
ਸਰੀਰ ਅੰਦਰ ਫਾਲਤੂ ਫੈਟ ਚਰਬੀ ਨਹੀਂ ਜੰਮਦੀ ਜੋ ਚਰਬੀ ਪਹਿਲਾਂ ਤੋਂ ਜਮਾ ਹੁੰਦੀ ਹੈ ਉਹ ਵੀ ਤੇਜ਼ੀ ਨਾਲ ਘਟਣ ਲੱਗਦੀ ਹੈ। ਅੱਜ ਕੱਲ ਗੁਰਦੇ ਦੀ ਪੱਥਰੀ ਦੀ ਸਮੱਸਿਆ ਬਹੁਤ ਵੱਧ ਗਈ ਹੈ ਨੀੰਬੂ ਪਾਣੀ ਪੀਂਦੇ ਰਹਿਣ ਨਾਲ ਗੁੜ ਦੇ ਵਿੱਚ ਪਤਨੀ ਨਹੀਂ ਬਣਦੀ ਕਿਉਂਕਿ ਨੀੰਬੂ ਵਿੱਚ ਮੌਜੂਦ ਸਿਟਰਿਕ ਐਸਿਡ ਪੇਸ਼ਾਬ ਅੰਦਰ ਕੈਲਸ਼ੀਅਮ ਦੀ ਮਾਤਰਾ ਨਹੀਂ ਵਧਣ ਦਿੰਦਾ ਜੋ ਕਿ ਗੁਰਦੇ ਦੀ ਪੱਥਰੀ ਦਾ ਇੱਕ ਮੁੱਖ ਕਾਰਨ ਹੁੰਦਾ ਹੈ