ਇਸ ਗੁਰੂਦੁਆਰਾ ਸਾਹਿਬ ਨੂੰ ਅਨੋਖਾ ਵਰ ਜੋ ਵੀ ਇਸ ਸਥਾਨ ਤੇ ਲੰਗਰ ਪ੍ਰਸ਼ਾਦਾ ਤੇ ਜਲ ਦੀ ਸੇਵਾ ਕਰਵਾਏਗਾ ਹਰ ਇੱਛਾ ਪੂਰੀ
ਅੱਜ ਜਿਵੇਂ ਜਿਵੇਂ ਮਨੁੱਖ ਵਿਕਾਸ ਵੱਲ ਅੱਗੇ ਵਧ ਰਿਹਾ ਹੈ, ਉਸ ਦੇ ਚੱਲਦੇ ਦੁਨੀਆਂ ਦੇ ਵਿੱਚ ਇੱਕ ਦੌੜ ਜਿਹੀ ਲੱਗੀ ਹੋਈ ਹੈ ਹਰ ਕੋਈ ਮਨੁੱਖ ਚਾਹੁੰਦਾ ਹੈ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਕਾਮਯਾਬ ਹੋਵੇ, ਜਿਸ ਦੇ ਚੱਲਦੇ ਮਨੁੱਖ ਦੇ ਵਲੋਂ ਦਿਨ ਰਾਤ ਮਿਹਨਤ ਕੀਤੀ ਜਾਂਦੀ ਹੈ ਅੱਗੇ ਵਧਣ ਦੀਆਂ ਕੋਸ਼ਿਸ਼ਾਂ ਲਈ ਹਰਸੰਭਵ ਹੱਥਕੰਡਾ ਅਪਣਾਇਆ ਜਾਂਦਾ ਹੈ ਤਾਂ ਜੋ ਆਪਣੀ ਜ਼ਿੰਦਗੀ ਵਿੱਚ ਜੋ ਮਨੁੱਖ ਨੇ ਟੀਚਾ ਮਿੱਥਿਆ ਹੋਇਆ ਹੈ ਉਸ ਨੂੰ ਹਾਸਲ ਕਰ ਸਕਣ । ਬੇਸ਼ੱਕ ਮਨੁੱਖ ਆਪਣੀ ਜ਼ਿੰਦਗੀ ਵਿੱਚ ਸਖ਼ਤ ਮਿਹਨਤ ਕਰਨ ਤੋਂ ਬਾਅਦ ਹਰ ਇੱਕ ਚੀਜ਼ ਹਾਸਲ ਕਰ ਲੈਂਦਾ ਹੈ , ਪਰ ਉਸ ਦੇ ਮਨ ਨੂੰ ਉਹ ਸ਼ਾਂਤੀ ਨਹੀਂ ਮਿਲਦੀ ।
ਜਿਸ ਦੀ ਹਰ ਇੱਕ ਮਨੁੱਖ ਨੂੰ ਆਪਣੀ ਜ਼ਿੰਦਗੀ ਦੇ ਵਿਚ ਸਖਤ ਜ਼ਰੂਰਤ ਹੁੰਦੀ ਹੈ ਏਸੀ ਸ਼ਾਂਤੀ ਤੇ ਸਕੂਨ ਦੇ ਲਈ ਅਜਿਹੇ ਬਹੁਤ ਸਾਰੇ ਧਾਰਮਿਕ ਸਥਾਨ ਹਨ ਜਿੱਥੇ ਕਿ ਜਾ ਕੇ ਮਨ ਨੂੰ ਸਕੂਨ ਤਾਂ ਮਿਲਦਾ ਹੀ ਹੈ ਨਾਲ ਹੀ ਲੋ ਕਾਂ ਦੀਆਂ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਦਿੱ ਕ ਤਾਂ ਦੂਰ ਹੋ ਜਾਂਦੀਆਂ ਹਨ। ਅਜਿਹੇ ਬਹੁਤ ਸਾਰੇ ਧਾਰਮਿਕ ਸਥਾਨ ਹਨ ਜਿੱਥੇ ਲੋਕ ਉੱਥੇ ਦੀ ਮਾਨਤਾ ਦੇ ਚੱਲਦੇ ਆਉਂਦੇ ਹਨ ਤੇ ਆਪਣੀਆਂ ਬਹੁਤ ਸਾਰੀਆਂ ਜ਼ਿੰਦਗੀ ਦੀਆਂ ਸਮੱਸਿਆਵਾਂ ਨੂੰ ਹੱਲ ਕਰਕੇ ਜਾਂਦੇ ਹਨ। ਇਕ ਅਜਿਹਾ ਹੀ ਗੁਰਦੁਆਰਾ ਸਹਿਬ ਬਾਰੇ ਤੁਹਾਨੂੰ ਜਾਣਕਾਰੀ ਦਵਾਂਗੇ।
ਜਿੱਥੇ ਦੀ ਅਜਿਹੀ ਮਾਨਤਾ ਹੈ ਕਿ ਜੇਕਰ ਤੁਸੀਂ ਇਸ ਘਰ ਦੇ ਵਿਚ ਆ ਕੇ ਦੀਵਾ ਜਲਾਓਗੇ , ਝਾੜੂ ਲਗਾਉਗੇ ਤਾਂ ਮਨੁੱਖ ਦੀ ਜੀਵਨ ਦਾ ਕਲਿਆਣ ਹੋਵੇਗਾ । ਜੀਵਨ ਦੀ ਹਰ ਇਕ ਸਮੱਸਿਆ ਤੁਹਾਡੀ ਹੱਲ ਹੋ ਜਾਵੇਗੀ ਤੇ ਇਸ ਸਥਾ ਨ ਤੇ ਆ ਕੇ ਜੇਕਰ ਤੁਸੀਂ ਇਸ਼ਨਾਨ ਕਰੋਗੇ ਤਾਂ ਤੁਹਾਡੀਆਂ ਬਹੁਤ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਹਨ । ਇਹ ਗੁਰਦੁਆਰਾ ਸਾਹਿਬ ਪੰਜਾਬ ਦੇ ਜ਼ਿਲਾ ਫਾਜ਼ਿਲਕਾ ਦੇ ਪਿੰਡ ਹਰੀਪੁਰ ਦੇ ਵਿੱਚ ਸਥਿਤ ਹੈ ਇਸ ਗੁਰਦੁਆਰਾ ਸਾਹਿਬ ਨੂੰ ਉੱਥੋਂ ਦੇ ਸਥਾਨਕ ਲੋਕ ਹਰੀਪੁਰ ਸਹਿਬ ਦੇ ਨਾਮ ਤੋਂ ਹੀ ਜਾਨਦੇ ਹਨ। ਪਰ ਅਸਲ ਵਿੱਚ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਵੰਡ ਕੀਰਤ ਗੁਰਦੁਆਰਾ ਸਾਹਿਬ ।
ਇਸ ਗੁਰਦੁਆਰਾ ਸਾਹਿਬ ਵਿਚ ਜੋ ਵੀ ਸੰਗਤ ਸੱਚੇ ਮਨ ਨਾਲ ਲੰਗਰ ਦੀ ਸੇਵਾ ਕਰਦੀ ਹੈ ਉਸ ਦਾ ਜੀਵਨ ਖ਼ੁਸ਼ੀਆਂ ਨਾਲ ਭਰ ਜਾਂਦਾ ਹੈ । ਇਸ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾਂ ਨੀਚੇ ਇਕ ਵੀਡੀਓ ਚ ਦਿੱਤੀ ਗਈ ਹੈ, ਜਿਸ ਵੀਡਿਓ ਨੂੰ ਜੇਕਰ ਤੁਸੀਂ ਖੁੋਲ੍ਹ ਕੇ ਵੇਖੋਗੇ ਤਾਂ ,ਇਸ ਸਬੰਧੀ ਪੂਰੀ ਜਾਣਕਾਰੀ ਤੁਹਾਨੂੰ ਵਿਸਤਾਰ ਨਾਲ ਪ੍ਰਾਪਤ ਹੋ ਜਾਵੇਗੀ । ਹੋਰ ਅਜਿਹੀ ਹੀ ਨਵੀਂ ਜਾਣਕਾਰੀ ਦੇ ਲਈ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਵੀ