ਸੰਗਤ ਜੀ ਆਪ ਦਰਸ਼ਨ ਕਰ ਰਹੇ ਹੋ ਪਿੰਡ ਚੱਕ ਢੇਰਾ ਵਿੱਚ ਸਥਿਤ ਗੁਰਦੁਆਰਾ ਛੰਨ ਬਾਬਾ ਘੁਮਾ ਮਾਸ਼ਕੀ ਦੇ ਸਰਸਾ ਨਦੀ ਪਾਰ ਕਰਨ ਸਮੇਂ ਹੋਏ ਪਰਿਵਾਰ ਵਿਛੋੜੇ ਤੋਂ ਬਾਅਦ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਸੱਤ ਪੋਹ ਦੀ ਰਾਤ ਇਸ ਅਸਥਾਨ ਉੱਤੇ ਬਿਤਾਈ ਸੀ।
ਜਿਸ ਥਾਂ ਅੱਜ ਪਾਲਕੀ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਇਸ ਥਾਂ ਉੱਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦੇ ਇੱਕ ਰਾਤ ਸੁੱਤੇ ਸਨ ਮਾਈ ਲਛਮੀ ਨੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਪ੍ਰਸ਼ਾਦਾ ਛਕਾਉਣ ਦੀ ਸੇਵਾ ਕੀਤੀ ਸੀ। ਗੁਰੂ ਘਰ ਦੇ ਮੁਰੀਦ ਕੁਮਾਰ ਜਿਸ ਦਾ ਪਹਿਲਾ ਨਾਮ ਕਰਮਾਚੀ ਵਰਸੀ ਜਾਲਮ ਮੁਗਲਾਂ ਨੇ ਜਬਰਨ ਉਸਤਾ ਧਰਮ ਪਰਵਤਨ ਕਰਕੇ ਉਸਨੂੰ ਮੁਸਲਮਾਨ ਬਣਾ ਦਿੱਤਾ ਸੀ
ਬੇੜੀ ਰਾਹੀਂ ਲੋਕਾਂ ਨੂੰ ਸਾਥੀਓ ਹੀ ਦੇਖ ਕਿਨਾਰੇ ਤੋਂ ਦੂਜੇ ਕਿਨਾਰੇ ਪਹੁੰਚਾਉਣ ਦੀ ਕਿਰਤ ਕਰਨ ਵਾਲੇ ਕੁੰਮਾ ਮਾਸ਼ਕੀ ਨੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਸਤਲੁਜ ਦਰਿਆ ਪਾਰ ਕਰਵਾਇਆ ਸੀ ਜਿਸ ਦੇ ਬਾਅਦ ਗੰਗੂ ਪਾਪੀ ਮਾਤਾ ਗੁਜਰੀ ਜੀ ਅਤੇ ਨਿੱਕੀਆਂ ਜਿੰਦਾਂ ਨੂੰ ਆਪਣੇ ਪਿੰਡ ਸਹੇੜੀ ਲੈ ਗਿਆ ਸੀ ਮਾਤਾ ਜੀ ਗੰਗੂ ਦੇ ਘਰ ਕਿਵੇਂ ਪਹੁੰਚੇ ਅੱਜ ਉੱਥੇ ਕਿਹੜਾ ਗੁਰਦੁਆਰਾ ਸਾਹਿਬ ਬਣਿਆ ਹੈ