ਗੁਰਦੇ ਦੀ ਪੱਥਰੀ
ਕਿਡਨੀ ਵਿੱਚ ਪੱਥਰੀ ਹੋ ਜਾਵੇ ਤਾਂ ਤੁਰੰਤ ਇਹ ਘਰੇਲੂ ਨੁਸਖਾ ਲੈਣਾ ਸ਼ੁਰੂ ਕਰ ਦਿਓ ਇਹ ਕਿਡਨੀ ਦੀ ਪੱਥਰੀ ਨੂੰ ਪੇਸ਼ਾਬ ਦੇ ਨਾਲ ਬਾਹਰ ਕੱਢ ਦੇਵੇਗਾ। ਅਲਸੀ ਕਿਡਨੀ ਦੀ ਪੱਥਰੀ ਲਈ ਕੁਦਰਤੀ ਤੌਰ ਤੇ ਦਵਾਈ ਦੀ ਤਰ੍ਹਾਂ ਕੰਮ ਕਰੇਗੀ ਅਲਸੀ ਦਾ ਇਸਤੇਮਾਲ ਕਰਕੇ ਤੁਸੀਂ ਕਿਡਨੀ ਦੀ ਪੱਥਰੀ ਨੂੰ ਕਿਵੇਂ ਬਾਹਰ ਕੱਢਣਾ ਹੈ ਇਸ ਦਾ ਤਰੀਕਾ ਇੱਕ ਗਿਲਾਸ ਪਾਣੀ ਦਾ ਲੈ ਕੇ ਕਿਸੇ ਬਰਤਨ ਵਿੱਚ ਪਾ ਕੇ ਗਰਮ ਹੋਣ ਲਈ ਰੱਖ ਦੇਣਾ ਹੈ ਤੇ ਦੋ ਚਮਚ ਅਲਸੀ ਦੇ ਲੈ ਕੇ ਇਸ ਪਾਣੀ ਵਿੱਚ ਪਾ ਦੇਣੇ ਹਨ ਜਦੋਂ ਪਾਣੀ ਉਬਲ ਜਾਵੇ
ਤਾਂ ਇਸ ਨੂੰ ਗੈਸ ਉੱਪਰੋਂ ਉਤਾਰ ਕੇ ਕਿਸੇ ਖਾਲੀ ਗਿਲਾਸ ਵਿੱਚ ਛਾਣ ਲੈਣਾ ਹੈ ਕਿਡਨੀ ਵਿੱਚ ਪੱਥਰੀ ਦੀ ਸਮੱਸਿਆ ਦੂਰ ਕਰਨ ਦਾ ਨੁਸਖਾ ਬੰਨ ਕੇ ਤਿਆਰ ਹੋ ਜਾਵੇਗਾ ਤੁਸੀਂ ਇਸ ਨੁਸਖੇ ਨੂੰ ਗਰਮ ਗਰਮ ਹੀ ਪੀ ਜਾਣਾ ਹੈ ਅਲਸੀ ਦਾ ਇਹ ਕਾੜਾ ਤੁਹਾਡੀ ਕਿਡਨੀ ਨੂੰ ਬਿਲਕੁਲ ਸਾਫ ਕਰ ਦੇਵੇਗਾ ਇਹ ਨੁਸਖਾ ਤੁਹਾਡੀ ਕਿਡਨੀ ਵਿੱਚ ਜਾ ਕੇ ਪੱਥਰੀ ਉੱਪਰ ਦਬਾਅ ਪਾਏਗਾ ਜਿਸ ਨਾਲ ਪੱਥਰੀ ਕਿਡਨੀ ਵਿੱਚੋਂ ਪਿਸ਼ਾਬ ਰਾਹੀ ਬਾਹਰ ਨਿਕਲ ਜਾਵੇਗੀ ਇਹ ਨੁਸਖਾ ਦਿਨ ਵਿੱਚ ਤੁਸੀਂ ਕਿਸੇ ਵੀ ਸਮੇਂ ਇਸਤੇਮਾਲ ਕਰ ਸਕਦੇ ਹੋ ਇੱਕ ਹਫਤੇ ਲਗਾਤਾਰ ਇਸ ਨੁਸਖੇ ਦਾ ਸੇਵਨ ਕਰਨ ਨਾਲ ਪੱਥਰੀ ਆਪਣੇ ਆਪ ਹੀ ਸਰੀਰ ਅੰਦਰੋਂ ਨਿਕਲ ਜਾਵੇਗੀ
ਜੇਕਰ ਪੱਥਰੀ ਵੱਡੇ ਸਾਈਜ਼ ਦੀ ਹੋਵੇ ਤਾਂ ਤੁਸੀਂ ਇੱਕ ਮਹੀਨੇ ਲਗਾਤਾਰ ਇਸ ਨੁਸਖੇ ਦਾ ਸੇਵਨ ਕਰੋ ਕਿਡਨੀ ਦੀ ਵੱਡੇ ਸਾਈਜ਼ ਦੀ ਪੱਥਰੀ ਗੱਲ ਕਿ ਛੋਟੀ ਹੋ ਜਾਵੇਗੀ ਤੇ ਟੁੱਟ ਕੇ ਪਿਸ਼ਾਬ ਦੇਣ ਨਾਲ ਬਾਹਰ ਨਿਕਲ ਆਵੇਗੀ ਅਲਸੀ ਨਾ ਕੇਵਲ ਕਿਡਨੀ ਦੀ ਪੱਥਰੀ ਨੂੰ ਬਾਹਰ ਕੱਢਦੀ ਹੈ ਨਾਲ ਹੀ ਪੇਸ਼ਾਬ ਅੰਦਰ ਕੈਲਸ਼ੀਅਮ ਦੀ ਮਾਤਰਾ ਨੂੰ ਪੂਰੀ ਬਣਾਈ ਰੱਖਦੀ ਹੈ ਜਿਸ ਨਾਲ ਪੱਥਰੀ ਫਿਰ ਤੋਂ ਨਹੀਂ ਬਣਦੀ ਦੋਸਤੋ ਪਥਰੀ ਹੋਣ ਤੇ ਤੁਸੀਂ ਕੁਝ ਸਾਵਧਾਨੀਆਂ ਵਰਤਣੀਆਂ ਹਨ ਜਿਨਾਂ ਦਾ ਤੁਸੀਂ ਧਿਆਨ ਰੱਖਣਾ ਹੈ ਰੋਜਾਨਾ ਦਿਨ ਭਰ ਪਾਣੀ ਬਹੁਤ ਜਿਆਦਾ ਪੀਓ ਕਿਸ ਨਾਲ ਪਿਸ਼ਾਬ ਵਿੱਚ ਮੌਜੂਦ ਕੈਲੀਸ਼ਮ ਅਤੇ ਹੋਰ ਕਈ ਤਰ੍ਹਾਂ ਦੇ ਮਿਨਰਲ ਪਿਸ਼ਾਬ ਅੰਦਰ ਸਹੀ ਮਾਤਰਾ ਵਿੱਚ ਰਹਿੰਦੇ ਹਨ
ਜਿਸ ਨਾਲ ਪੱਥਰੀ ਨਹੀਂ ਬਣਦੀ ਪਿਸ਼ਾਬ ਨੂੰ ਕਦੇ ਵੀ ਨਾ ਰੋਕੋ ਇਸ ਨਾਲ ਪਿਸ਼ਾਬ ਅੰਦਰ ਕੈਲਸ਼ੀਅਮ ਤੇ ਹੋਰ ਮਿਨਰਲਸ ਦੀ ਮਾਤਰਾ ਵਧਣ ਲੱਗਦੀ ਹੈ ਜਿਸ ਨਾਲ ਪੱਥਰੀ ਬਣਦੀ ਹੈ ਤਲੀਆਂ ਹੋਈਆਂ ਜਿਆਦਾ ਮਸਾਲੇਦਾਰ ਅਤੇ ਫਾਸਟ ਫੂਡ ਤੋਂ ਪਰਹੇਜ਼ ਰੱਖਣਾ ਚਾਹੀਦਾ ਹੈ ਰੋਜ਼ਾਨਾ ਐਕਸਰਸਾਈਜ਼ ਜਰੂਰ ਕਰੋ ਦਿਨ ਵਿੱਚ ਹਰ ਰੋਜ਼ ਇੱਕ ਵਾਰ ਨਿੰਬੂ ਪਾਣੀ ਜਰੂਰ ਪੀਓ ਦੋਸਤੋ ਤੁਸੀਂ ਇਸ ਨੁਸਖੇ ਨੂੰ ਅੱਜ ਤੋਂ ਹੀ ਬਣਾ ਕੇ ਇਸ ਦਾ ਇਸਤੇਮਾਲ ਕਰਨਾ ਸ਼ੁਰੂ ਕਰੋ ਤੇ ਸਾਡੀਆਂ ਦੱਸੀਆਂ ਹੋਈਆਂ ਗੱਲਾਂ ਨੂੰ ਅਪਣਾ ਕੇ ਪੱਥਰੀ ਦੀ ਸਮੱਸਿਆ ਨੂੰ ਦੂਰ ਕਰੋ। ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਚ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ