ਸਾਥੀਓ ਇਸ ਧਰਤੀ ਤੇ ਕਿਹੜਾ ਇਨਸਾਨ ਹੈ ਜੋ ਪਰਮਾਤਮਾ ਦਾ ਪਿਆਰ ਨਹੀਂ ਚਾਹੁੰਦਾ ਪਰ ਪਰਮਾਤਮਾ ਸਭ ਨੂੰ ਆਪਣਾ ਪਿਆਰ ਵੱਖ-ਵੱਖ ਰੱਬਾ ਵਿੱਚ ਦਿੰਦੇ ਨੇ ਕਿਸੇ ਨੂੰ ਜੀਵਨ ਵਿੱਚ ਬੇਹਦ ਦੁੱਖ ਮਿਲਦਾ ਹੈ। ਤੇ ਕਿਸੇ ਦਾ ਜੀਵਨ ਮਿਲਿਆ ਚੁਲਿਆ ਰਹਿੰਦਾ ਹੈ ਇਹ ਦੁੱਖ ਤੇ ਸੁੱਖ ਤੇ ਰੋਬ ਹੀ ਨੇ ਜੋ ਸਾਨੂੰ ਜੀਵਨ ਦੇ ਅਸਲੀ ਮਤਲਬ ਦਾ ਅਹਿਸਾਸਕ ਹੋਣ ਦੇ ਨੇ ਪਰ ਜਦੋਂ ਵੀ ਇੱਕ ਆਮ ਮਨੁੱਖ ਦੇ ਨਾਲ ਕੁਝ ਬੁਲਾਉਂਦਾ ਹੈ ਤਾਂ ਉਹ ਇੱਕ ਵਾਰ ਜਰੂਰ ਸੋਚਦਾ ਹੈ ਕਿ ਪਤਾ ਨਹੀਂ ਪਰਮਾਤਮਾ ਉਸ ਨੂੰ ਪਿਆਰ ਕਰਦੇ ਹਨ ਜਾਂ ਨਹੀਂ ਇਹ ਸੋਚ ਸਾਡੇ ਸਭ ਦੇ ਮਨ ਵਿੱਚ ਆਉਂਦੀ ਹੈ ਕਿਉਂਕਿ ਅਸੀਂ ਬਹੁਤ ਹੀ ਸਿਮਰਤ ਦ੍ਰਿਸ਼ਟੀ ਰੱਖਦੇ ਹਾਂ ਸਾਡੇ ਲਈ ਹਾਲਾਤਾਂ ਦੀ ਸਮਝ ਅਕਸਰ ਅਧੂਰੇ ਹੁੰਦੀ ਹੈ ਤਾਂ ਸਤ ਸ੍ਰੀ ਅਕਾਲ ਦੋਸਤੋ ਤੁਸੀਂ ਸੁਣ ਰਹੇ ਹੋ ਰੂਹਾਨੀ ਗਿਆਨ ਚੈਨਲ ਤੇ ਰੂਹਾਨੀ ਗਿਆਨ ਤੇ ਭਰੋਸਾ ਕਰਨ ਲਈ ਧੰਨਵਾਦ ਸੋ ਅੱਜ ਅਸੀਂ ਗੱਲ ਕਰਾਂਗੇ ਪਰਮਾਤਮਾ ਦੇ ਅਜਿਹੇ ਅੱਠ ਸੰਕੇਤਾਂ ਤੇ ਬਾਰੇ ਜਿਨਾਂ ਨਾਲ ਤੁਸੀਂ ਸਮਝ ਸਕੋਗੇ ਕਿ ਤੁਸੀਂ ਪਰਮਾਤਮਾ ਤੇ ਕਿੰਨੇ ਨੇੜੇ ਹੋ ਤੇ ਉਹ ਤੁਹਾਨੂੰ ਕਿੰਨਾ ਪਿਆਰ ਕਰਦੇ ਹਨ
ਇਸ ਤੋਂ ਪਹਿਲਾਂ ਕਿ ਤੁਸੀਂ ਇਹ ਵੀਡੀਓ ਸੁਣਨ ਦੇ ਵਿੱਚ ਗਵਾਚ ਜਾਓ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਭਵਿੱਖ ਦੇ ਵਿੱਚ ਇਸ ਤਰ੍ਹਾਂ ਦੀ ਵੀਡੀਓ ਦੇਖਣ ਨੂੰ ਮਿਲਦੀ ਹ ਰਹਿਣ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥੀਓ ਜੇ ਪਰਮਾਤਮਾ ਤੁਹਾਨੂੰ ਪਿਆਰ ਕਰਦੇ ਨੇ ਤਾਂ ਉਹਨਾਂ ਦਾ ਸਭ ਤੋਂ ਪਹਿਲਾਂ ਸੰਕੇਤ ਇਹ ਹੈ ਕਿ ਤੁਸੀਂ ਜੋ ਵੀ ਕਰੋਗੇ ਉਸ ਵਿੱਚ ਤੁਹਾਨੂੰ ਅਸਫਲਤਾ ਮਿਲੇਗੀ ਤੁਹਾਨੂੰ ਸਫਲਤਾ ਨਹੀਂ ਮਿਲੇਗੀ ਇਹ ਸੁਣ ਕੇ ਤੁਹਾਨੂੰ ਥੋੜਾ ਅੱਛੀ ਵੀ ਲੱਗ ਸਕਦਾ ਹੈ ਪਰ ਇਹ ਬਿਲਕੁਲ ਸੱਚਾਈ ਹੈ ਕਿ ਤੁਸੀਂ ਹਰ ਚੀਜ਼ ਵਿੱਚ ਆਪਣਾ ਸੋਫੇਸ ਦਿੱਤੇ ਹੁੰਦੇ ਮਿਹਨਤ ਵੀ ਕਰੋਗੇ ਪਰ ਤੁਹਾਨੂੰ ਸਫਲਤਾ ਨਹੀਂ ਮਿਲੇਗੀ ਇਹ ਵਾਰ ਵਾਰ ਹੋਵੇਗਾ ਜਦੋਂ ਤੱਕ ਤੁਹਾਡੀਆਂ ਅੱਖਾਂ ਨਹੀਂ ਖੁੱਲ ਜਾਂਦੀਆਂ ਕਈ ਵਾਰ ਇਸ ਅਸਫਲਤਾ ਦੇ ਰਾਹ ਵਿੱਚ ਤੁਸੀਂ ਆਪਣੀ ਮਿਹਨਤ ਤੇ ਯਤਨਾਂ ਤੇ ਸ਼ੱਕ ਕਰਨ ਲੱਗ ਪੈਂਦੇ ਹੋ ਤੁਸੀਂ ਸੋਚਦੇ ਹੋ ਕਿ ਤੁਸੀਂ ਕਿੱਥੇ ਗਲਤੀ ਕਰ ਰਹੇ ਹੋ ਪਰ ਇਹ ਗਲਤੀ ਨਹੀਂ ਹੁੰਦੀ ਇਹ ਇੱਕ ਸਿੱਖਿਆ ਹੁੰਦੀ ਹੈ ਪਰਮਾਤਮਾ ਸਾਨੂੰ ਸਿਖਾਉਣ ਦੇ ਲਈ ਇਹਦਾ ਚੁਣਦੇ ਨੇ ਕਿਉਂਕਿ ਉਹ ਜਾਣਦੇ ਨਿੱਕੇ ਨਿੱਕੇ ਸਫਲਤਾ ਅਸਲੀ ਸਫਲਤਾ ਨਹੀਂ ਜਦੋਂ ਤੱਕ ਅਸੀਂ ਤੁਹਾਡਾ ਆਪਣੇ ਤੇ ਜੋ ਭਰੋਸਾ ਹੈ ਤੁਹਾਡੇ ਨਾਲ
ਹਾਰ ਦਾ ਅਨੁਭਵ ਨਹੀਂ ਕਰਤੇ ਸਾਥੀਓ ਦੂਜਾ ਸੰਕੇਤ ਇਹ ਹੈ ਕਿ ਤੁਹਾਡਾ ਆਪਣੇ ਉੱਤੇ ਜੋ ਭਰੋਸਾ ਹੈ ਉਹ ਇੱਕ ਵਾਰ ਖਤਮ ਹੋ ਜਾਵੇਗਾ ਜਦੋਂ ਪਰਮਾਤਮਾ ਤੁਹਾਡੇ ਨਾਲ ਹੁੰਦੇ ਨੇ ਤਾਂ ਤੁਹਾਨੂੰ ਬਿਲਕੁਲ ਇ ਇਕੱਲਾ ਮਹਿਸੂਸ ਹੁੰਦਾ ਹੈ। ਤੁਸੀਂ ਨਹੀਂ ਸਮਝ ਪਾਓ ਕਿ ਅੱਗੇ ਤੁਹਾਨੂੰ ਅੱਗੇ ਕੀ ਕਰਨਾ ਚਾਹੀਦਾ ਹੈ ਤੁਸੀਂ ਖੁਦ ਨੂੰ ਇਕਜਾਈ ਸਥਿਤੀ ਵਿੱਚ ਮਹਿਸੂਸ ਕਰੋ ਕਿ ਜਿੱਥੇ ਕੋਈ ਵੀ ਤੁਹਾਡੀ ਮਦਦ ਨਹੀਂ ਕਰ ਸਕਦਾ ਤੁਸੀਂ ਕਿਸੇ ਨੂੰ ਆਪਣੀ ਪਰੇਸ਼ਾਨੀ ਸਾਂਝਾ ਨਹੀਂ ਕਰ ਸਕਦੇ ਜੇਕਰ ਕਿਸੇ ਨੂੰ ਦੱਸੋ ਕਿ ਵੀ ਤਾਂ ਉਹਨਾਂ ਲਈ ਇਹ ਬਹੁਤ ਹੀ ਛੋਟੀ ਗੱਲ ਹੋਵੇਗੀ। ਜਾਂ ਉਹ ਇਸਦੇ ਧਿਆਨ ਹੀ ਨਹੀਂ ਦੇਣਗੇ ਇਸ ਸਮੇਂ ਤੁਸੀਂ ਆਪਣੇ ਆਪ ਨੂੰ ਆਸ ਸਹਾਇ ਤੇ ਵੇਲੇ ਮਹਿਸੂਸ ਕਰੋਗੇ ਤੁਸੀਂ ਅਕਸਰ ਇਹ ਸੋਚਦੇ ਰਹੋ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਦੋਂ ਸਹੀ ਰਾਹ ਤੇ ਵਾਪਸ ਆਓਗੇ ਤੇ ਕੋਈ ਸਮਾਨਦਾ ਹੈ ਜਦੋਂ ਪਰਮਾਤਮਾ ਤੁਹਾਡੇ ਅੰਦਰ ਇੱਕ ਨਵੀਂ ਤਾਕਤ ਨੂੰ ਜਨਮ ਦੇ ਰਹਿਣਦੇ ਨੇ
ਉਹ ਤੁਹਾਨੂੰ ਸਿਖਾ ਰਹੇ ਹੁੰਦੇ ਨੇ ਕਿ ਅਸਲ ਤਾਕਤ ਤੁਹਾਡੇ ਅੰਦਰੋਂ ਹੀ ਆਉਂਦੀ ਹੈ ਸਾਥੀਓ ਪਰਮਾਤਮਾ ਦਾ ਤਿਜਾ ਸੰਕੇਤ ਅੱਗੇ ਤੁਹਾਡੇ ਜੀਵਨ ਵਿੱਚ ਦੁੱਖ ਚਰਨ ਸੀਮਾ ਤੋਂਵੇਗਾ ਤੁਹਾਨੂੰ ਲੱਗੇਗਾ ਜਿਵੇਂ ਇਸ ਤੋਂ ਵੱਧ ਬੁਰਾਤਾਂ ਹੋਰ ਹੋਏ ਕੀ ਸਕਦਾ ਹੈ ਤੁਸੀਂ ਦੁੱਖ ਦੀ ਚਰਮ ਸੀਮਾ ਨੂੰ ਮਹਿਸੂਸ ਕਰੋਗੇ ਸਭ ਆਪਣੇ ਜੀਵਨ ਵਿੱਚ ਵੱਡੇ ਤੋਂ ਵੱਡੇ ਦੁੱਖਾਂ ਵਿੱਚ ਡਿੱਗੇ ਤੇ ਫਿਰ ਉਹਨਾਂ ਦੇ ਅੰਦਰ ਵੈਰਾਗ ਆਇਆ ਤੇ ਇਸ ਜੀਵਨ ਤੇ ਭੌਤਿਕ ਸੁੱਖਾਂ ਤੋਂ ਅੱਗੇ ਪਰਮਾਤਮਾ ਨਾਲ ਜਾਨਣ ਦੀ ਉਹਨਾਂ ਦੇ ਮਨ ਵਿੱਚ ਪਿਆਸ ਚੱਕ ਕੇ ਤੇ ਅੰਤ ਵਿੱਚ ਉਹਨਾਂ ਨੇ ਪਰਮਾਤਮਾ ਨੂੰ ਵੀ ਪਾ ਲਿਆ ਦੋਸਤੋ ਇਹਨਾਂ ਦੁੱਖਾਂ ਤੋਂ ਬੰਦਾ ਟੁੱਟਦਾ ਜਾਂਦਾ ਹੈ ਪਰ ਇਹਨਾਂ ਧੋਖਾ ਨਾਲ ਉਹਦੇ ਅੰਦਰ ਪਰਮਾਤਮਾ ਦੇ ਪ੍ਰਤੀ ਪਿਆਰ ਵੀ ਪੈਦਾ ਹੁੰਦਾ ਹੈ। ਉਹ ਇਹ ਸਮਝ ਜਾਂਦਾ ਹੈ ਕਿ ਸੰਸਾਰ ਵਿੱਚ ਸਾਰੇ ਸੁੱਖ ਹੀ ਨਹੀਂ ਨੇ ਕੁਝ ਅਜਿਹੇ ਵੀ ਨੇ ਜੋ ਸੰਸਾਰ ਤੋਂ ਪਰੇ ਨੇ ਤੇ ਉਹ ਸ਼ਾਇਦ ਪਰਮਾਤਮਾ ਹੀ ਹੈ ਸਾਥੀਓ ਪਰਮਾਤਮਾ ਸਾਨੂੰ ਸਭ ਤੋਂ ਪਹਿਲਾਂ ਹਾਰਨਾ ਸਿਖਾਉਂਦੇ ਨੇ
ਕਿਉਂਕਿ ਜਦੋਂ ਤੱਕ ਅਸੀਂ ਹਾਰਨਾ ਨਹੀਂ ਸਮਝਾਂਗੇ ਤੁਸੀਂ ਜਿੱਤ ਨੂੰ ਵੀ ਨਹੀਂ ਸਮਝ ਸਕਦੇ ਚੌਥਾ ਸੰਕੇਤ ਇਹ ਹੈ ਕਿ ਜਦੋਂ ਤੁਹਾਡੀਆਂ ਸਾਰੀਆਂ ਉਮੀਦਾਂ ਟੁੱਟ ਜਾਣਗੀਆਂ ਤਾਂ ਤੁਹਾਡੇ ਅੰਦਰ ਇੱਕ ਅੰਦਰੋਂ ਨੀ ਖੋਜ ਸ਼ੁਰੂ ਹੋਵੇਗੀ ਇਸ ਨਾਲ ਤੁਸੀਂ ਖੁਦ ਨੂੰ ਹੀ ਪਰਖੋਗੇ ਆਪਣੀਆਂ ਕਮੀਆਂ ਤੇ ਖਾਮੀਆਂ ਦੀ ਜੜ ਤੱਕ ਜਾਣ ਦਾ ਯਤਨ ਕਰੋਗੇ ਆਪਣੇ ਜੀਵਨ ਵਿੱਚ ਜੋ ਕੁਝ ਵੀ ਗਵਾ ਦਿੱਤਾ ਹੈ ਜਾਂ ਜਿਸ ਵਿੱਚ ਵੀ ਅਸਫਲ ਹੋਏ ਤੁਸੀਂ ਉਸ ਦਾ ਕਾਰਨ ਲੱਭੋਗੇ ਤੁਸੀਂ ਖੁਦ ਨੂੰ ਸਵਾਲ ਪੁੱਛੋਗੇ ਦੋਸਤੋ ਇਹ ਉਹ ਸਮਾਨਦਾ ਹੈ ਜਦੋਂ ਤੁਸੀਂ ਖੁਦ ਨਾਲ ਆਪਣੇ ਅੰਤਰਾਤਮਾ ਨਾਲ ਜੁੜਨ ਲੱਗਦੇ ਹੋ ਤੇ ਤੁਹਾਡੇ ਜੀਵਨ ਵਿੱਚ ਇੱਕ ਨਵਾਂ ਬਦਲਾਵ ਆਉਂਦਾ ਹੈ ਇਹ ਸਮਾਂ ਤੁਹਾਨੂੰ ਆਪਣੇ ਅੰਦਰ ਨਵੇਂ ਸੂਚ ਤੇ ਤਾਕਤ ਨੂੰ ਪੈਦਾ ਕਰਨ ਦਾਦਾ ਹੈ। ਇਸ ਸਮਾਂ ਤੁਹਾਨੂੰ ਸਿਖਾਉਂਦਾ ਹੈ ਅਸਲ ਸ਼ਕਤੀ ਆਪਣੇ ਅੰਦਰ ਹੀ ਪਾਈ ਜਾਂਦੀ ਹੈ। ਦੋਸਤੋ ਪੰਜਵਾਂ ਸੰਕੇਤ ਹੈਗੇ ਤੁਹਾਡੇ ਜੀਵਨ ਵਿੱਚ ਤੁਹਾਡੇ ਕਦਦਾਰ ਜ ਚਰਿਤਰ ਵਿੱਚ ਇੱਕ ਬਦਲਾਵ ਆਵੇਗਾ
ਜਦੋਂ ਤੁਸੀਂ ਖੁਦ ਨਾਲ ਜੁੜਨ ਲੱਗਦੇ ਹੋ ਤਾਂ ਤੁਸੀਂ ਖੁਦ ਨੂੰ ਤੇ ਆਪਣੀਆਂ ਅੱਖਾਂ ਨੂੰ ਸਮਝਣ ਵੀ ਲੱਗਦੇ ਹੋ ਇਸ ਨਾਲ ਤੁਸੀਂ ਖੁਦ ਨੂੰ ਬਦਲਣਾ ਤੇ ਰਸ਼ਨਾ ਸ਼ੁਰੂ ਕਰ ਦਿੰਦੇ ਹੋ। ਤੁਸੀਂ ਪਹਿਲਾਂ ਤੋਂ ਵੱਧ ਸ਼ਾਂਤ ਸਥਿਰ ਚੀਜ਼ਾਂ ਨੂੰ ਗਿਰਾਈ ਨਾਲ ਦੇਖਣ ਵਾਲੇ ਬਣ ਜਾਂਦੇ ਹੋ ਦੋਸਤੋ ਜਦੋਂ ਅਸੀਂ ਪਰਮਾਤਮਾ ਦੇ ਰਾਹ ਤੇ ਜਾਂਦੇ ਹਾਂ ਤਾਂ ਉਹ ਸਭ ਤੋਂ ਪਹਿਲਾਂ ਸਾਡੇ ਅੰਦਰ ਬਦਲਾਵ ਲੈ ਕੇ ਆਉਂਦੇ ਨੇ ਤਾਂ ਜੋ ਅਸੀਂ ਉਸਦੀ ਭਾਸ਼ਾ ਨੂੰ ਸਮਝ ਸਕੀਏ ਜਦੋਂ ਤੱਕ ਅਸੀਂ ਪਰਮਾਤਮਾ ਦੇ ਗੁਣਾਂ ਨੂੰ ਨਹੀਂ ਸਮਝ ਸਕਾਂਗੇ ਤਦ ਤੱਕ ਅਸੀਂ ਪਰਮਾਤਮਾ ਤੇ ਉਹਦੇ ਪਿਆਰ ਨੂੰ ਨਹੀਂ ਸਮਝ ਸਕਦੇ ਇਸ ਨੇ ਪਰਮਾਤਮਾ ਸਾਡੇ ਅੰਦਰ ਬਦਲਾਵ ਲਿਆਉਂਦੇ ਨੇ ਤੇ ਉਹਦੀ ਭਾਸ਼ਾ ਨੂੰ ਸਮਝਣਾ ਸਿਖਾਉਂਦੇ ਨੇ ਫਿਰ ਚਾਹੇ ਉਹ ਦੁੱਖ ਹੋਵੇ ਜਾਂ ਕਿਸੇ ਵੀ ਜਰੀਏ ਨਾਲ ਛੇਵਾਂ ਸੰਕੇਤ ਹੈਗੇ ਤੁਸੀਂ ਕਿਸੇ ਵੀ ਚੀਜ ਵਿੱਚ ਹਾਰ ਜਿੱਤ ਦਾ ਅਨੁਭਵ ਨਹੀਂ ਕਰੋਗੇ ਸਾਥੀਓ ਇਹ ਉਹ ਸਮਾਂ ਹੋਵੇਗਾ ਜਦੋਂ ਤੁਸੀਂ ਬਦਲ ਚੁੱਕੇ ਹੋਵੋਗੇ ਤੁਹਾਡੇ ਅੰਦਰ ਇੱਕ ਬਦਲਾਵ ਆ ਰਿਹਾ ਹੈ। ਹੁਣ ਤੁਹਾਡਾ ਨਸ਼ਾ ਜੀਆ ਜੀਵਨ ਪ੍ਰਤੀ ਬਦਲਦਾ ਜਾਵੇਗਾ ਜਿਸ ਨਾਲ ਬਾਹਰ ਕੱਟਦਿਆਂ ਘਟਨਾਵਾਂ ਦਾ ਅਸਰ ਵੀ ਤੁਹਾਡੇ ਉੱਤੇ ਬਹੁਤ ਘੱਟ ਹੋਵੇਗਾ ਬਾਹਰ ਸੰਸਾਰ ਵਿੱਚ ਹੋ ਰਹੀ ਹਰ ਘਟਨਾ ਨੂੰ ਤੁਸੀਂ ਇੱਕ ਨਾਟਕ ਦੇ ਰੂਪ ਵਿੱਚ ਦੇਖਣਾ ਸ਼ੁਰੂ ਕਰ ਦਿਓਗੇ ਨਾ ਕਿ ਇਕ ਹਕੀਕਤ ਦੇ ਰੂਪ ਵਿੱਚ ਤੁਸੀਂ ਆਪਣੇ ਅੰਦਰ ਅਸਲ ਗਿਆਨ ਤੇ ਸਮਝਤਾ ਵੀ ਪੈਦਾ ਕਰ ਲਵੋਗੇ ਤੁਹਾਡੇ ਲਈ ਸਭ ਕੁਝ ਸੰਸਾਰ ਮਹਿਜ ਇੱਕ ਨਾਟਕ ਹੋਵੇਗਾ ਇਸ ਤੋਂ ਵੱਧ ਹੋਰ ਕੁਝ ਵੀ ਨਹੀਂ ਇਸ ਤਰ੍ਹਾਂ ਤੁਸੀਂ ਸਮਝ ਪਾਓ ਕਿ ਪਰਮਾਤਮਾ ਤੋਂ ਜੀਵਨ ਦੇ ਸਾਰੇ ਪਿਆਰੇ ਸਿਖਾ ਰਹੇ ਨੇ ਬਾਹਰਲੇ ਹਾਲਾਤ ਹੋਣ ਤੁਹਾਨੂੰ ਕਾਟਤਾ ਕਰਨ ਨੇ
ਪਰਮਾਤਮਾ ਤੋਂ ਨਾ ਜੀਵਨ ਦੇ ਸਾਰੇ ਪੈਸੇ ਸਿਖਾ ਰਹੇ ਨੇ ਬਾਹਰਲੇ ਹਾਲਾਤ ਤੋਂ ਤੁਹਾਨੂੰ ਘੱਟਦਾ ਕਰਨ ਨਹੀਂ ਲੱਗਣਗੇ ਦੋਸਤੋ ਸੱਤਵਾਂ ਸੰਕੇਤ ਹੈ ਕਿ ਜਦੋਂ ਤੁਹਾਨੂੰ ਇਹ ਮਹਿਸੂਸ ਹੋਣ ਲੱਗੇਗਾ ਕਿ ਤੁਸੀਂ ਪਰਮਾਤਮਾ ਤੇ ਬਹੁਤ ਨੇੜੇ ਪਹੁੰਚ ਚੁੱਕੇ ਹੋ। ਉਸ ਸਮੇਂ ਤੁਹਾਡੇ ਜੀਵਨ ਵਿੱਚ ਸਭ ਤੋਂ ਵੱਡਾ ਝਟਕਾ ਲੱਗੇਗਾ ਸਾਥੀਓ ਇਹ ਪਰਮਾਤਮਾ ਦੀ ਸਭ ਤੋਂ ਕਠਨ ਪ੍ਰੀਖਿਆ ਹੁੰਦੀ ਹੈ ਇੱਥੇ ਤੁਹਾਡਾ ਵਿਸ਼ਵਾਸ ਤੁਹਾਡੀ ਬੁੱਧੀ ਹਰ ਚੀਜ਼ ਨਾ ਪੀ ਜਾਵੇਗੀ ਜੋ ਕੁਝ ਤੁਸੀਂ ਅਜੇ ਤੱਕ ਆਪਣੀ ਯਾਤਰਾ ਤੇ ਸਦਨਾ ਦੁਆਰਾ ਸਿੱਖੀ ਹੈ। ਇਸ ਸਮੇਂ ਤੁਹਾਡੇ ਜੀਵਨ ਵਿੱਚ ਅਜਿਹੀਆਂ ਅਜਿਹੀਆਂ ਪਰੇਸ਼ਾਨੀਆਂ ਦੁੱਖ ਆਦ ਜਫਦ ਇਨਾ ਸੁੱਖ ਅਸ਼ੋ ਅਰਾਮਾ ਚਾਵੇਗਾ ਕਿ ਤੁਹਾਨੂੰ ਅਸਲ ਵਿੱਚ ਲੱਗੇਗਾ ਕਿ ਪਰਮਾਤਮਾ ਤਾਂ ਕੁਝ ਵੀ ਨਹੀਂ ਹੈ ਉਹ ਸਿਰਫ ਇੱਕ ਝੂਠ ਹੈ ਇੱਕ ਸ਼ਬਦਾਵ ਹੈ ਇਹੀ ਸਮਾਂ ਸਭ ਤੋਂ ਵੱਧ ਤੇ ਰਜਵਾਲਾ ਦਾ ਹੈ ਜ਼ਿਕਰ ਤੁਸੀਂ ਇਸ ਸਮੇਂ ਆਪਣੇ ਪਦ ਤੋਂ ਨਾ ਭਟਕੇ ਤਾਂ ਅੱਠਵੇਂ ਸੰਕੇਤ ਦੇ ਰੂਪ ਵਿੱਚ ਪਰਮਾਤਮਾ ਖੁਦ ਤੁਹਾਡੇ ਸਾਹਮਣੇ ਪ੍ਰਗਟ ਹੋ ਜਾਂਦੇ ਨੇ ਫਿਰ ਉਹ ਚਾਹੇ ਕਿਸੇ ਵੀ ਰੂਪ ਵਿੱਚ ਹੋਣ ਦੋਸਤੋ ਇਹ ਅੱਠਵਾਂ ਸੰਕੇਤ ਅਜਿਹਾ ਆਉਂਦਾ ਹੈ। ਜਿਸ ਨੂੰ ਸ਼ਬਦਾਂ ਦੇ ਵਿੱਚ ਪ੍ਰਗਟ ਨਹੀਂ ਕੀਤਾ ਜਾ ਸਕਦਾ ਇਸ ਸਥਿਤੀ ਵਿੱਚ ਪਹੁੰਚਣ ਤੇ ਤੁਹਾਡੇ ਮਨ ਵਿੱਚ ਬਿਲਕੁਲ ਵੀ ਸ਼ੱਕ ਨਹੀਂ ਰਹਿ ਜਾਵੇਗਾ ਕਿ ਪਰਮਾਤਮਾ ਤੁਹਾਡੇ ਨਾਲ ਨਹੀਂ ਹੈ। ਤੁਹਾਨੂੰ ਹਰ ਪਲ ਪਰਮਾਤਮਾ ਦਾ ਤੇ ਉਹਦੇ ਤੁਹਾਡੇ ਨਾਲ ਹੋਣ ਦਾ ਅਹਿਸਾਸ ਹੋਵੇਗਾ ਤੁਸੀਂ ਇਸ ਅਨੁਭਵਤੀ ਨੂੰ ਪਾ ਕੇ ਹਮੇਸ਼ਾ ਮਸਤਕ ਤੇ ਆਨੰਦ ਵਿੱਚ ਰਹੋਗੇ ਤੇ ਤੁਹਾਨੂੰ ਅਜਿਹੀ ਸ਼ਾਂਤੀ ਤੇ ਆਨੰਦ ਦੀ ਪ੍ਰਾਪਤੀ ਹੋਵੇਗੀ ਜਿਸ ਨੂੰ ਕਿ ਗੱਲਾਂ ਦੁਆਰਾ ਕਦੇ ਵੀ ਨਹੀਂ ਕਿਹਾ ਜਾ ਸਕਦਾ