ਐਸੀਡਿਟੀ
ਐਸੀਡਿਟੀ ਜਲਣ ਦੀ ਸਮੱਸਿਆ ਸਮੇਂ ਤੁਰੰਤ ਰਾਹਤ ਦੇਣ ਵਾਲਾ ਐਸੀਡਿਟੀ ਦੀ ਸਮੱਸਿਆ ਨੂੰ ਜੜ ਤੋਂ ਖਤਮ ਕਰ ਦੇਣ ਵਾਲਾ ਇੱਕ ਬਹੁਤ ਹੀ ਅਸਰਦਾਰ ਘਰੇਲੂ ਨੁਸਖਾ ਐਸੀਡਿਟੀ ਦੀ ਸਮੱਸਿਆ ਲਈ ਤੁਸੀਂ ਇੱਕ ਕੇਲਾ ਲੈਣਾ ਹੈ ਕੇਲੇ ਨੂੰ ਛਿਲਕੇ ਛੋਟੇ ਛੋਟੇ ਟੁਕੜੇ ਕਰਕੇ ਕੋਲੀ ਵਿੱਚ ਪਾ ਲੈਣੇ ਹਨ ਤੇ ਫਿਰ ਤੁਸੀਂ ਚਮਚ ਜਾ ਕਿਸੇ ਹੋਰ ਚੀਜ਼ ਨਾਲ ਇਹਨਾਂ ਕੇਲਿਆਂ ਨੂੰ ਮੈਸ਼ ਕਰ ਲੈਣਾ ਹੈ। ਮਤਲਬ ਕਿ ਕੇਲੇ ਦਾ ਪੇਸਟ ਬਣਾ ਲੈਣਾ ਹੈ ਦੋਸਤੋ ਦੂਸਰੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਲੈਣੀ ਹੈ ਉਹ ਹੈ ਇਲਾਚੀ ਤੁਸੀਂ ਦੋ ਇਲਾਚੀਆਂ ਲੈ ਕੇ ਉਹਨਾਂ ਦੇ ਦਾਣੇ ਕੱਢ ਕੇ ਬਾਰੀਕ ਪੀਸ ਲੈਣੇ ਹਨ ਤੇ ਇਸ ਪਾਊਡਰ ਨੂੰ ਕੇਲੇ ਦੇ ਪੇਸਟ ਵਿੱਚ ਮਿਲਾ ਦੇਣਾ ਹੈ ਤੋ ਦੋਸਤੋ ਤੀਸਰੀ ਅਤੇ ਆਖਰੀ ਚੀਜ਼ ਜੋ ਤੁਸੀਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਲੈਣੀ ਹੈ
ਉਹ ਹੈ ਧਾਗੇ ਵਾਲੀ ਮਿਸ਼ਰੀ ਧਾਗੇ ਵਾਲੀ ਮਿਸ਼ਰੀ ਦਾ ਪਾਊਡਰ ਅੱਧਾ ਚਮਚ ਲੈ ਕੇ ਤੁਸੀਂ ਇਸ ਕੇਲੇ ਤੇ ਇਲਾਇਚੀ ਵਾਲੇ ਪੇਸਟ ਵਿੱਚ ਮਿਲਾ ਦੇਣਾ ਹੈ ਤੇ ਚਮਚ ਨਾਲ ਇਹਨਾਂ ਤਿੰਨੇ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ। ਇਸ ਤਰ੍ਹਾਂ ਛਾਤੀ ਵਿੱਚ ਜਲਣ ਐਸੀਡਿਟੀ ਦੀ ਬਹੁਤ ਹੀ ਸੌਖੀ ਦਵਾਈ ਬਣ ਕੇ ਤਿਆਰ ਹੋ ਜਾਵੇਗੀ। ਹੁਣ ਤੁਹਾਨੂੰ ਦੱਸਦੇ ਹਾਂ ਇਸ ਨੁਸਖੇ ਨੂੰ ਇਸਤੇਮਾਲ ਕਿਵੇਂ ਕਰਨਾ ਹੈ ਦੋਸਤੋ ਤੁਸੀਂ ਸਵੇਰ ਦੇ ਸਮੇਂ ਖਾਣਾ ਖਾਣ ਵੇਲੇ ਇਸ ਨੁਸਖੇ ਨੂੰ ਬਣਾ ਕੇ ਇਸਦਾ ਸੇਵਨ ਕਰਨਾ ਹੈ ਜੇਕਰ ਤੁਸੀਂ ਸਵੇਰ ਦੇ ਸਮੇਂ ਕਿਸੇ ਕਾਰਨ ਕਰਕੇ ਇਸ ਨੁਸਖੇ ਦਾ ਸੇਵਨ ਨਹੀਂ ਕਰ ਸਕਦੇ ਤਾਂ ਸ਼ਾਮ ਦੇ ਸਮੇਂ ਤੁਸੀਂ ਇਸ ਨੁਸਖੇ ਦਾ ਸੇਵਨ ਕਰ ਸਕਦੇ ਹੋ ਪਰ ਧਿਆਨ ਦੇਣਾ ਹੈ ਰਾਤ ਨੂੰ ਸੋਣ ਤੋਂ ਪਹਿਲਾਂ ਇਸ ਨੁਸਖੇ ਦਾ ਸੇਵਨ ਤੁਸੀਂ ਨਹੀਂ ਕਰਨਾ ਇਸ ਨੁਸਖੇ ਦੇ ਅੱਧਾ ਘੰਟਾ ਬਾਅਦ ਤੱਕ ਤੁਸੀਂ ਕਿਸੇ ਹੋਰ ਚੀਜ਼ ਨੂੰ ਨਹੀਂ ਖਾਣਾ ਤਾਂ ਕਿ ਇਸ ਘਰੇਲੂ ਨੁਸਖੇ ਦਾ ਅਸਰ ਹੋ ਸਕੇ ਇਸ ਨੁਸਖੇ ਦੇ ਸੇਵਨ ਤੋਂ ਤੁਰੰਤ ਬਾਅਦ ਹੀ ਐਸੀਡਿਟੀ ਜਲਣ ਦੀ ਸਮੱਸਿਆ ਬਿਲਕੁਲ ਠੀਕ ਹੋ ਜਾਵੇਗੀ
ਪੰਜ ਤੋਂ ਸੱਤ ਦਿਨ ਲਗਾਤਾਰ ਇਸ ਨੁਸਖੇ ਨੂੰ ਲੈਣ ਨਾਲ ਛਾਤੀ ਦੀ ਪੇਟ ਦੀ ਜਲਣ ਬਿਲਕੁਲ ਠੀਕ ਹੋ ਜਾਵੇਗੀ ਦੋਸਤੋ ਜਦੋਂ ਤੁਹਾਨੂੰ ਲੱਗੇ ਤੁਹਾਨੂੰ ਐਸੀਡਿਟੀ ਦੀ ਸਮੱਸਿਆ ਜਲਣ ਦੀ ਸਮੱਸਿਆ ਹੋ ਰਹੀ ਹੈ ਤਾਂ ਤੁਸੀਂ ਉਸ ਸਮੇਂ ਹੀ ਬਣਾ ਕੇ ਇਸ ਨੁਸਖੇ ਦਾ ਸੇਵਨ ਕਰ ਸਕਦੇ ਹੋ ਇਹ ਨੁਸਖਾ ਤੁਰੰਤ ਐਸੀਡਿਟੀ ਜਲਣ ਨੂੰ ਸ਼ਾਂਤ ਕਰ ਦੇਵੇਗਾ। ਇਸੇ ਤਰ੍ਹਾਂ ਇਸ ਘਰੇਲੂ ਨੁਸਖੇ ਦੇ ਇਸਤੇਮਾਲ ਨਾਲ ਦੋ ਤਰ੍ਹਾਂ ਦੇ ਫਾਇਦੇ ਮਿਲਦੇ ਹਨ ਇੱਕ ਤਾਂ ਇਹ ਕਿ ਇਸ ਨੁਸਖੇ ਨਾਲ ਤੁਰੰਤ ਜਲਣ ਦੀ ਸਮੱਸਿਆ ਠੀਕ ਹੁੰਦੀ ਹੈ ਦੂਸਰਾ ਕਿ ਲਗਾਤਾਰ ਇਸ ਨੁਸਖੇ ਦੇ ਇਸਤੇਮਾਲ ਤੋਂ ਬਾਅਦ ਇਹ ਨੁਸਖਾ ਐਸੀ ਡਿਟੀ ਨੂੰ ਬਿਲਕੁਲ ਖਤਮ ਕਰ ਦਿੰਦਾ ਹੈ ਕੇਲੇ ਵਿੱਚ ਕੁਦਰਤੀ ਤੌਰ ਤੇ ਇੱਕ ਅਜਿਹਾ ਤੱਤ ਪਾਇਆ ਜਾਂਦਾ ਹੈ ਜੋ ਜਲਣ ਦੀ ਸਮੱਸਿਆ ਨੂੰ ਠੀਕ ਕਰਦਾ ਹੈ ਨਾਲ ਹੀ ਇਸ ਨਾਲ ਕਿਸੇ ਵੀ ਤਰਹਾਂ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ
ਇਲਾਚੀ ਪੇਟ ਵਿੱਚ ਬਣਨ ਵਾਲੇ ਐਸਿਡ ਨੂੰ ਉੱਪਰ ਉੱਠਣ ਤੋਂ ਰੋਕਦੀ ਹੈ ਤੇ ਐਸੀਡਿਟੀ ਨਾਲ ਹੋਣ ਵਾਲੀ ਜਲਨ ਨੂੰ ਤੁਰੰਤ ਸ਼ਾਂਤ ਕਰ ਦਿੰਦੀ ਹੈ ਆਯੁਰਵੇਦ ਦੇ ਅਨੁਸਾਰ ਮਿੱਠੀਆਂ ਚੀਜ਼ਾਂ ਐਸਿਡ ਨੂੰ ਠੀਕ ਕਰਦੀਆਂ ਹਨ ਇਸ ਲਈ ਧਾਗੇ ਵਾਲੀ ਮਿਸ਼ਰੀ ਅਤੇ ਕੇਲੇ ਵਿੱਚ ਮੌਜੂਦ ਮਿਠਾਸ ਐਸੀਡਿਟੀ ਨੂੰ ਜਲਦੀ ਤੋਂ ਜਲਦੀ ਠੀਕ ਕਰ ਦਿੰਦਾ ਹੈ। ਦੋਸਤੋ ਇਸੇ ਤਰ੍ਹਾਂ ਕੇਲੇ ਇਲਾਇਚੀ ਅਤੇ ਧਾਗੇ ਵਾਲੀ ਮਿਸ਼ਰੀ ਦਾ ਇਹ ਅਸਰਦਾਰ ਨੁਸਖਾ ਐਸੀਡਿਟੀ ਪੇਟ ਛਾਤੀ ਦੀ ਜਲਨ ਤੇਜਾਬ ਨੂੰ ਕੁਝ ਹੀ ਦਿਨਾਂ ਵਿੱਚ ਤੁਹਾਡੇ ਸਰੀਰ ਅੰਦਰੋਂ ਕੱਢ ਸੁੱਟਦਾ ਹੈ ਐਸੀਡਿਟੀ ਦੀ ਸਮੱਸਿਆ ਪਾਚਨ ਕਿਰਿਆ ਵਿੱਚ ਹੋਣ ਵਾਲੀ ਗੜਬੜੀ ਦੇ ਕਾਰਨ ਹੁੰਦੀ ਹੈ ਇਸ ਲਈ ਖਾਣਾ ਖਾਣ ਸਮੇਂ ਅਜਿਹੀਆਂ ਚੀਜ਼ਾਂ ਖਾਓ ਜੋ ਪਾਚਨ ਕਿਰਿਆ ਨੂੰ ਠੀਕ ਕਰਨ ਮਿੱਠਾਪਣ ਮਿਠਾਸ ਐਸੀਡਿਟੀ ਤੇਜਾਬ ਨੂੰ ਠੀਕ ਕਰਦਾ ਹੈ ਇਸੇ ਲਈ ਮਿੱਠੇ ਫਲ ਅਤੇ ਹੋਰ ਮਿੱਠੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਪਰ ਧਿਆਨ ਦੇਣਾ ਚਾਹੀਦਾ ਹੈ ਕਿ ਜਿਆਦਾ ਮਾਤਰਾ ਵਿੱਚ ਮਿੱਠਾ ਨਹੀਂ ਖਾਣਾ ਚਾਹੀਦਾ ਸੰਤੁਲਨ ਬਣਾ ਕੇ ਹੀ ਮਿੱਠਾ ਖਾਣਾ ਚਾਹੀਦਾ ਹੈ ਤੁਹਾਨੂੰ ਆਪਣੀ ਜੀਵਨ ਸ਼ੈਲੀ ਵਿੱਚ ਵੀ ਥੋੜਾ ਬਦਲਾਅ ਕਰਨਾ ਚਾਹੀਦਾ ਹੈ ਸਵੇਰੇ ਉੱਠ ਕੇ ਹਲਕੀ ਫੁਲਕੀ ਕਸਰਤ ਪੈਦਲ ਚੱਲਣਾ ਰਾਤ ਨੂੰ ਜਲਦੀ ਸੋਣਾ ਇਹ ਛੋਟੇ ਛੋਟੇ ਬਦਲਾਵ ਕਰਨ ਨਾਲ ਐਸੀਡਿਟੀ ਤੇਜ਼ੀ ਨਾਲ ਠੀਕ ਹੁੰਦੀ ਹੈ। ਸੋ ਦੋਸਤੋ ਜੇਕਰ ਤੁਸੀਂ ਵੀ ਆਪਣੀ ਐਸੀਡਿਟੀ ਪੇਟ ਅਤੇ ਛਾਤੀ ਦੀ ਜਨਮ ਤੇਜਾਬ ਦੀ ਸਮੱਸਿਆ ਨੂੰ ਠੀਕ ਕਰਨਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡੇ ਦੱਸੇ ਹੋਏ ਨੁਸਖੇ ਦਾ ਘਰ ਬਣਾ ਕੇ ਸਿਮਰਨ ਕਰਨਾ ਸ਼ੁਰੂ ਕਰੋ ਤੇ ਨਾਲ ਹੀ ਆਪਣੀ ਜੀਵਨ ਸ਼ੈਲੀ ਵਿੱਚ ਛੋਟੇ ਛੋਟੇ ਬਦਲਾਵ ਲਿਆ ਕੇ ਸਿਹਤਮੰਦ ਬਣੋ