ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਇੱਕ ਭੈਣ ਦੀ ਹੈ ਕਿ ਕਿਵੇਂ ਜੀ ਪੈਰਾਂ ਸਨਾਲ ਉਸਦੇ ਸਾਰੇ ਦੁੱਖ ਕੱਟੇ ਗਏ ਉਹ ਕਹਿਣ ਆਪਣੇ ਜਿੰਦਗੀ ਤੋਂ ਬਹੁਤ ਤੰਗ ਆ ਚੁੱਕੀ ਸੀ ਉਸ ਭੈਣੇ ਤਾਂ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਦਾ ਸੋਚ ਲਿਆ ਸੀ ਉਸ ਭੈਣ ਨੇ ਆਈਲੈਟਸ ਕੀਤੀ ਹੋਈ ਸੀ ਤੇ ਉਸਦੇ ਚੰਗੇ ਬੈਡ ਆ ਗਏ ਸਨ ਉਸ ਦੇ ਪਰਿਵਾਰ ਨੇ ਉਸ ਦਾ ਵਿਆਹ ਕਰਨ ਦਾ ਸੋਚ ਲਿਆ ਕਿਉਂਕਿ ਉਸ ਭੈਣ ਦਾ ਪਰਿਵਾਰ ਗਰੀਬ ਸੀ ਤੇ ਉਹ ਇੰਨੇ ਪੈਸੇ ਨਹੀਂ ਲਗਾ ਸਕਦੇ ਸੀ
ਇਸ ਕਰਕੇ ਘਰਦਿਆਂ ਨੇ ਉਸ ਦਾ ਵਿਆਹ ਕਰ ਦਿੱਤਾ ਤਾਂ ਜੋ ਮੁੰਡੇ ਵਾਲੇ ਪੈਸੇ ਲਾ ਕੇ ਬਾਹਰ ਭੇਜ ਦੇਣਗੇ ਵਿਆਹ ਤੋਂ ਬਾਅਦ ਉਸ ਭੈਣ ਦੀ ਜ਼ਿੰਦਗੀ ਵਿੱਚ ਬਹੁਤ ਦੁੱਖ ਆਏ ਇਕ ਤਰਾਂ ਨਾਲ ਤਾਂ ਉਸ ਭੈਣ ਦੀ ਜ਼ਿੰਦਗੀ ਨਰਕ ਬਣ ਚੁੱਕੀ ਸੀ ਉਸਦੇ ਸਹੁਰੇ ਪਰਿਵਾਰ ਨੇ ਉਸਦੀ ਤਿੰਨ ਚਾਰ ਵਾਰ ਫਾਈਲ ਲਗਾਈ ਪਰ ਉਸ ਨੂੰ ਵੇਚਿਆ ਨਾ ਮਿਲਿਆ ਜਿਸ ਕਰਕੇ ਉਸ ਪੈਰ ਨੂੰ ਉਸਦੇ ਸਹੁਰੇ ਪਰਿਵਾਰ ਨੇ ਬਹੁਤ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਉਹ ਭੈਣ ਆਪਣੀ ਜ਼ਿੰਦਗੀ ਤੋਂ ਬਹੁਤ ਤੰਗ ਹੋ ਚੁੱਕੀ ਸੀ
ਜਦ ਉਸ ਭੈਣ ਨੇ ਆਪਣੀ ਜ਼ਿੰਦਗੀ ਖਤਮ ਕਰਨ ਦਾ ਨਿਸ਼ਚਾ ਕਰ ਰਿਹਾ ਸੀ ਤਾਂ ਉਸ ਸਮੇਂ ਉਸ ਨੂੰ ਕਿਸੇ ਨੇ ਕਿਹਾ ਕਿ ਤੁਸੀਂ ਜੋ ਬੈਰਾ ਸਾਹਿਬ ਕੱਟਿਆ ਕਰੋ ਫਿਰ ਵੇਖਿਓ ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣਗੇ ਫਿਰ ਉਸ ਭੈਣ ਨੇ ਬਾਬਾ ਦੀਪ ਸਿੰਘ ਜੀ ਦਾ ਧਿਆਨ ਧਰ ਕੇ ਜੋ ਪੈਰਾ ਸਾਹਿਬ ਕੱਟਣਾ ਸ਼ੁਰੂ ਕਰ ਦਿੱਤਾ ਅੱਜ ਇਹ ਹੁਸਨੇ ਚਾਰ ਚੁਪੈਰੇ ਹੀ ਕੱਟੇ ਸੀ ਕਿ ਉਸਦੀ ਜ਼ਿੰਦਗੀ ਦੇ ਦੁੱਖ ਹੌਲੀ ਹੌਲੀ ਕਰਕੇ ਦੂਰ ਹੋਣ ਲੱਗੇ ਉਹ ਭੈਣ ਇਨੀ ਸ਼ਰਧਾ ਨਾਲ ਪਿਆਰਾ ਕੱਢਦੇ ਸੀ ਕਿ ਉਸ ਨੂੰ ਸ਼ਹੀਦ ਸਿੰਘਾਂ ਦਾ ਪਹਿਰਾ ਆਪਣੇ ਅੰਗ ਸੰਗ ਪ੍ਰਤੀਤ ਹੁੰਦਾ ਸੀ ਫਿਰ ਉਸ ਭੈਣ ਦੀ ਪੰਜੀਵਾਰ ਬਾਹਰ ਜਾ ਲਏ ਫਾਈਲ ਲਗਾਈ ਗਈ ਤਾਂ ਇਸ ਵਾਰ ਉਸਾ 10 ਦਿਨਾਂ ਵਿੱਚ ਹੀ ਬੀਜਾ ਆ ਗਿਆ
ਬਾਬਾ ਜੀ ਨੇ ਉਸਦੇ ਰਸਤੇ ਦੀਆਂ ਸਾਰੀਆਂ ਰੁਕਾਵਟਾਂ ਦੂਰ ਕਰ ਦਿੱਤੀਆਂ ਜੇਕਰ ਅਸੀਂ ਵੀ ਬੁਰੇ ਤਰ੍ਾਂ ਮਨੋ ਬਾਬਾ ਦੀਪ ਸਿੰਘ ਜੀ ਨੂੰ ਯਾਦ ਕਰਕੇ ਬੈਰਾ ਸਾਹਿਬ ਕੱਟਾਂਗੇ ਤਾਂ ਸਾਡੇ ਵੀ ਬਾਬਾ ਜੀ ਸਾਰੇ ਕੰਮ ਸਵਾਰ ਦੇਣਗੇ ਪਿਆਰਿਓ ਅਰਦਾਸ ਕਰਦੇ ਰਿਹਾ ਕਰੋ ਅਰਦਾਸ ਕਦੇ ਵੀ ਵਿਅਰਥ ਨਹੀਂ ਜਾਂਦੀ ਅਰਦਾਸ ਕਬੂਲ ਹੋ ਹੀ ਜਾਂਦੀ ਹੈ ਅਸਲ ਇਮਤਿਹਾਨ ਤਾਂ ਹੁੰਦਾ ਹੈ ਸਾਡੇ ਭਰੋਸੇ ਦਾ ਜੋ ਸਿਰਫ ਤੇ ਸਿਰਫ ਸਬਰ ਨਾਲ ਹੀ ਪਾਇਆ ਜਾ ਸਕਦਾ ਹੈ। ਜੋ ਬੰਦਾ ਸਬਰ ਕਰਦਾ ਹੈ ਰੱਬ ਉਸਦੀ ਮਦਦ ਕਰਨ ਲਈ ਹਮੇਸ਼ਾ ਹੀ ਤਿਆਰ ਰਹਿੰਦਾ ਹੈ। ਉਦਾ ਬਸ ਸਹੀ ਸਮੇਂ ਨੂੰ ਵੇਖਦਾ ਹੈ ਕਿ ਕਦੋਂ ਮੇਰੇ ਬੰਦੇ ਲਈ ਸਹੀ ਸਮਾਂ ਆਵੇ ਤੇ ਮੈਂ ਉਸਦੀ ਅਰਦਾਸ ਪ੍ਰਵਾਨ ਕਰ ਲਵਾਂ ਕਿਉਂਕਿ ਹਰ ਅਰਦਾਸ ਪ੍ਰਵਾਨ ਕਰਨ ਦਾ ਅਕਾਲ ਪੁਰਖ ਨੇ ਇੱਕ ਸਮਾਂ ਰੱਖਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ