ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਆਪਾਂ ਗੁਰੂ ਘਰ ਜਦੋਂ ਵੀ ਜਾਨੇ ਆ ਆਪਾਂ ਨੋਟ ਕੀਤਾ ਹੋਏਗਾ ਸਾਧ ਸੰਗਤ ਕਿ ਕਾਊਂਟਰ ਤੋਂ ਆਪਾਂ ਕੜਾਹ ਪ੍ਰਸ਼ਾਦ ਦੀ ਤੇਗ ਜਿਹੜੀ ਹੈ ਉਹ ਲੈਨੇ ਆ ਤੇ ਐਵੇਂ ਸਿੱਧਾ ਲਜਾ ਕੇ ਆਪਾਂ ਉੱਥੇ ਜਿੱਥੇ ਕਿਰਪਾਨ ਭੇਂਟ ਹੁੰਦੇ ਹ ਉਥੇ ਆਪਾਂ ਫੜਾ ਦਿੰਦੇ ਆ ਨਾ ਹੀ ਆਪਾਂ ਜਪੁਜੀ ਸਾਹਿਬ ਦਾ ਪਾਠ ਕੀਤਾ ਨਾਹੀ ਚੱਜ ਨਾਲ ਮੱਥਾ ਟੇਕਿਆ ਨਾ ਹੀ ਆਪਾਂ ਗੁਰੂ ਦੀ ਹਜ਼ੂਰੀ ਦੇ ਵਿੱਚ ਗਏ ਤੇ ਨਾ ਹੀ ਆਪਣੇ ਤਰਫੋਂ ਆਪਾਂ ਕੋਈ ਗੁਰੂ ਅੱਗੇ ਅਰਦਾਸ ਕੀਤੀ ਤੇ ਨਾ ਹੀ ਕੋਈ ਹੋਰ ਆਪਾਂ ਜਿਹੜੀ ਐਕਟੀਵਿਟੀ ਆ ਜਾਂ ਮਨ ਦੀ ਭਾਵਨਾ ਮਨ ਨੂੰ ਅਰਪਤ ਕਰਨਾ ਜਾ ਹੋਰ ਆਪਾਂ ਕੁਝ ਚੀਜ਼ਾਂ ਜਿਵੇਂ ਗੁਰੂ ਘਰ ਜਾ ਕੇ ਆਪਣੇ ਮਾਨ ਨੂੰ ਡੇਗਣਾ ਆਪਣੇ ਮਾਨ ਨੂੰ ਜਿਹੜਾ ਹੈ ਖਤਮ ਕਰਨਾ ਹੰਕਾਰ ਨੂੰ ਖਤਮ ਕਰਨਾ
ਗੁਰੂ ਅੱਗੇ ਜਾ ਕੇ ਆਪਾਂ ਨਿਮਾਣੀ ਹੋ ਕੇ ਮੰਗਣਾ ਤੇ ਆਪਣੀ ਕਿਰਤ ਕਮਾਈਆਂ ਦੇ ਵਿੱਚੋਂ ਲਿਆਂਦੀ ਹੋਈ ਕੜਾਹ ਪ੍ਰਸ਼ਾਦ ਦੀ ਤੇਗ ਗੁਰੂ ਅੱਗੇ ਰੱਖ ਕੇ ਸਾਧ ਸੰਗਤ ਆਪਾਂ ਮੱਥਾ ਟੇਕਣਾ ਸੱਚੇ ਪਾਤਸ਼ਾਹ ਇਸ ਕੜਾਹ ਪ੍ਰਸ਼ਾਦ ਦੀ ਦੇਗ ਨੂੰ ਪ੍ਰਵਾਨ ਕਰਿਓ ਕਦੇ ਆਪਾਂ ਇਦਾਂ ਕੀਤਾ ਨਹੀਂ ਨਾ ਕਦੇ ਨਹੀਂ ਨਾ ਕੀਤਾ ਗੁਰਮੁਖ ਪਿਆਰਿਓ ਇਹ ਬੇਨਤੀ ਮੈਂ ਤਾਂ ਕਰਕੇ ਸਾਂਝੀ ਕਰ ਰਿਹਾ ਕਿਉਂਕਿ ਇਹ ਗਲਤੀ ਜਿਹੜੀ ਹੈ ਆਪਾਂ ਜਰੂਰ ਕਰਦੇ ਹ ਇਹ ਗਲਤੀ ਅਸੀਂ ਵਾਰ ਵਾਰ ਕਰਦੇ ਇਹ ਤਾਂ ਕਰਕੇ ਬੇਨਤੀਆਂ ਆਪਾਂ ਸਾਂਝੀਆਂ ਕਰਦੀਆਂ ਵੀ ਜਦੋਂ ਵੀ ਗੁਰੂ ਘਰ ਜਾਈਏ ਜਿੱਥੋਂ ਆਪਾਂ ਕੜਾਹ ਪ੍ਰਸ਼ਾਦ ਦੀ ਦੇਗ ਪ੍ਰਾਪਤ ਕਰਦੇ ਹਾਂ ਗੁਰਮੁਖ ਪਿਆਰਿਓ
ਉਥੋਂ ਬੜੇ ਪਿਆਰ ਨਾਲ ਸਤਿਕਾਰ ਨਾਲ ਹੱਥ ਧੋ ਕੇ ਕਈ ਵਾਰੀ ਤੇ ਇਦਾਂ ਹੁੰਦਾ ਵੀ ਉਹਨਾਂ ਹੱਥਾਂ ਨਾਲ ਹੀ ਆਪਾਂ ਬੂਡ ਜਰਾਬਾਂ ਕੱਢੀਆਂ ਤੇ ਸਿੱਧਾ ਹੀ ਕਾਊਂਟਰ ਤੇ ਗਏ ਤੇ ਜਾ ਕੇ ਦੇਗ ਹੱਥ ਵਿੱਚ ਫੜ ਲਤੀ ਦਰਬਾਰ ਸਾਹਿਬ ਚਲੇ ਗਏ ਨਹੀਂ ਪਿਆਰਿਓ ਬੜੇ ਅਦਬ ਸਤਿਕਾਰ ਨਾਲ ਬੈਠ ਕੇ ਆਪਣੇ ਜੁੱਤੇ ਜੋੜੇ ਜੋ ਵੀ ਸਾਡੇ ਪਹਿਨੇ ਉਤਾਰੋ ਹੱਥ ਧੋਵੋ ਹੱਥ ਧੋ ਕੇ ਚੰਗੀ ਤਰ੍ਹਾਂ ਸਾਫ ਕਰਕੇ ਫਿਰ ਦੇਗ ਵਾਲੇ ਕਾਊਂਟਰ ਤੇ ਜਾਈਏ ਜਿੱਥੋਂ ਦੇਗ ਪ੍ਰਾਪਤ ਕਰਨੀ ਸਾਧ ਸੰਗਤ ਉਸ ਥਾਂ ਤੇ ਜਾ ਕੇ ਆਪਣੀ ਸ਼ਰਧਾ ਅਨੁਸਾਰ ਅਸੀਂ ਦੇਗ ਪ੍ਰਾਪਤ ਕਰ ਸਕਦੇ ਹਾਂ ਦੇਗ ਪ੍ਰਾਪਤ ਕਰੀਏ ਦੋਵੇਂ ਹੱਥਾਂ ਦੇ ਵਿੱਚ ਦੇਗ ਨੂੰ ਫੜ ਕੇ ਬੜੇ ਅਦਬ ਸਤਿਕਾਰ ਦੇ ਨਾਲ ਜਾਂ ਤੇ ਜਪਜੀ ਸਾਹਿਬ ਦਾ ਪਾਠ ਕੀਤਾ ਜਾਵੇ ਇਕ ਜਪੁਜੀ ਸਾਹਿਬ ਦੇ ਪਾਠ ਦੇ ਨਾਲ ਹਾਜ਼ਰੀ ਲਗਵਾਈ ਜਾਵੇ
ਇੱਕ ਜਪੁਜੀ ਸਾਹਿਬ ਦੇ ਪਾਠ ਦੇ ਨਾਲ ਹਾਜ਼ਰੀ ਲਗਵਾਈ ਜਾਵੇ ਜਾਂ ਫਿਰ ਛੇ ਪੌੜੀਆਂ ਅਨੰਦ ਸਾਹਿਬ ਦੇ ਪਾਠ ਕੀਤੇ ਜਾਣ ਛੇ ਪੌੜੀਆਂ ਆਨੰਦ ਸਾਹਿਬ ਦੇ ਜਾਪ ਕੀਤੇ ਜਾਣ ਪਿਆਰਿਓ ਫਿਰ ਅੰਦਰ ਮੱਥਾ ਟੇਕ ਕੇ ਬੜੇ ਪਿਆਰ ਦੇ ਨਾਲ ਬੜੇ ਸਤਿਕਾਰ ਦੇ ਨਾਲ ਸਾਧ ਸੰਗਤ ਆਪਣੇ ਆਪ ਦੇ ਵਿੱਚ ਝਾਤੀ ਮਾਰ ਕੇ ਵੀ ਸਤਿਗੁਰੂ ਜੋ ਕੁਝ ਪਿੱਛੇ ਹੋ ਚੁੱਕਿਆ ਸੋ ਹੋਇਆ ਸੋ ਸਾਧ ਸੰਗਤ ਅੱਗੇ ਵਾਸਤੇ ਸਮਤ ਬਖਸ਼ਿਆ ਜੀ ਜੋ ਵੀ ਮੈਨੂੰ ਚਾਹੀਦਾ ਸਤਿਗੁਰੂ ਉਹ ਤੁਹਾਡੇ ਦਰ ਤੋਂ ਪ੍ਰਾਪਤ ਹੋਏਗਾ ਤੁਹਾਡੇ ਦਰ ਤੋਂ ਮਿਲੇਗਾ ਸਤਿਗੁਰੂ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਨੂੰ ਕੋਈ ਚੀਜ਼ ਜਾਂ ਕੋਈ ਵਸਤੂ ਜਿਹੜੀ ਹੈ ਨਹੀਂ ਚਾਹੀਦੀ ਹੈ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਇਹ ਗੱਲ ਜਿਹੜੀ ਹੈ ਜਰੂਰ ਮੰਗੀਏ ਕਿ ਪਾਤਸ਼ਾਹ ਜੀ ਕਿਰਪਾ ਰੱਖਿਓ ਸਤਿਗੁਰੂ ਜੀ ਕਿਰਪਾ ਰੱਖਿਓ ਹੇ ਪਾਤਸ਼ਾਹ ਜੀ ਮਿਹਰ ਰੱਖਿਓ
ਕਿ ਦਸਾਂ ਨੌਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਇਹ ਕੜਾਹ ਪ੍ਰਸ਼ਾਦ ਦੀ ਦੇਗ ਅਸੀਂ ਲੈ ਕੇ ਆਇਆ ਆਪਣੇ ਦਰ ਤੇ ਇਸ ਨੂੰ ਪ੍ਰਵਾਨ ਕਰਿਓ ਪ੍ਰਵਾਨ ਕਰਿਓ ਪਾਤਸ਼ਾਹ ਕੀਤੀ ਹੋਈ ਬਾਣੀ ਦਾ ਜਾਪ ਪ੍ਰਵਾਨ ਕਰਿਓ ਬੰਧ ਘਾਟ ਜਿਹੜੀ ਹੈ ਸਤਿਗੁਰੂ ਉਹਦੇ ਲਈ ਮਾਫੀ ਦਿਓ ਸਤਿਗੁਰ ਸੱਚੇ ਪਾਤਸ਼ਾਹ ਜੀ ਜਿਹੜੀਆਂ ਵੀ ਮਨੋਕਾਮਨਾਵਾਂ ਨੂੰ ਲੈ ਕੇ ਤੁਹਾਡੇ ਦਰ ਤੇ ਆਇਆ ਸਤਿਗੁਰੂ ਇਹ ਮਨੋਕਾਮਨਾਵਾਂ ਜਰੂਰ ਪੂਰਨ ਕਰਿਓ ਜੇ ਮੇਰੇ ਭਲੇ ਲਈ ਹੈ ਤਾਂ ਪ੍ਰਵਾਨ ਕਰਿਓ ਜੇ ਨਹੀਂ ਤਾਂ ਸਤਿਗੁਰੂ ਤੁਸੀਂ ਕੋਈ ਹੱਲ ਜਰੂਰ ਕੱਢੋ ਖਾਂ
ਸਤਿਗੁਰੂ ਕਿਰਪਾ ਕਰੋ ਪਾਤਸ਼ਾਹ ਜੀ ਕਿਰਪਾ ਕਰੋ ਸਤਿਗੁਰੂ ਜੀ ਰਹਿਮਤ ਕਰੋ ਹੇ ਪਾਤਸ਼ਾਹ ਜੀ ਕਿਰਪਾ ਰੱਖਿਓ ਸਾਧ ਸੰਗਤ ਆਪਾਂ ਤੇ ਸਿੱਧੇ ਗੁਰੂ ਘਰ ਜਾਦੇ ਆ ਸਿੱਧੇ ਹੀ ਜਾ ਕੇ ਬਸ ਕੜਾਹ ਪ੍ਰਸ਼ਾਦ ਦੀ ਦੇਗ ਲਈ ਅੰਦਰ ਗਏ ਬਸ ਮੱਥਾ ਟੇਕਿਆ ਫਟਾਫਟ ਹਫੜਾ ਦਫੜੀ ਦੇ ਵਿੱਚ ਅਸੀਂ ਬਾਹਰ ਆ ਕੇ ਤੇ ਨਾ ਹੀ ਜਪੁਜੀ ਸਾਹਿਬ ਦਾ ਕੋਈ ਪਾਠ ਕੀਤਾ ਨਾ ਕੋਈ ਅਸੀਂ ਆਨੰਦ ਸਾਹਿਬ ਦੇ ਜਾਪ ਕੀਤੇ ਛੇ ਪੌੜੀਆਂ ਤੇ ਅਸੀਂ ਕੁਝ ਨਹੀਂ ਕੀਤਾ ਮੱਥਾ ਟੇਕਿਆ ਜਲਦੀ ਜਲਦੀ ਕਾਹਲੀ ਦੇ ਵਿੱਚ ਅਸੀਂ ਵਾਪਸ ਆ ਗਏ ਤੇ ਇਦਾਂ ਸਮਝ ਹੀ ਨਹੀਂ ਆਉਂਦੀ ਵੀ ਅਸੀਂ ਪਾਠ ਕੀਤਾ ਜਾਂ ਮੱਥਾ ਟੇਕਿਆ ਕਿਵੇਂ ਗਏ ਕਿਵੇਂ ਵਾਪਸ
ਆ ਕੇ ਕੁਝ ਸਮਝ ਹੀ ਨਹੀਂ ਆਈ ਹਫੜਾ ਦਫੜੀ ਦੇ ਵਿੱਚ ਹੀ ਗਏ ਹਫੜਾ ਦਫੜੀ ਦੇ ਵਿੱਚ ਹੀ ਬਾਹਰ ਆ ਗਏ ਕੋਈ ਗੱਲ ਸਮਝ ਜਿਹੀ ਪਈ ਨਹੀਂ ਹੈਗੀ ਕੁਝ ਸਮਝਦੇ ਵਿੱਚ ਆਇਆ ਹੀ ਨਹੀਂ ਹੈਗਾ ਬਸ ਐਵੇਂ ਵਾਰ ਜੇ ਆ ਗਏ ਅਸੀਂ ਐਵੇਂ ਗਏ ਤੇ ਐਵੇਂ ਮੁੜ ਆਏ ਇਦਾਂ ਲੱਗਦਾ ਵੀ ਜਿਵੇਂ ਹੱਥ ਜਿਹਾ ਲਾ ਕੇ ਵਾਪਸ ਆਏ ਬਸ ਇਦਾਂ ਹੀ ਵਾਪਸ ਆ ਗਏ ਨਾ ਹੀ ਅਸੀਂ ਕੁਝ ਖੱਟਿਆ ਤੇ ਨਾ ਹੀ ਅਸੀਂ ਕੁਝ ਕਮਾਇਆ ਬਸ ਕਾਲੀ ਦੇ ਵਿੱਚ ਗਏ ਤੇ ਇਦਾਂ ਹੀ ਵਾਪਸ ਆ ਗਏ ਇਸ ਕਰਕੇ ਜਦੋਂ ਗੁਰੂ ਘਰ ਜਾਈਏ ਇੱਕ ਤਾਂ ਵਿਹਲੇ ਟਾਈਮ ਕਹਿਣ ਤੋਂ ਭਾਵ ਜਦੋਂ ਖੁੱਲਾ ਟਾਈਮ ਖੁੱਲਾ ਟਾਈਮ ਵੈਸੇ ਕਰਨਾ ਪੈਂਦਾ ਮਿਲਦਾ ਤੇ ਇਹ ਨਹੀਂ ਬੰਦਾ ਕਹਿੰਦਾ ਮੇਰੇ ਕੋਲ ਤਾਂ ਟਾਈਮ ਹੀ ਹੈ ਨਹੀਂ ਚਾਹੇ ਦੋ ਘੰਟੇ ਫੋਨ ਤੇ ਹੀ ਲੱਗਿਆ ਰਵੇ ਕਹਿੰਦਾ ਮੇਰੇ ਕੋਲ ਸਮਾਂ ਹੀ ਬਹੁਤ ਘੱਟ ਹ ਮੇਰੇ ਕੋਲ ਤੇ ਸਮਾਂ ਹੀ ਹੈ
ਨਹੀਂ ਸਾਧ ਸੰਗਤ ਚਾਹੇ ਬੰਦਾ ਜਿਹੜਾ ਹੈ ਬਹੁਤ ਜਿਆਦੇ ਵਿਹਲਾ ਵੀ ਹੋਵੇ ਤੇ ਫਿਰ ਵੀ ਕਹਿੰਦਾ ਮੇਰੇ ਕੋਲ ਤੇ ਸਮਾਂ ਹੀ ਹੈ ਨਹੀਂ ਸਮਾਂ ਤੇ ਕਰਨਾ ਪੈਂਦਾ ਗੁਰੂ ਕੋਲ ਜਾਣਾ ਤੇ ਸਮਾਂ ਇਹੋ ਜਿਹੇ ਹਿਸਾਬ ਨਾਲ ਕਰੀਏਟ ਕਰਕੇ ਜਾਈਏ ਵੀ ਮੈਨੂੰ ਕੋਈ ਕਾਲੀ ਨਾ ਹੋਵੇ ਮੈਨੂੰ 15 20 ਮਿੰਟ ਅੱਧਾ ਘੰਟਾ ਜੇ ਲੱਗ ਵੀ ਜਾਵੇ ਤਾਂ ਮੈਨੂੰ ਇਹ ਨਾ ਹੋਵੇ ਕਿ ਮੈਂ ਸਤਿਗੁਰੂ ਕੋਲ ਗਿਆ ਵਾਪਸ ਵੀ ਆ ਗਿਆ ਉਥੋਂ ਮੈਂ ਕੁਝ ਲੈ ਕੇ ਆਉਣਾ ਕੁਝ ਸਿੱਖਣਾ ਇਹੋ ਜਿਹੇ ਸਮੇਂ ਨੂੰ ਐਡਜਸਟ ਕਰਕੇ ਗੁਰੂ ਕੋਲ ਜਾਈਏ ਤੇ ਯਾਦ ਰੱਖਿਓ ਜਦੋਂ ਵੀ ਗੁਰੂ ਕੋਲ ਜਾਵਾਂਗੇ ਕੁਝ ਨਾ ਕੁਝ ਲੈ ਕੇ ਮੁੜਾਂਗੇ ਖਾਲੀ ਹੱਥ ਗੁਰੂ ਆਉਣ ਨਹੀਂ ਦਿੰਦਾ ਪਿਆਰਿਓ ਇਹ ਗੱਲ ਯਾਦ ਰੱਖਿਓ ਸਾਰੇ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ