ਇਹ 5 ਚੀਜ਼ਾਂ 3 ਦਿਨ ਲਓ-ਸਰੀਰ ਦੇ ਸਭ ਰੋਗ ਠੀਕ ਹੋ ਜਾਣਗੇ

ਹੱਡੀਆਂ ਦੀ ਕਮਜ਼ੋਰੀ

ਜੇਕਰ ਤੁਹਾਡੇ ਪੈਰਾਂ ਅਤੇ ਲੱਤਾਂ ਉੱਤੇ ਨਸਾਂ ਦਿਖਾਈ ਦਿੰਦੀਆਂ ਹਨ,ਅਤੇ ਤੁਹਾਨੂੰ ਹੱਡੀਆਂ ਦੀ ਕਮਜ਼ੋਰੀ ਹੈ,ਸਰੀਰ ਵਿਚ ਖੂਨ ਦੀ ਕਮੀ ਹੈ,ਹਮੇਸ਼ਾ ਥਕਾਨ ਆਲਸ ਰਹਿੰਦਾ ਹੈ,ਸਰੀਰ ਵਿੱਚ ਥਕਾਵਟ ਰਹਿੰਦੀ ਹੈ,ਸਰੀਰ ਵਿੱਚ ਕੈਲਸ਼ੀਅਮ ਫਾਸਫੋਰਸ ਦੀ ਕਮੀ ਹੈ ਅੱਜ ਤੁਹਾਨੂੰ ਅਸੀਂ ਪੰਜ ਇਹ ਅਜਿਹੀਆਂ ਚੀਜ਼ਾਂ ਦੱਸਾਂਗੇ ਜਿਸ ਦੇ ਨਾਲ ਸਰੀਰ ਦੀਆਂ ਕਮੀਆਂ ਪੂਰੀਆਂ ਹੁੰਦੀਆਂ ਹਨ।ਉਮਰ ਵਧਣ ਦੇ ਨਾਲ ਨਾਲ ਸਾਡੇ ਸਰੀਰ ਵਿੱਚ ਬਹੁਤ

ਬਲੱਡ ਪ੍ਰੈਸ਼ਰ

ਸਾਰੀਆਂ ਬੀਮਾਰੀਆਂ ਲੱਗਦੀਆਂ ਹਨ ਅਤੇ ਗਲਤ ਖਾਣ ਪੀਣ ਨਾਲ ਸਾਡੀ ਇਮਿਊਨਿਟੀ ਘੱਟ ਹੋ ਜਾਂਦੀ ਹੈ,ਜਿਸ ਨਾਲ ਦਿਲ ਦੀਆਂ ਬਿਮਾਰੀਆਂ,ਕੋਲੈਸਟ੍ਰੋਲ, ਨਸਾਂ ਦੀ ਬਲੌਕੇਜ,ਹਾਈ ਬਲੱਡ ਪ੍ਰੈਸ਼ਰ ਅਤੇ ਸਮੇਂ ਤੋਂ ਪਹਿਲਾਂ ਚਿਹਰੇ ਤੇ ਝੁਰੜੀਆਂ ਆਉਣ ਲੱਗ ਜਾਂਦੀਆਂ ਹਨ,ਇਸ ਦੇ ਨਾਲ ਨਾਲ ਵਾਲ ਝੜਨ ਲੱਗ ਜਾਂਦੇ ਹਨ ਨੀਂਦ ਨਾ ਆਉਣ ਦੀ ਬਿਮਾਰੀ ਹੋ ਜਾਂਦੀ ਹੈ ਇਹ ਸਭ ਸਰੀਰ ਵਿਚ ਕਿਸੇ ਚੀਜ਼ ਦੀ ਘਾਟ ਹੋਣ ਕਰਕੇ ਹੋ ਜਾਂਦੀਆਂ ਹਨ

ਲਿਵਰ ਸਾਫ

ਇਸ ਲਈ ਸਾਨੂੰ ਇਹੋ ਜਿਹੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ ਜੋ ਸਾਡੇ ਸਰੀਰ ਵਿਚ ਹਰ ਤਰ੍ਹਾਂ ਦੀ ਕਮੀ ਨੂੰ ਪੂਰਾ ਕਰਨ ਅਤੇ ਅਸੀਂ ਲੰਮੇ ਸਮੇਂ ਲਈ ਜਵਾਨ ਤੇ ਤੰਦਰੁਸਤ ਰਹੀਏ।ਦੋਸਤੋ ਸਭ ਤੋਂ ਪਹਿਲੀ ਚੀਜ ਹੈ ਕਿਸ਼ਮਿਸ਼ ਇਸ ਦਾ ਸਭ ਤੋਂ ਪਹਿਲਾਂ ਫ਼ਾਇਦਾ ਇਹ ਹੈ ਕਿ ਇਹ ਸਾਡਾ ਪੇਟ ਸਾਫ਼ ਰੱਖਦੀ ਹੈ ਇਹ ਕਬਜ਼ ਨੂੰ ਦੂ-ਰ ਰੱਖਦੀ ਹੈ ਜਿਸ ਨਾਲ ਸਾਡਾ ਲਿਵਰ ਸਾਫ ਰਹਿੰਦਾ ਹੈ। ਇਸ ਵਿਚ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ

ਫੈਟੀ ਐਸਿਡ

ਜੋ ਸਾਡੇ ਸਰੀਰ ਵਿਚ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ ਇਸ ਦੀ ਲਈ ਕਿਸ਼ਮਿਸ਼ ਨੂੰ ਰਾਤ ਨੂੰ ਪਾਣੀ ਵਿੱਚ ਭਿਉਂ ਕੇ ਰੱਖੋ ਅਤੇ ਸਵੇਰੇ ਕਿਸ਼ਮਿਸ਼ ਨੂੰ ਖਾ ਲਵੋ ਅਤੇ ਪਾਣੀ ਵੀ ਪੀ ਲਵੋ।ਹੁਣ ਆਪਾਂ ਦੂਸਰੀ ਚੀਜ਼ ਦੀ ਗੱਲ ਕਰਦੇ ਹਾਂ,ਉਹ ਹੈ ਅਲਸੀ,ਆਲਸੀ ਵੀ ਸਾਡੇ ਲਈ ਬਹੁਤ ਫ਼ਾਇਦੇਮੰਦ ਹੈ,ਇਸ ਵਿੱਚ ਐਂਟੀ ਔਕਸੀਡੈਂਟ, ਫਾਈਬਰ ਅਤੇ ਓਮੇਗਾ ਥ੍ਰੀ ਫੈਟੀ ਐਸਿਡ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਇਹ ਸਾਨੂੰ ਲੰਮੇ ਸਮੇਂ ਲਈ

ਚਮੜੀ ਤੰਦਰੁਸਤ

ਜਵਾਨ ਬਣਾ ਕੇ ਰੱਖਦੀ ਹੈ। ਇਸ ਨਾਲ ਲੰਮੇ ਸਮੇਂ ਲਈ ਵਾਲ ਅਤੇ ਚਮੜੀ ਤੰਦਰੁਸਤ ਰਹਿੰਦੀ ਹੈ। ਇਸ ਨਾਲ ਦਿਲ ਤੰਦਰੁਸਤ ਰਹਿੰਦਾ ਹੈ ਨਸਾਂ ਵਿਚ ਬਲੌਕੇਜ ਅਤੇ ਕਲੈਸਟ੍ਰੋਲ ਦੀ ਪ੍ਰੋਬਲਮ ਨਹੀਂ ਹੁੰਦੀ। ਇਸ ਨਾਲ ਜੋੜਾਂ ਵਿੱਚ ਦਰਦ ਅਤੇ ਚਿਹਰੇ ਤੇ ਝੁਰੜੀਆਂ ਵੀ ਖਤਮ ਹੋ ਜਾਂਦੀਆਂ ਹਨ।ਜੇਕਰ ਤੁਹਾਡੇ ਖੂਨ ਵਿਚ ਸ਼ੂਗਰ ਦਾ ਲੈਵਲ ਜ਼ਿਆਦਾ ਹੈ। ਤੁਹਾਨੂੰ ਡਾਈਬਿਟੀਜ਼ ਹੈ ਤਾਂ ਅਲਸੀ ਦਾ ਪ੍ਰਯੋਗ ਜ਼ਰੂਰ ਕਰੋ

ਖ਼ੂਨ ਦੀ ਕਮੀ

ਗਰਮੀ ਦੇ ਸਮੇਂ ਅਲਸੀ ਨੂੰ ਭਿਓਂ ਕੇ ਖਾਓ ਜਾਂ ਫਿਰ ਦਹੀਂ ਵਿਚ ਉਸ ਨੂੰ ਮਿਲਾ ਕੇ ਖਾਓ ।ਅਗਲੀ ਚੀਜ਼ ਹੈ ਕਲੌਂਜੀ,ਕਲੌਂਜੀ ਹਰ ਮਰਜ਼ ਦੀ ਦਵਾ ਹੈ ।ਇਸ ਨੂੰ ਆਯੂਰਵੈਦਿਕ ਵਿੱਚ ਬਹੁਤ ਸਾਰੀਆਂ ਦਵਾਈਆਂ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ।ਜਿਨ੍ਹਾਂ ਲੋਕਾਂ ਨੂੰ ਬਹੁਤ ਜ਼ਿਆਦਾ ਕਮਜ਼ੋਰੀ ਰਹਿੰਦੀ ਹੈ ਅਤੇ ਸਰੀਰ ਵਿੱਚ ਖ਼ੂਨ ਦੀ ਕਮੀ ਰਹਿੰਦੀ ਹੈ ਉਨ੍ਹਾਂ ਲੋਕਾਂ ਨੂੰ ਕਲੌਂਜੀ ਦਾ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ।

ਹਾਈ ਬਲੱਡ ਪ੍ਰੈਸ਼ਰ

ਅੱਖਰ ਤੁਹਾਡਾ ਮੋਟਾਪਾ ਵਧਿਆ ਹੋਇਆ ਹੈ ਤਾਂ ਇਹ ਪੇਟ ਦੀ ਚਰਬੀ ਅਤੇ ਕਮਰ ਦੀ ਚਰਬੀ ਨੂੰ ਬਹੁਤ ਜਲਦੀ ਪਿਘਲਾ ਦਿੰਦੀ ਹੈ।ਜੇਕਰ ਤੁਹਾਡੇ ਵਾਲ ਬਹੁਤ ਚੜ੍ਹਦੇ ਹਨ ।ਗੰਜੇਪਨ ਦੀ ਸ਼ਿਕਾਇਤ ਹੈ ਤਾਂ ਕਲੌਂਜੀ ਨੂੰ ਪਾਣੀ ਵਿੱਚ ਭਿਉਂ ਕੇ ਇਕ ਪੇਸਟ ਬਣਾ ਕੇ ਇਸ ਨੂੰ ਵਾਲਾਂ ਤੇ ਲਗਾ ਸਕਦੇ ਹੋ।ਜੇਕਰ ਤੁਹਾਨੂੰ ਪੇਟ ਦੀਆਂ ਸਮੱਸਿਆਵਾਂ ਹਨ ਹਾਈ ਬਲੱਡ ਪ੍ਰੈਸ਼ਰ,ਨਸਾਂ ਦੀ ਕਮਜ਼ੋਰੀ,ਹੱਥ ਪੈਰ ਸੁੰਨ ਹੋ ਜਾਂਦੇ ਹਨ।ਉਨ੍ਹਾਂ ਲਈ ਕਲੌਂਜੀ ਅੰਮ੍ਰਿਤ ਸਮਾਨ ਹੈ

ਕੈਲਸ਼ੀਅਮ

ਤੁਸੀਂ ਕਲੌਂਜੀ ਜਾ ਕਲੌਂਜੀ ਦਾ ਤੇਲ ਲੈ ਸਕਦੇ ਹੋ।ਇਸ ਦੇ ਲਈ ਇਕ ਗਿਲਾਸ ਗੁਨਗੁਨੇ ਪਾਣੀ ਵਿਚ ਇਕ ਚਮਚ ਕਲੌਂਜੀ ਦਾ ਤੇਲ ਲਵੋ।ਕਲੌਂਜੀ ਦੀ ਤਾਸੀਰ ਗਰਮ ਹੁੰਦੀ ਹੈ ਜੇ ਤੁਸੀਂ ਗਰਮੀਆਂ ਵਿਚ ਇਸ ਨੂੰ ਲੈਨੇ ਹੋ ਤਾਂ ਇਸ ਨੂੰ ਇੱਕ ਗਲਾਸ ਪਾਣੀ ਵਿੱਚ ਇੱਕ ਚੱਮਚ ਰਾਤ ਨੂੰ ਭਿਓਂ ਕੇ ਸਵੇਰੇ ਇਸ ਦਾ ਸੇਵਨ ਕਰੋ।ਅਗਲੀ ਜੋ ਚੀਜ਼ ਹੈ ਉਹ ਹੈ ਮਖਾਣਾ,ਮਖਾਣਾ ਇਕ ਸੂਪਰ ਫੂਡ ਹੈ,ਇਸ ਵਿਚ ਕੈਲਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ,

ਸੁੱਕਾ ਨਾਰੀਅਲ

ਜੋ ਹੱਡੀਆਂ ਲਈ ਬਹੁਤ ਫ਼ਾਇਦੇਮੰਦ ਹੈ। ਜਿਨ੍ਹਾਂ ਲੋਕਾਂ ਨੂੰ ਹੱਡੀਆਂ ਵਿਚ ਦਰਦ ਰਹਿੰਦਾ ਹੈ ਉਹ ਰੋਜ਼ਾਨਾ ਮਖਾਣੇ ਦਾ ਪ੍ਰਯੋਗ ਕਰਨ।ਇਸ ਦੇ ਲਈ ਤੁਸੀ ਇਕ ਮੁੱਠੀ ਮਖਾਣੇ ਚਾਰ ਪੰਚ ਬਦਾਮ ਤੇ ਕਸਕਸ ਇੱਕ ਗਲਾਸ ਦੁੱਧ ਵਿਚ ਉਬਾਲ ਕੇ ਲਵੋ।ਅਗਲੀ ਚੀਜ਼ ਹੈ ਸੁੱਕਾ ਨਾਰੀਅਲ,ਇਸ ਦਾ ਪ੍ਰਯੋਗ ਕਰਨ ਨਾਲ ਦਿਮਾਗ ਬਹੁਤ ਜ਼ਿਆਦਾ ਤੇਜ਼ ਹੁੰਦਾ ਹੈ।ਅਗਰ ਤੁਸੀਂ ਰੋਜ਼ਾਨਾ ਇਕ ਟੁਕੜਾ ਨਾਰੀਅਲ ਦਾ ਲਵੋਗੇ ਤਾਂ ਹਾਈ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਦੂਰ ਹੋ ਜਾਵੇਗੀ।ਇਹ ਬਹੁਤ ਹੀ ਚੰਗਾ ਐਂਟੀਬਾਇਓਟਿਕ ਹੈ,ਇਸ ਨਾਲ ਫੰਗਲ ਬੈਕਟੀਰੀਆ ਨੂੰ ਬਹੁਤ ਜਲਦੀ ਠੀਕ ਕੀਤਾ ਜਾ ਸਕਦਾ ਹੈ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *