ਗੁਰਮੁਖ ਪਿਆਰਿਓ ਆਪਾਂ ਚੌਪਈ ਸਾਹਿਬ ਦੇ ਪਾਠ ਕਿਵੇਂ ਕਰਨੇ ਆ ਇਸ ਵਿਧੀ ਨਾਲ ਕਰਨੇ ਆ ਤੇ ਸਾਧ ਸੰਗਤ ਜਿਸ ਦੇ ਨਾਲ ਆਪਾਂ ਨੂੰ ਹਰ ਇੱਕ ਵਸਤੂ ਜਿਹੜੀ ਹ ਮਿਲ ਸਕੇ ਇਸ ਵਿਸ਼ੇ ਤੇ ਆਪਾਂ ਕੁਝ ਬੇਨਤੀਆਂ ਜਰੂਰ ਸਾਂਝੀਆਂ ਕਰਨੀਆਂ ਨੇ ਪਹਿਲਾਂ ਤਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਚੌਪਈ ਸਾਹਿਬ ਦੀ ਬਾਣੀ ਦੇ ਵਿੱਚ ਬਹੁਤ ਤਾਕਤ ਹੈ ਵੈਸੇ ਤੇ ਆਪਾਂ ਜਿੰਨੀ ਵੀ ਗੁਰਬਾਣੀ ਪੜਾਂਗੇ ਸਾਧ ਸੰਗਤ ਉਹ ਸਾਰੀ ਹੀ ਮਹਾਨ ਤੇ ਸਾਧ ਸੰਗਤ ਚੌਪਈ ਸਾਹਿਬ ਦੇ ਪਾਠ ਮੈਂ ਕਰਾਂ ਬੇਨਤੀ ਕਿ ਤੁਸੀਂ ਨਿਤਨੇਮ ਦੇ ਵਿੱਚ ਤੇ ਕਰਦੀ ਸੁਬਹਾ ਜੋ ਆਪਾਂ ਕਰਦੇ ਆਂ ਤੇ ਸ਼ਾਮਾਂ ਨੂੰ ਜਦੋਂ ਰਹਿਰਾਸ ਸਾਹਿਬ ਹੁੰਦੀ ਹੈ ਉਹਦੇ ਵਿੱਚ ਵੀ ਚੌਪਈ ਸਾਹਿਬ ਹੁਣ ਸੰਗਤ ਕਈ ਸਵਾਲ ਕਰਦੀ ਹੈ ਕੀ ਜੀ ਅਸੀਂ ਬਾਅਦ ਵਿੱਚ ਵੀ ਕਰ ਸਕਦੇ ਆਂ ਮੈਂ ਕਹਿੰਦਾ ਜੀ ਹਾਂ
ਬਾਅਦ ਵਿੱਚ ਵੀ ਕਰ ਸਕਦੇ ਸਾਧ ਸੰਗਤ ਦਿਨੇ ਚਾਹੇ ਤੁਹਾਡੇ ਪਾਠ ਕੰਠ ਹੋ ਜਾਏ ਦਿਨੇ ਤੁਸੀਂ ਜਦੋਂ ਮਰਜ਼ੀ ਪਾਠ ਕਰੀ ਜਾਓ ਜਦੋਂ ਮਰਜ਼ੀ ਦਿਨੇ ਪਾਠ ਕਰਦੇ ਫਿਰੀ ਜਾਓ ਕੋਈ ਇਹਦੇ ਵਿੱਚ ਭੇਦ ਭਾਵ ਨਹੀਂ ਜਦੋਂ ਮਰਜੀ ਜਦੋਂ ਤੁਹਾਡਾ ਦਿਲ ਕਰੇ ਉਦੋਂ ਤੁਸੀਂ ਪਾਠ ਕਰ ਸਕਦੇ ਹੋ ਉਦੋਂ ਜਦੋਂ ਮਰਜ਼ੀ ਤੁਸੀਂ ਪਾਠ ਕਰਦੇ ਫਿਰੀ ਜਾਓ ਕੋਈ ਇਸ਼ੂ ਨਹੀਂ ਹੈਗਾ ਕਈ ਤੇ ਡਰ ਹੀ ਜਾਂਦੇ ਆ ਵੀਜੀ ਪਾਠ ਕਰਾਂਗੇ ਜੀ ਐ ਹੋ ਜੋ ਇਹ ਹੋ ਜੂ ਬਹੁਤ ਸਾਰੇ ਮਤਲਬ ਸਵਾਲ ਜਿਹੜੇ ਨੇ ਨਾ ਉਹ ਮਨ ਦੇ ਵਿੱਚ ਖੜੇ ਹੋ ਜਾਂਦੇ ਨੇ ਸਾਧ ਸੰਗਤ ਬਹੁਤ ਸਾਰੇ ਸਵਾਲ ਜਿਹੜੇ ਨੇ ਨਾ ਮਨ ਦੇ ਵਿੱਚ ਉਹ ਪੈਦਾ ਹੋ ਜਾਂਦੇ ਨੇ ਉਹਨਾਂ ਸਾਰੇ ਸਵਾਲਾਂ ਨੂੰ ਆਪਾਂ ਸਾਈਡ ਕਰਕੇ ਇੱਕ ਚੀਜ਼ ਸੋਚਣੀ ਹ। ਸਾਧ ਸੰਗਤ ਉਹਨਾਂ ਸਾਰੇ ਸਵਾਲਾਂ ਨੂੰ ਇੱਕ ਪਾਸੇ ਕਰ ਦੇਣਾ ਉਹਨਾਂ ਸਾਰੇ ਸਵਾਲਾਂ ਨੂੰ ਇੱਕ ਸਾਈਡ ਤੇ ਕਰਕੇ ਆਪਾਂ ਇੱਕ ਚੀਜ਼ ਜਿਹੜੀ ਹ ਉਹ ਜਰੂਰ ਸੋਚਣੀ ਗੁਰਮੁਖੋ ਜਿਹੜੀ ਬੇਨਤੀ ਹੈ ਨਾ ਆਪਾਂ ਉਹਦੇ ਵਿੱਚ ਪੜ੍ਦੇ ਆਂ ਨਾ ਸਤਿਗੁਰੂ ਕਹਿੰਦੇ ਨੇ ਕਬਿਓ ਬਾਚ ਬੇਨਤੀ
ਚੌਪਈ ਬੇਨਤੀ ਹੈ ਇਹ ਅਕਾਲ ਪੁਰਖ ਨੂੰ ਬੇਨਤੀ ਹੈ ਕਿਸੇ ਇਨਸਾਨ ਨੂੰ ਨਹੀਂ ਇਹ ਅਕਾਲ ਪੁਰਖ ਨੂੰ ਬੇਨਤੀ ਹੈ ਪਿਆਰਿਓ ਆਪਾਂ ਅਕਾਲ ਪੁਰਖ ਨੂੰ ਇਹਦੇ ਵਿੱਚ ਕੀ ਕਹਿੰਦੇ ਆ ਹਮਰੀ ਕਰੋ ਹਾਥ ਦੈ ਰਛਾ ਪੂਰਨ ਹੋਇ ਚਿਤ ਕੀ ਇਛਾ ਤਵ ਚਰਨਨ ਮਨ ਰਹੈ ਹਮਾਰਾ ਅਪਨਾ ਜਾਨ ਕਰੋ ਪ੍ਰਤਿਪਾਰਾ ਹੇ ਸਤਿਗੁਰੂ ਜੀ ਮੇਰੀ ਰਕਸ਼ਾ ਕਰੋ ਭਾਵ ਮੇਰੀ ਰੱਖਿਆ ਕਰੋ ਮੇਰੇ ਚਿੱਤ ਦੀ ਇੱਛਾ ਪੂਰਨ ਹੋਵੇ ਮੇਰਾ ਮਨ ਤੁਹਾਡੇ ਚਰਨਾਂ ਦੇ ਵਿੱਚ ਜੁੜਿਆ ਰਵੇ ਆਪਣਾ ਜਾਣ ਕੇ ਮੇਰੀ ਵੀ ਪ੍ਰਤਿਪਾਲਣਾ ਕਰੋ ਮੇਰੇ ਸਾਰੇ ਦੁਸ਼ਟ ਜਿੰਨੇ ਵੀ ਨੇ ਸਤਿਗੁਰੂ ਜੀ ਮੇਰੇ ਵੈਰੀ ਮੇਰੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨਾਂ ਨੂੰ ਖਤਮ ਕਰ ਦਿਓ ਆਪ ਹਾਥ ਦੈ ਮੋਹਿ ਬਚਾਵਹੁ ਆਪ ਆਪਣਾ ਹੱਥ ਦੇ ਕੇ ਮੈਨੂੰ ਇਹਨਾਂ ਤੋਂ ਬਚਾਓ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿਖ ਸਭੈ ਕਰਤਾਰਾ ਮੇਰਾ ਪਰਿਵਾਰ ਮੇਰੇ ਜਿਹੜੇ ਇੰਦਰੇ ਨੇ ਨਾ
ਪੰਜ ਗਿਆਨ ਇੰਦਰੇ ਬਣ ਪਰਮਿੰਦਰੇ ਸਾਧ ਸੰਗਤ ਇਹ ਮੇਰੇ ਇੰਦਰੇ ਇਹ ਮੇਰਾ ਪਰਿਵਾਰ ਹੈ ਇਹ ਸੁਖੀ ਵਸਣੇ ਚਾਹੀਦੇ ਆ ਸੇਵਕ ਸਿੱਖ ਸਭੈ ਪਰਵਾਰਾ ਫਿਰ ਦੂਜੀ ਗੱਲ ਕੀਤੀ ਸੇਵਕ ਜਿਹੜੇ ਮੇਰੇ ਮਨ ਦੀ ਭਾਵਨਾ ਹੈ ਅੰਦਰ ਸੇਵਕ ਬਣਨ ਦੀ ਸਿੱਖ ਮੇਰੇ ਮਨ ਦਾ ਅੰਦਰ ਸਿੱਖ ਤੇ ਮੇਰਾ ਆ ਬਾਹਰਲਾ ਪਰਿਵਾਰ ਤੇ ਮੇਰਾ ਅੰਦਰਲਾ ਪਰਿਵਾਰ ਤੇ ਇਹਨਾਂ ਸਾਰਿਆਂ ਨੂੰ ਸੁਖੀ ਵਸਾਇਆ ਸਾਧ ਸੰਗਤ ਸਾਰੀ ਦੀ ਸਾਰੀ ਚੌਪਈ ਸਾਹਿਬ ਜਦੋਂ ਪੜੋਗੇ ਨਾ ਇਹਦੇ ਵਿੱਚ ਕਿੰਨੀਆਂ ਡੂੰਘਾਈ ਬਣੀਆਂ ਵਿਚਾਰਾਂ ਨੇ ਸਾਧ ਸੰਗਤ ਜੋ ਅੱਜ ਸਾਇੰਟਿਸਟ ਕਰ ਰਹੀ ਹੈ ਖੋਜ ਉਹ ਇਹਦੇ ਵਿੱਚ ਪਹਿਲਾਂ ਹੀ ਦਰਜ ਆ ਦੂਜੀ ਗੱਲ ਜੇ ਆਪਾਂ ਕੋਈ ਸਵਾਲ ਪੁੱਛਣਾ ਤੇ ਇਹਦੇ ਵਿੱਚ
ਤੁਹਾਨੂੰ ਹਰ ਇੱਕ ਸਵਾਲ ਦਾ ਜਵਾਬ ਮਿਲੇਗਾ ਚੌਪਈ ਸਾਹਿਬ ਦੀ ਬਾਣੀ ਹੈ ਇਹੋ ਜਿਹੀ ਜੀ ਹੁਣ ਬੇਨਤੀ ਕਰਾਂ ਦਿਨੇ ਵੀ ਚਾਹੇ ਤੁਸੀਂ ਚੌਪਈ ਸਾਹਿਬ ਕਰਦੇ ਫਿਰੀ ਜਾਓ ਜਦੋਂ ਮਰਜ਼ੀ ਜਾਓ ਭਾਈ ਸਾਹਿਬ ਦੇ ਪਾਠ ਕਰੋ ਜਦੋਂ ਮਰਜ਼ੀ ਚੌਪਈ ਸਾਹਿਬ ਦੇ ਪਾਠ ਕਰਦੇ ਫਿਰੀ ਜਾਓ ਚੌਪਈ ਸਾਹਿਬ ਦਾ ਨਿਤਨੇਮ ਕਰਦੇ ਫਿਰੀ ਜਾਓ ਸਾਧ ਸੰਗਤ ਕੋਈ ਇਸ਼ੂ ਨਹੀਂ ਹੈਗਾ ਸਗੋਂ ਪੜ੍ਹਿਆ ਕਰੋ ਇਹਦੇ ਬੇਨਤੀ ਹੈ ਅਕਾਲ ਪੁਰਖ ਨੂੰ ਜਿੰਨੀ ਕਰੋਗੇ ਉਨੀ ਥੋੜੀ ਹ ਜਿੰਨੀ ਕਰੋਗੇ ਉਨੀ ਘੱਟ ਅੱਜ ਇੱਕ ਕਰੀ ਕੱਲ ਉਹਦੋ ਕਰੋੜ ਤਿੰਨ ਕਰੋੜ ਚਾਰ ਕਰੋ ਮੇਰੇ ਖਿਆਲ ਚ ਪੰਜ ਪੰਜ ਛੇ ਛੇ ਪਾਠ ਤੇ ਆਪਾਂ ਘੱਟੋ ਘੱਟ ਜਰੂਰ ਕਰਿਆ ਹੀ ਕਰਿਆ ਕਰੀਏ ਜਰੂਰ ਕਰੀਏ ਇਹਦੀ ਬਹੁਤ ਵੱਡੀ
ਇਹਦੀ ਬਹੁਤ ਵੱਡੀ ਜਰੂਰਤ ਹੈ ਸਾਧ ਸੰਗਤ ਇਹ ਬਹੁਤ ਵੱਡੀ ਜਰੂਰਤ ਹੈ ਜੇ ਆਪਾਂ ਕਰਾਂਗੇ ਨਾ ਜਿੰਨੀ ਬੇਨਤੀ ਅਕਾਲ ਪੁਰਖ ਨੂੰ ਕਰਾਂਗੇ ਉਨੀ ਹੀ ਬੇਨਤੀ ਸਾਡੀ ਪ੍ਰਵਾਨ ਹੋ ਗਈ ਉਨੀ ਬੇਨਤੀਆਂ ਨੇ ਸਾਡੀਆਂ ਪ੍ਰਵਾਨ ਕਰਕੇ ਸਾਡੇ ਤੇ ਕਿਰਪਾ ਕਰ ਦੇਣੀ ਹ ਰਹਿਮਤ ਕਰ ਦੇਣੀ ਸੋ ਕਰੀਏ ਸੇ ਬੇਨਤੀਆਂ ਦੇਖੋ ਚੌਪਈ ਸਾਹਿਬ ਜਿਹੜੀ ਹ ਉਹ ਬੇਨਤੀ ਹੈ ਸਾਧ ਸੰਗਤ ਜੇ ਆਪਾਂ ਕਰਾਂਗੇ ਨਾ ਅਕਾਲ ਪੁਰਖ ਨੂੰ ਬੇਨਤੀ ਤੇ ਪਿਆਰਿਓ ਫਿਰ ਇੱਕ ਨਾ ਇੱਕ ਦਿਨ ਤੇ ਉਹਨੇ ਪ੍ਰਵਾਨ ਕਰ ਹੀ ਲੈਣੀ ਹ ਹੁਣ ਕਈ ਵੀਰ ਭੈਣ ਹੁੰਦੇ ਨੇ ਜਿਹੜੇ ਕਹਿੰਦੇ ਨੇ ਜੀ ਬੇਨਤੀ ਕਿਵੇਂ ਕਰੀਏ ਜੀ ਅਰਦਾਸ ਕਿਵੇਂ ਕਰੀਏ ਸਾਧ ਸੰਗਤ ਅਰਦਾਸ ਕਰਨੀ ਹੈ ਤੇ ਅੰਦਰ ਭਾਵਨਾ ਹੋਵੇ ਅਰਦਾਸ ਸ਼ਬਦਾਂ ਦੀ ਮੁਹਤਾਜ ਨਹੀਂ ਹੈਗੀ ਦੂਜੀ ਗੱਲ ਬੇਨਤੀ ਕਰਨੀ ਹ ਅਕਾਲ ਪੁਰਖ ਨੂੰ ਤੇ ਬੇਨਤੀ ਜਿਹੜੀ ਹੈ ਚੌਪਈ ਸਾਹਿਬ ਤੋਂ ਵਧੀਆ
ਬੇਨਤੀ ਕੋਈ ਹੋਰ ਨਹੀਂ ਹੈਗੀ ਇੰਨੀ ਵਧੀਆ ਬੇਨਤੀ ਸ਼ਬਦਾਂ ਦੇ ਵਿੱਚ ਬਿਆਨ ਕਰਾਂ ਕਿ ਜਿੰਨੀ ਆਪਾਂ ਸ਼ਬਦਾਂ ਦੇ ਨਾਲ ਇਸ ਨੂੰ ਸਿੰਗਾਰ ਕੇ ਨਹੀਂ ਬਿਆਨ ਕਰ ਸਕਦੇ ਸਾਧ ਸੰਗਤ ਇਹ ਬੇਨਤੀ ਉਹ ਬੇਨਤੀ ਹੈ ਪਿਆਰਿਓ ਜਿਸ ਬੇਨਤੀ ਨੂੰ ਆਪਾਂ ਆਰਾਮ ਦੇ ਨਾਲ ਸੰਸਕਾਰ ਕੇ ਤੇ ਚੌਪਈ ਸਾਹਿਬ ਦੇ ਵਿੱਚ ਪੜੋ ਤੇ ਪਿਆਰਿਓ ਇਹ ਬੇਨਤੀ ਆਪਾਂ ਅਕਾਲ ਪੁਰਖ ਲਈ ਕਰ ਸਕਦੇ ਹਂ ਚੌਪਈ ਸਾਹਿਬ ਤੋਂ ਹੋਰ ਕੋਈ ਵਧੀਆ ਬੇਨਤੀ ਨਹੀਂ ਹੈ ਹੁਣ ਕਹਿੰਦੇ ਬਾਬਾ ਜੀ ਕਿਹੜੀ ਬੇਨਤੀ ਨਾਲ ਅਸੀਂ ਚੌਪਈ ਸਾਹਿਬ ਦੇ ਪਾਠ ਕਰੀਏ ਮੈਂ ਬੇਨਤੀ ਕਰਾਂ ਕਿ ਅਕਾਲ ਪੁਰਖ ਦੇ ਪਾਠ ਕਰਨੇ ਸ਼ੁਰੂ ਕਰੋ ਵਿਧੀ ਤੁਹਾਨੂੰ ਉਹ ਆਪਣੇ ਆਪ ਦੱਸੇਗਾ ਬਾਬਾ ਜੀ ਕਿਸ ਵਕਤ ਪਾਠ ਕਰੀਏ ਮੈਂ ਕਹਿੰਨਾ ਜਦੋਂ ਮਰਜ਼ੀ ਕਰ ਲਓ ਹੁਣ ਕਈ ਤੇ ਸਾਡੇ ਵਿੱਚ ਇਹੋ ਜਿਹੇ ਨੇ ਜਿਨਾਂ ਨੇ ਵਹਿਮ ਭਰਮ ਫੈਲਾ ਰੱਖੇ ਨੇ ਵੈਭਰਮ ਕਰ ਨਹੀਂ ਇਸ ਵੇਲੇ ਨਹੀਂ ਪਾਠ ਕਰਨਾ ਮਾੜਾ ਹੁੰਦਾ ਇਸ ਵੇਲੇ ਨਹੀਂ ਨਿਤਨੇਮ ਕਰਨਾ ਮਾੜਾ ਹੁੰਦਾ ਸਾਧ ਸੰਗਤ ਜੇ ਪਾਠ ਕਰਨਾ
ਨਿਤਨੇਮ ਕਰਨਾ ਮਾੜਾ ਹੁੰਦਾ ਤੇ ਸਾਧ ਸੰਗਤ ਫਿਰ ਇਸ ਨਿਤਨੇਮ ਦੇ ਨਾਲ ਇਸ ਬਾਣੀ ਪੜਿਆ ਤੇ ਬੰਦੇ ਦੇ ਦੁੱਖ ਨਾ ਦੂਰ ਹੁੰਦੇ ਪਾਪ ਲੱਥ ਦੇ ਨਾ ਸਾਧ ਸੰਗਤ ਇਹ ਬਾਣੀ ਪੜਿਆ ਤੇ ਦੁੱਖ ਦੂਰ ਹੁੰਦੇ ਨੇ ਕਸ਼ਟ ਦੂਰ ਹੁੰਦੇ ਨੇ ਸਾਧ ਸੰਗਤ ਅਸੀਂ ਕਿਹੜੇ ਸ਼ਬਦਾਂ ਦੇ ਵਿੱਚ ਪਏ ਹੋਏ ਆ ਕਿਹੜੇ ਗਲਿਆਰਿਆਂ ਦੇ ਵਿੱਚ ਅਸੀਂ ਫਿਰ ਰਹੇ ਆ ਅਸੀਂ ਆਪਣੀ ਮੱਤ ਨੂੰ ਕਿਹੜੇ ਘੁੰਮਣ ਘੇਰਿਆਂ ਦੇ ਵਿੱਚ ਪਾਇਆ ਹੋਇਆ ਤੁਸੀਂ ਇੱਕ ਵਾਰ ਸਿੱਧੀ ਮੱਤ ਕਰਕੇ ਗੁਰੂ ਨਾਲ ਜੁੜ ਕੇ ਵੇਖੋ ਸਿੱਧੀ ਮੱਤ ਕਰਕੇ
ਇੱਕ ਵਾਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਕੇ ਵੇਖੋ ਤੇ ਪਿਆਰਿਓ ਬੇਨਤੀ ਕਿਵੇਂ ਕਰਨੀ ਹ ਕਿਹੜੀ ਵਿਧੀ ਨਾਲ ਕਰਨੀ ਹ ਉਹ ਤੁਹਾਨੂੰ ਆਪਣੇ ਆਪ ਦੱਸੇਗਾ ਤੁਹਾਡੇ ਮਨ ਦਾ ਜੁੜਿਆ ਹੋਣਾ ਜਰੂਰੀ ਹੈ ਜੀ ਤੁਹਾਡਾ ਮਨ ਜੁੜਿਆ ਹੋਇਆ ਹੋਵੇ ਤੇ ਸਾਧ ਸੰਗਤ ਸਾਰੇ ਕਾਰਜ ਆਪਣੇ ਆਪ ਰਾਸ ਹੋ ਜਾਂਦੇ ਨੇ। ਇੱਕ ਵਾਰੀ ਜਰੂਰ ਕਰਕੇ ਵੇਖਿਓ ਚਾਰ ਚਾਰ ਪੰਜ ਪੰਜ ਪਾਠ ਲਾ ਲਓ ਸਿਰਫ ਦੋ ਤਿੰਨ ਮਿੰਟ ਲੱਗਦੇ ਆ ਜੀ ਪਾਠ ਦੇ ਚੌਪਈ ਸਾਹਿਬ ਦੇ ਤੁਸੀਂ ਕੀ ਮੰਗਣਾ ਗੁਰੂ ਤੋਂ ਤੁਹਾਨੂੰ ਮਿਲ ਜਾਏਗਾ ਇਹ ਬੇਨਤੀ ਹੈ ਜੋ ਸਭ ਤੋਂ ਵੱਧ ਜਰੂਰੀ ਚੀਜ਼ਾਂ ਨੇ ਉਹ ਤੇ ਮਿਲਣਗੀਆਂ ਤੇ ਆਹ ਦੁਨਿਆਵੀ ਚੀਜ਼ਾਂ ਵੀ ਨਾਲ ਜਰੂਰ ਮਿਲਣਗੀਆਂ ਜਦੋਂ ਗੁਰੂ ਅੱਗੇ ਚੌਪਈ ਸਾਹਿਬ ਦੇ ਪਾਠ ਕਰਕੇ ਬੇਨਤੀ ਕਰਾਂਗੇ ਸਤਿਗੁਰੂ ਜੀ ਚੌਪਈ ਬਾਣੀ ਕੀ ਹੈ ਇਹ ਬੇਨਤੀ ਹੈ ਅਕਾਲ ਪੁਰਖ ਨੂੰ ਜਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ